Close
Menu

Category: ਫਿਲਮੀ

‘ਰਈਸ’ ਅਤੇ ‘ਕਾਬਿਲ’ ‘ਚ ਆਇਆ ਇਕ ਨਵਾਂ ਟਵਿਸਟ

ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਰਈਸ’ ਅਤੇ ਰਿਤਿਕ ਰੋਸ਼ਨ ਦੀ ਫਿਲਮ ‘ਕਾਬਿਲ’ ਅਗਲੇ ਸਾਲ 2017 ‘ਚ ਰਿਲੀਜ਼ ਹੋਣ ਵਾਲੀਆਂ ਸਨ ਪਰ ਹੁਣ ਇਨ੍ਹਾਂ ਦੋਵਾਂ ਫਿਲਮਾਂ ‘ਚ ਇਕ ਨਵਾਂ ਟਵਿਸਟ ਆ ਗਿਆ ਹੈ। ਕਹਾਣੀ ਫਿਲਮ ਦੀ ਨਹੀਂ ਸਗੋਂ ਫਿਲਮ ਦੀ ਰਿਲੀਜ਼ ਡੇਟ ਦੀ ਹੈ, ਜੋ ਹੁਣ ਫਿਰ ਤੋਂ ਬਦਲ ਦਿੱਤੀ ਗਈ ਹੈ। … Continue reading “‘ਰਈਸ’ ਅਤੇ ‘ਕਾਬਿਲ’ ‘ਚ ਆਇਆ ਇਕ ਨਵਾਂ ਟਵਿਸਟ”

ਸਵਰਾ ਭਾਸਕਰ ਹੁਣ ਸਕ੍ਰਿਪਟ ਲਿਖਣ ਦੀ ਕਰ ਰਹੀ ਹੈ ਕੋਸ਼ਿਸ਼

ਮੁੰਬਈ—ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਦੱਸਿਆ ਕਿ ਫਿਲਮ ਨਰਦੇਸ਼ਿਕ ਬਣਨ ਦੀ ਕੋਈ ਯੋਜਨਾ ਨਹੀਂ ਹੈ ਪਰ ਉਹ ਫਿਲਮ ਦੀ ਕਹਾਣੀ ‘ਤੇ ਕੰਮ ਕਰ ਰਹੀ ਹੈ, ਜਿਸ ‘ਚ ਉਹ ਖੁਦ ਐਕਟਿੰਗ ਕਰਨਾ ਚਾਹੁੰਦੀ ਹੈ। ਸਵਰਾ ਨੇ ਹਾਲ ਹੀ ‘ਚ ਗੱਲਬਾਤ ਕਰਦੇ ਕਿਹਾ, ”ਫਿਲਮ ਨਿਰਦੇਸ਼ਨ ਦੀ ਕੋਈ ਯੋਜਨਾ ਨਹੀਂ ਹੈ ਪਰ ਮੈਂ ਕਹਾਣੀ ਲਿਖ ਰਹੀ ਹੈ। ਫਿਲਮ ‘ਤਨੂੰ ਵੇਡਜ਼ … Continue reading “ਸਵਰਾ ਭਾਸਕਰ ਹੁਣ ਸਕ੍ਰਿਪਟ ਲਿਖਣ ਦੀ ਕਰ ਰਹੀ ਹੈ ਕੋਸ਼ਿਸ਼”

