Close
Menu

Category: ਫਿਲਮੀ

100 ਕਰੋੜ ਕਲੱਬ ‘ਚ ਪਹੁੰਚਣ ਵਾਲੀ ਆਮਿਰ ਦੀ 5ਵੀਂ ਫਿਲਮ ਬਣੀ ‘ਦੰਗਲ’

ਮੁੰਬਈ— ਆਮਿਰ ਖਾਨ ਦੀ ‘ਦੰਗਲ’ ਨੇ 3 ਦਿਨਾਂ ‘ਚ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਕ੍ਰਿਸਮਸ ਮੌਕੇ ਸਿਨੇਮਾਘਰਾਂ ‘ਚ ਲੋਕਾਂ ਦੀ ਭਾਰੀ ਭੀੜ ਦਿਖਾਈ ਦਿੱਤੀ। ਫਿਲਮ ਨੇ ਪਹਿਲੇ ਦਿਨ 29.78 ਕਰੋੜ ਰੁਪਏ, ਦੂਜੇ ਦਿਨ 34.82 ਕਰੋੜ ਰੁਪਏ ਤੇ ਤੀਜੇ ਦਿਨ 42.35 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਤਿੰਨ ਦਿਨਾਂ ‘ਚ ਫਿਲਮ ਨੇ … Continue reading “100 ਕਰੋੜ ਕਲੱਬ ‘ਚ ਪਹੁੰਚਣ ਵਾਲੀ ਆਮਿਰ ਦੀ 5ਵੀਂ ਫਿਲਮ ਬਣੀ ‘ਦੰਗਲ’”

‘ਦਾਰਾ ਸਿੰਘ’ ‘ਤੇ ਬਣਨ ਵਾਲੀ ਫਿਲਮ ਨੂੰ ਲੈ ਕੇ ਉਲਝਣ ‘ਚ ਹਨ ਅਕਸ਼ੈ ਕੁਮਾਰ

ਮੁੰਬਈ- ਅਦਾਕਾਰ ਵਿੰਦੂ ਦਾਰਾ ਸਿੰਘ ਨੇ ਕਿਹਾ ਹੈ ਕਿ ਅਦਾਕਾਰ ਅਕਸ਼ੈ ਕੁਮਾਰ ਉਨ੍ਹਾਂ ਦੇ ਪਿਤਾ ਪਹਿਲਵਾਨ-ਅਦਾਕਾਰ ਦਾਰਾ ਸਿੰਘ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫਿਲਮ ‘ਚ ਕੰਮ ਕਰਨ ਨੂੰ ਲੈ ਕੇ ਉਲਝਣ ‘ਚ ਫਸੇ ਹੋਏ ਹਨ। ਵਿੰਦੂ ਨੇ ਕਿਹਾ ਹੈ,”ਹਾਂ, ਅਸੀਂ ਫਿਲਮ ਨੂੰ ਲੈ ਕੇ ਅਕਸ਼ੈ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਹੁਣ ਤੱਕ ਕਹਾਣੀ ਨਹੀਂ … Continue reading “‘ਦਾਰਾ ਸਿੰਘ’ ‘ਤੇ ਬਣਨ ਵਾਲੀ ਫਿਲਮ ਨੂੰ ਲੈ ਕੇ ਉਲਝਣ ‘ਚ ਹਨ ਅਕਸ਼ੈ ਕੁਮਾਰ”