Close
Menu

Category: ਲੇਖ

ਪੰਜਾਬ ਵਿੱਚ ਕਾਂਗਰਸ ਦੀ ਨਹੀਂ, ਅਮਰਿੰਦਰ ਸਿੰਘ ਦੀ ਜਿੱਤ

ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਰਥ ਸਮਝਣ ਲਈ ਇੱਕ-ਦੂਜੇ ਨਾਲ ਜੁੜੇ ਤਿੰਨ ਸਵਾਲ ਪੁੱਛੇ ਜਾ ਸਕਦੇ ਹਨ। ਪਹਿਲਾ, ਅਕਾਲੀ-ਭਾਜਪਾ ਗੱਠਜੋੜ ਕਿਉਂ ਹਾਰ ਗਿਆ? ਦੂਜਾ, ‘ਆਪ’ ਦੀ ਜਿੱਤ ਕਿਉਂ ਨਹੀਂ ਹੋਈ? ਅਤੇ ਤੀਜਾ, ਕਾਂਗਰਸ ਕਿਉਂ ਜਿੱਤੀ? ਮੈਂ ਇਸ ਬਾਰੇ ਅਸਹਿਜ-ਅਨੁਭਵੀ ਬਿਆਨ ਨਾਲ ਥੋੜ੍ਹਾ ਵੱਖਰੇ ਤਰੀਕੇ ਇਹ ਗੱਲ ਕਹਾਂਗਾ ਕਿ ਪੰਜਾਬ ਵਿੱਚ ਇਹ ਕਾਂਗਰਸ … Continue reading “ਪੰਜਾਬ ਵਿੱਚ ਕਾਂਗਰਸ ਦੀ ਨਹੀਂ, ਅਮਰਿੰਦਰ ਸਿੰਘ ਦੀ ਜਿੱਤ”

ਰੀਤੀ ਰਿਵਾਜਾਂ ਦੇ ਨਾਂ ’ਤੇ ਫਜ਼ੂਲ ਖਰਚੀ

ਰੀਤੀ -ਰਿਵਾਜ ਤੇ ਸੰਸਕਾਰ ਮਨੁੱਖ ਦੀ ਪੂਰੀ ਜ਼ਿੰਦਗੀ ਨਾਲੋ ਨਾਲ ਚੱਲਦੇ ਹਨ। ਜਨਮ ਤੋਂ ਲੈ ਕੇ ਮਰਨ ਤਕ ਹਰ ਪੜਾਅ ਉੱਪਰ ਕੋਈ ਨਾ ਕੋਈ ਰਸਮ ਕੀਤੀ ਜਾਂਦੀ ਹੈ। ਪੁਰਾਤਨ ਸਮਿਆਂ ਤੋਂ ਪ੍ਰਚੱਲਿਤ ਰਸਮਾਂ ਤੇ ਰਿਵਾਜ ਅੱਜ ਵੀ ਕਾਇਮ ਹਨ, ਪਰ ਫਰਕ ਸਿਰਫ਼ ਇੰਨਾ ਕੁ ਆ ਗਿਆ ਹੈ ਕਿ ਉਨ੍ਹਾਂ ਰੀਤੀ ਰਿਵਾਜਾਂ ਦੇ ਨਾਂਅ ’ਤੇ ਫਜ਼ੂਲ … Continue reading “ਰੀਤੀ ਰਿਵਾਜਾਂ ਦੇ ਨਾਂ ’ਤੇ ਫਜ਼ੂਲ ਖਰਚੀ”

ਆਮਦਨ ਕਰ ਪ੍ਰਤੀ ਸੰਜੀਦਾ ਹੋਣ ਦੀ ਲੋੜ

ਕਿਸੇ ਦੇਸ਼ ਦੀ ਕਹਾਵਤ ਹੈ ‘‘ਜੇਕਰ ਤੁਸੀ 6 ਮਹੀਨੇ ਯੋਜਨਾ ਬਣਾਉਂਦੇ ਹੋ ਤਾਂ ਝੋਨੇ ਦੀ ਬਜਾਈ ਕਰੋ, ਜੇਕਰ ਦਸ ਸਾਲ ਦੀ ਯੋਜਨਾ ਬਣਾਉਂਦੇ ਹੋ ਤਾਂ ਬਾਗ਼ ਲਗਾਓ ਤੇ ਜੇਕਰ 100 ਸਾਲ ਦੀ ਯੋਜਨਾ ਬਣਾਉਂਦੇ ਹੋ ਤਾਂ ਬੋਹੜ ਦਾ ਦਰਖ਼ਤ ਲਗਾਓ।’’ ਇਸ ਨੀਤੀ ਨੂੰ ਆਮਦਨ ਕਰ ਮਾਮਲੇ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ। ਇਸ ਲਈ … Continue reading “ਆਮਦਨ ਕਰ ਪ੍ਰਤੀ ਸੰਜੀਦਾ ਹੋਣ ਦੀ ਲੋੜ”

ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ

ਅੱਜ ਦੇ ਨੌਜਵਾਨ ਰੁਜ਼ਗਾਰ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਨੌਜਵਾਨਾਂ ਕੋਲ ਡਿਗਰੀਆਂ ਹੋਣ ਦੇ ਬਾਵਜੂਦ ਨੌਕਰੀ ਲਈ ਭਟਕਣਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਜ਼ਰੂਰੀ ਹੈ ਕਿ ਨੌਜਵਾਨ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਉੱਦਮ ਕਰਕੇ ਸਵੈ-ਰੁਜ਼ਗਾਰ ਪੈਦਾ ਕਰਨ। ਸਵੈ-ਰੁਜ਼ਗਾਰ ਪੈਦਾ ਕਰਨ ਦੇ ਉਪਰਾਲੇ ਨੂੰ ਐਂਟਰਪ੍ਰੀਨਿਓਰਸ਼ਿਪ (entrepre- neurship) ਕਿਹਾ ਜਾਂਦਾ ਹੈ ਅਤੇ ਕੰਮ ਕਰਨ ਵਾਲੇ ਨੂੰ … Continue reading “ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ”

ਨੌਜਵਾਨ ਤੇ ਫੈਸ਼ਨਪ੍ਰਸਤੀ

ਪੰਜਾਬ ਵਿੱਚ ਵਿਆਹਾਂ ’ਤੇ ਫ਼ਜ਼ੂਲ-ਖ਼ਰਚੀ ਅਤੇ ਦਿਖਾਵੇਬਾਜ਼ੀ ਦੀ ਮਾੜੀ ਪ੍ਰਵਿਰਤੀ ਦਾ ਜ਼ੋਰ ਹੈ। ਇਸ ਤੋਂ ਇਲਾਵਾ ਵਿਆਹਾਂ ਵਿੱਚ ਕੀਤੇ ਜਾਂਦੇ ਫਾਇਰ ਅਤਿਅੰਤ ਮਾੜਾ ਵਰਤਾਰਾ ਹੈ। ਦਸੰਬਰ ਵਿੱਚ ਮੌੜ (ਬਠਿੰਡਾ) ਦੇ ਇੱਕ ਪੈਲੇਸ ਵਿੱਚ ਵਾਪਰਿਆ ਗੋਲੀ ਕਾਂਡ ਅਜਿਹੀ ਉਦਾਹਰਣ ਹੈ। ਅਸੀ ਮਾੜੇ ਸਿਸਟਮ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਿੰੰਮੇਵਾਰ ਠਹਿਰਾਉਂਦੇ ਹਾਂ ਪਰ ਵੱਡੀ ਲੋੜ ਹੈ ਆਪਣੇ … Continue reading “ਨੌਜਵਾਨ ਤੇ ਫੈਸ਼ਨਪ੍ਰਸਤੀ”

ਸਵਾਮੀ ਵਿਵੇਕਾਨੰਦ ਦੇ ਸੁਪਨੇ ਤੇ ਸਮੇਂ ਦੀ ਹਕੀਕਤ

ਭਾਰਤ ਵਿੱਚ 12 ਜਨਵਰੀ ਦਾ ਦਿਨ ‘ਕੌਮੀ ਨੌਜਵਾਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਸਮਰਪਿਤ ਹੈ। ਸਵਾਮੀ ਵਿਵੇਕਾਨੰਦ ਦਾ ਅਸਲੀ ਨਾਮ ਨਰੇਂਦਰ ਨਾਥ ਦੱਤਾ ਸੀ। ਉਨ੍ਹਾਂ ਦਾ ਜਨਮ ਪਿਤਾ ਵਿਸ਼ਵਨਾਥ ਦੱਤਾ ਅਤੇ ਮਾਤਾ ਭੁਵਨੇਸ਼ਵਰੀ ਦੇਵੀ ਦੇ ਘਰ ਕਲਕੱਤਾ ਵਿੱਚ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ … Continue reading “ਸਵਾਮੀ ਵਿਵੇਕਾਨੰਦ ਦੇ ਸੁਪਨੇ ਤੇ ਸਮੇਂ ਦੀ ਹਕੀਕਤ”

ਸਵਾਮੀ ਵਿਵੇਕਾਨੰਦ ਦੇ ਸੁਪਨੇ ਤੇ ਸਮੇਂ ਦੀ ਹਕੀਕਤ

ਭਾਰਤ ਵਿੱਚ 12 ਜਨਵਰੀ ਦਾ ਦਿਨ ‘ਕੌਮੀ ਨੌਜਵਾਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਸਮਰਪਿਤ ਹੈ। ਸਵਾਮੀ ਵਿਵੇਕਾਨੰਦ ਦਾ ਅਸਲੀ ਨਾਮ ਨਰੇਂਦਰ ਨਾਥ ਦੱਤਾ ਸੀ। ਉਨ੍ਹਾਂ ਦਾ ਜਨਮ ਪਿਤਾ ਵਿਸ਼ਵਨਾਥ ਦੱਤਾ ਅਤੇ ਮਾਤਾ ਭੁਵਨੇਸ਼ਵਰੀ ਦੇਵੀ ਦੇ ਘਰ ਕਲਕੱਤਾ ਵਿੱਚ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ … Continue reading “ਸਵਾਮੀ ਵਿਵੇਕਾਨੰਦ ਦੇ ਸੁਪਨੇ ਤੇ ਸਮੇਂ ਦੀ ਹਕੀਕਤ”

