Close
Menu

Category: ਲੇਖ

ਯੂ.ਪੀ. ਦੀ ਸਮਾਜਵਾਦੀ ਖਾਨਾਜੰਗੀ

ਮੁਲਾਇਮ ਸਿੰਘ ਯਾਦਵ ਆਪਣੀ ਮੁਲਾਇਮ ਤੇ ਲਚੀਲੀ ਰਾਜਨੀਤੀ ਲਈ ਮਸ਼ਹੂਰ ਰਹੇ ਹਨ, ਪਰ ਉਨ੍ਹਾਂ ਨੇ ਪਹਿਲਾਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਸਮਾਜਵਾਦੀ ਪਾਰਟੀ ਵਿੱਚ ਉਨ੍ਹਾਂ ਦੀ ਸਰਦਾਰੀ ਨੂੰ ਚੁਣੌਤੀ ਘਰ ਵਿੱਚੋਂ ਹੀ ਮਿਲੇਗੀ। ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਛੋਟੇ ਭਰਾ ਸ਼ਿਵਪਾਲ ਸਿੰਘ ਯਾਦਵ ਅਤੇ ਵੱਡੇ ਪੁੱਤਰ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ … Continue reading “ਯੂ.ਪੀ. ਦੀ ਸਮਾਜਵਾਦੀ ਖਾਨਾਜੰਗੀ”

ਮੋਦੀ ਤੇ ਜੇਤਲੀ ਦੀ ਜੁਗਲਬੰਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਲੇ ਧਨ ਵਿਰੁੱਧ ਛੇੜੀ ਗਈ ‘ਜੰਗ’ ਵਿੱਚ ਨੋਟਬੰਦੀ ਤੋਂ ਬਾਅਦ ਹੋਰ ਸਖ਼ਤ ਕਦਮ ਚੁੱਕਣ ਦੀਆਂ ਗੱਲਾਂ ਕਰਦੇ ਆ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਬਿਆਨਾਂ ਦੀ ਵਿਆਖਿਆ ਕਰਨ ਜਾਂ ਇਨ੍ਹਾਂ ਅੰਦਰਲੇ ਤੱਤੇਪਣ ਉੱਤੇ ਪਾਣੀ ਤਰੌਂਕਣ ਦੀ ਜ਼ਿੰਮੇਵਾਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਨਿਭਾਉਣੀ ਪੈ ਰਹੀ ਹੈ। ਤਿੰਨ ਦਿਨ ਪਹਿਲਾਂ ਸ੍ਰੀ ਮੋਦੀ … Continue reading “ਮੋਦੀ ਤੇ ਜੇਤਲੀ ਦੀ ਜੁਗਲਬੰਦੀ”

ਸੀਨੀਆਰਤਾ ਨਜ਼ਰਅੰਦਾਜ਼ ਕਰਨ ਦੇ ਖ਼ਤਰੇ

ਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ (ਸੀਸੀਈਏ) ਥਲ ਸੈਨਾ ਮੁਖੀ ਦੀ ਨਿਯੁਕਤੀ ਸਮੇਂ ਸੀਨੀਆਰਤਾ ਸੂਚੀ ਉੱਤੇ ਅਮਲ ਕਰਦੀ ਰਹੀ ਹੈ। ਅਤੀਤ ਵਿੱਚ ਸਿਰਫ਼ ਦੋ ਮੌਕਿਆਂ ਉੱਤੇ ਸੀਨੀਆਰਤਾ ਦੇ ਸਿਲਸਿਲੇ ਨੂੰ ਤੋੜਿਆ ਗਿਆ। ਉਨ੍ਹਾਂ ਦੋਵਾਂ ਮਸਲਿਆਂ ਵਿੱਚ ਸਰਕਾਰ ਨੂੰ ਜਾਪਿਆ ਕਿ ਸੀਨੀਆਰਤਾ ਸੂਚੀ ਵਿੱਚ ਸਭ ਤੋਂ ਉੱਪਰ ਆਉਣ ਵਾਲੇ ਜਰਨੈਲ … Continue reading “ਸੀਨੀਆਰਤਾ ਨਜ਼ਰਅੰਦਾਜ਼ ਕਰਨ ਦੇ ਖ਼ਤਰੇ”

ਸਿੱਖ ਧਰਮ ਵਿੱਚ ਡੇਰਾਵਾਦ ਦੇ ਮਾਰੂ ਪ੍ਰਭਾਵ

ਡੇਰਾ, ਧੂਣੀ, ਅਖਾੜਾ (ਨਿਰਮਲੇ), ਦਰਗਾਹ ਕਿਸੇ ਵੇਲੇ ਬਹੁਤ ਸਤਿਕਾਰਤ ਸ਼ਬਦ ਸਨ। ਮਨੁੱਖ ਜਦੋਂ ਤੋਂ ਇਨਸਾਨੀ ਜਾਮਾ ਲੈਂਦਾ ਹੈ, ਉਸ ਦੇ ਮਨ ਵਿੱਚ ਪਰਮ ਆਤਮਾ ਨੂੰ ਪਾਉਣ ਦੀ ਤਾਂਘ ਬਣੀ ਰਹਿੰਦੀ ਹੈ। ਦੁਵਿਧਾ ਵਿੱਚ ਪਈ ਮਾਨਸਿਕ ਅਵਸਥਾ ਨੂੰ ਗਿਆਨ ਜਾਂ ਸ਼ਰਧਾ ਜਾਂ ਦੋਵਾਂ ਰਾਹੀਂ ਸ਼ਾਂਤੀ ਮਿਲਦੀ ਹੈ। ਗਿਆਨ ਰਾਹੀਂ ਪ੍ਰਾਪਤੀ ਦਾ ਰਸਤਾ ਬਹੁਤ ਦੁਸ਼ਵਾਰ ਹੈ। ਗਿਆਨ … Continue reading “ਸਿੱਖ ਧਰਮ ਵਿੱਚ ਡੇਰਾਵਾਦ ਦੇ ਮਾਰੂ ਪ੍ਰਭਾਵ”