ਦੀਪਿਕਾ ਪਾਦੂਕੋਣ ਦੀ ਫਿਲਮ ‘ਪਦਮਾਵਤੀ’ ਨੂੰ ਤੋੜ-ਮਰੋੜ ਕੇ ਪੇਸ਼ ਕਰਨ ‘ਤੇ ਹੋ ਸਕਦਾ ਹੈ ਵਿਰੋਧ

ਬੀਕਾਨੇਰ— ਤਿਆਗ-ਬਲੀਦਾਨ ਲਈ ਇਤਿਹਾਸ ‘ਚ ਅਮਰ ਮਹਾਰਾਣੀ ਪਦਮਾਵਤੀ ਨੂੰ ਲੈ ਕੇ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਨੂੰ ਸਮਾਜ ਬਰਦਾਸ਼ ਨਹੀਂ ਕਰੇਗਾ, ਕੋਈ ਵਿਵਾਦ ਹੋ ਸਕਦਾ ਹੈ, ਜਿਸ ਕਰਕੇ ਰਾਜਪੂਤ ਸਮਾਜ ਕਾਨੂੰਨ ਦਾ ਸਹਾਰਾ ਲਵੇਗਾ ਅਤੇ ਜ਼ਰੂਰਤ ਪੈਣ ‘ਤੇ ਸਮਾਜ ਨਾਲ ਲੜਾਈ ਲਈ ਵੀ ਤਿਆਰ ਰਹਿਣਗੇ। ਸ਼੍ਰੀ ਰਾਜਪੂਤ ਕਰਨੀ ਸੈਨਾ ਦੇ ਬੈਨਰ ਹੇਠਾ ਅੱਜ … Continue reading “ਦੀਪਿਕਾ ਪਾਦੂਕੋਣ ਦੀ ਫਿਲਮ ‘ਪਦਮਾਵਤੀ’ ਨੂੰ ਤੋੜ-ਮਰੋੜ ਕੇ ਪੇਸ਼ ਕਰਨ ‘ਤੇ ਹੋ ਸਕਦਾ ਹੈ ਵਿਰੋਧ”

ਬ੍ਰਿਟਨੀ ਸਪੀਅਰਜ਼ ਦੀ ਹੋਈ ਦੁਰਘਟਨੀ ‘ਚ ਮੌਤ, ਟਵਿੱਟਰ ਅਕਾਉਂਟ ਹੈਕ ਕਰਕੇ ਫੈਲਾਈ ਅਫਵਾਹ

ਲਾਸ ਏਂਜਲਸ- ਸੋਨੀ ਮਿਊਂਜ਼ਿਕ ਗਲੋਬਲ ਦਾ ਟਵਿੱਟਰ ਅਕਾਉਂਟ ਹੈਕ ਕਰ ਲਿਆ ਗਿਆ ਹੈ ਅਤੇ ਪੌਪ ਸਟਾਰ ਬ੍ਰਿਟਨੀ ਸਪੀਅਰਜ਼ ਦੀ ਮੌਤ ਦੇ ਬਾਰੇ ‘ਚ ਝੂਠਾ ਟਵੀਟ ਕਰ ਦਿੱਤਾ ਗਿਆ। ਹੈਕ ਕੀਤੇ ਗਏ ਟਵਿੱਟਰ ਪੇਜ਼ ‘ਤੇ ਦੋ ਸੰਦੇਸ਼ ਜਾਰੀ ਕੀਤੇ ਗਏ ਹਨ,”ਈਸ਼ਵਰ ਬ੍ਰਿਟਨੀ ਸਪੀਅਰਸ ਦੀ ਆਤਮਾ ਨੂੰ ਸ਼ਾਂਤੀ ਦਵੇ।” ਇਸ ਦੇ ਬਾਅਦ ਇਕ ਈਮੋਜੀ ਅਤੇ ਹੈਸ਼ਟੈਗ ਦੇ … Continue reading “ਬ੍ਰਿਟਨੀ ਸਪੀਅਰਜ਼ ਦੀ ਹੋਈ ਦੁਰਘਟਨੀ ‘ਚ ਮੌਤ, ਟਵਿੱਟਰ ਅਕਾਉਂਟ ਹੈਕ ਕਰਕੇ ਫੈਲਾਈ ਅਫਵਾਹ”