ਮਾਂ ਦਾ ਹੀ ਅਕਸ ਹੈ ਧੀ

ਧੀ ਅਤੇ ਪੁੱਤਰ ਕੁਦਰਤ ਦੀ ਨਿਆਮਤ ਹਨ, ਪਰ ਇੱਕ ਮਾਂ ਅਤੇ ਧੀ ਦੀ ਸਾਂਝ ਹੀ ਨਿਰਾਲੀ ਹੁੰਦੀ ਹੈ। ਉਹ ਧੀ ਦੇ ਜ਼ਰੀਏ ਆਪਣਾ ਆਪ ਦੁਬਾਰਾ ਜਿਉਂਦੀ ਹੈ। ਉਹ ਬਚਪਨ ਦੀਆਂ ਸ਼ਰਾਰਤਾਂ ਅਤੇ ਜਵਾਨੀ ਦੀਆਂ ਉਮੰਗਾਂ ਧੀ ਜ਼ਰੀਏ ਹੀ ਇੱਕ ਵਾਰ ਫਿਰ ਤੋਂ ਮਾਣਦੀ ਹੈ। ਉਸ ਨੂੰ ਧੀ ਵਿੱਚ ਆਪਣਾ ਹੀ ਰੂਪ ਨਜ਼ਰ ਆਉਂਦਾ ਹੈ। ਕੁਝ … Continue reading “ਮਾਂ ਦਾ ਹੀ ਅਕਸ ਹੈ ਧੀ”

ਸਾਹਿਬ-ਏ-ਕਮਾਲ: ਗੁਰੂ ਗੋਬਿੰਦ ਸਿੰਘ ਜੀ

ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਨੂਰਾਨੀ,  ਅਗੰਮੀ, ਅਦੁੱਤੀ ਅਤੇ ਅਜ਼ੀਮ ਸ਼ਖ਼ਸੀਅਤ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਨਿਰਾਲੀ ਹੈ। ਗੁਰੂ ਜੀ ਸਬਰ, ਸਹਿਜ, ਸਿਦਕ, ਦ੍ਰਿੜ੍ਹਤਾ, ਸਾਹਸ ਅਤੇ ਚੜ੍ਹਦੀ ਕਲਾ ਦੇ ਮੁਜੱਸਮੇ ਸਨ। ਉਨ੍ਹਾਂ ਦਾ ਪ੍ਰਕਾਸ਼ ਪਟਨਾ ਸਾਹਿਬ, ਬਿਹਾਰ, (ਮੌਜੂਦਾ ਤਖ਼ਤ ਸ੍ਰੀ ਪਟਨਾ ਸਾਹਿਬ) ਵਿੱਚ ਸੰਮਤ 1723 (1666 ਈ.) ਨੂੰ ਪਿਤਾ ਗੁਰੂ ਤੇਗ਼ ਬਹਾਦਰ ਅਤੇ … Continue reading “ਸਾਹਿਬ-ਏ-ਕਮਾਲ: ਗੁਰੂ ਗੋਬਿੰਦ ਸਿੰਘ ਜੀ”

ਭਾਰਤ-ਪਾਕਿ ਲਈ ਯੂਰਪੀਨ ਵਪਾਰ ਮਾਡਲ ਹੀ ਢੁਕਵਾਂ ਰਾਹ

ਦੁਨੀਆਂ ਦੇ ਦੋ ਦੇਸ਼ਾਂ ਵਿੱਚ ਸ਼ਾਇਦ ਹੀ ਇੰਨੀ ਆਸਾਨੀ ਨਾਲ ਆਪਸੀ ਵਪਾਰ ਹੋ ਸਕਦਾ ਹੋਵੇ ਜਿੰਨਾ ਭਾਰਤ ਅਤੇ ਪਾਕਿਸਤਾਨ ਵਿੱਚ ਹੋ ਸਕਦਾ ਹੈ। ਪਰ ਦੋਨਾਂ ਦੇਸ਼ਾਂ ਦੀ ਸਰਹੱਦ ’ਤੇ ਲਗਾਤਾਰ ਵਧ ਰਹੇ ਤਣਾਅ ਕਾਰਨ ਅਜਿਹਾ ਨਹੀਂ ਹੋ ਰਿਹਾ ਹੈ। ਇਸ ਦੇ ਭਾਵੇਂ ਕੋਈ ਵੀ ਕਾਰਨ ਹੋਣ, ਪਰ ਇਨ੍ਹਾਂ ਦੇਸ਼ਾਂ ਦੀ ਇੱਕ ਵਿਲੱਖਣ ਵਿਸ਼ੇਸ਼ਤਾਈ ਵੀ ਹੈ। … Continue reading “ਭਾਰਤ-ਪਾਕਿ ਲਈ ਯੂਰਪੀਨ ਵਪਾਰ ਮਾਡਲ ਹੀ ਢੁਕਵਾਂ ਰਾਹ”