ਟਾਈਮਸ ਸੈਲੇਬੇਕਸ ਦੀ ਸੂਚੀ ‘ਚ ਸ਼ਾਹਰੁਖ ਅਤੇ ਆਲੀਆ ਨੰਬਰ 1

ਮੁੰਬਈ—ਟਾਈਮ ਸੈਲੇਬੇਕਸ ਵੈੱਬਸਾਈਟ ਦੇ ਸਰਵੇਖਣ ਵਿਚ ਕਿੰਗ ਖਾਨ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਟਾਈਮ ਸੈਲੇਬੇਕਸ ਦੇ ਸਰਵੇਖਣ ਵਿਚ ਸ਼ਾਹਰੁਖ ਖਾਨ ਨੇ ਅਕਸ਼ੈ ਕੁਮਾਰ, ਅਮਿਤਾਭ ਬੱਚਨ, ਸਲਮਾਨ ਖਾਨ ਅਤੇ ਰਿਤਿਕ ਰੌਸ਼ਨ ਨੂੰ ਟੱਕਰ ਦਿੰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਸ਼ਾਹਰੁਖ ਨੂੰ ਨਵੰਬਰ ਵਿਚ ਕਰਵਾਏ ਗਏ ਸਰਵੇਖਣ ਵਿਚ 49.1 ਅੰਕ … Continue reading “ਟਾਈਮਸ ਸੈਲੇਬੇਕਸ ਦੀ ਸੂਚੀ ‘ਚ ਸ਼ਾਹਰੁਖ ਅਤੇ ਆਲੀਆ ਨੰਬਰ 1”

100 ਕਰੋੜ ਕਲੱਬ ‘ਚ ਪਹੁੰਚਣ ਵਾਲੀ ਆਮਿਰ ਦੀ 5ਵੀਂ ਫਿਲਮ ਬਣੀ ‘ਦੰਗਲ’

ਮੁੰਬਈ— ਆਮਿਰ ਖਾਨ ਦੀ ‘ਦੰਗਲ’ ਨੇ 3 ਦਿਨਾਂ ‘ਚ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਕ੍ਰਿਸਮਸ ਮੌਕੇ ਸਿਨੇਮਾਘਰਾਂ ‘ਚ ਲੋਕਾਂ ਦੀ ਭਾਰੀ ਭੀੜ ਦਿਖਾਈ ਦਿੱਤੀ। ਫਿਲਮ ਨੇ ਪਹਿਲੇ ਦਿਨ 29.78 ਕਰੋੜ ਰੁਪਏ, ਦੂਜੇ ਦਿਨ 34.82 ਕਰੋੜ ਰੁਪਏ ਤੇ ਤੀਜੇ ਦਿਨ 42.35 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਤਿੰਨ ਦਿਨਾਂ ‘ਚ ਫਿਲਮ ਨੇ … Continue reading “100 ਕਰੋੜ ਕਲੱਬ ‘ਚ ਪਹੁੰਚਣ ਵਾਲੀ ਆਮਿਰ ਦੀ 5ਵੀਂ ਫਿਲਮ ਬਣੀ ‘ਦੰਗਲ’”

‘ਦਾਰਾ ਸਿੰਘ’ ‘ਤੇ ਬਣਨ ਵਾਲੀ ਫਿਲਮ ਨੂੰ ਲੈ ਕੇ ਉਲਝਣ ‘ਚ ਹਨ ਅਕਸ਼ੈ ਕੁਮਾਰ

ਮੁੰਬਈ- ਅਦਾਕਾਰ ਵਿੰਦੂ ਦਾਰਾ ਸਿੰਘ ਨੇ ਕਿਹਾ ਹੈ ਕਿ ਅਦਾਕਾਰ ਅਕਸ਼ੈ ਕੁਮਾਰ ਉਨ੍ਹਾਂ ਦੇ ਪਿਤਾ ਪਹਿਲਵਾਨ-ਅਦਾਕਾਰ ਦਾਰਾ ਸਿੰਘ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫਿਲਮ ‘ਚ ਕੰਮ ਕਰਨ ਨੂੰ ਲੈ ਕੇ ਉਲਝਣ ‘ਚ ਫਸੇ ਹੋਏ ਹਨ। ਵਿੰਦੂ ਨੇ ਕਿਹਾ ਹੈ,”ਹਾਂ, ਅਸੀਂ ਫਿਲਮ ਨੂੰ ਲੈ ਕੇ ਅਕਸ਼ੈ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਹੁਣ ਤੱਕ ਕਹਾਣੀ ਨਹੀਂ … Continue reading “‘ਦਾਰਾ ਸਿੰਘ’ ‘ਤੇ ਬਣਨ ਵਾਲੀ ਫਿਲਮ ਨੂੰ ਲੈ ਕੇ ਉਲਝਣ ‘ਚ ਹਨ ਅਕਸ਼ੈ ਕੁਮਾਰ”