Close
Menu

Category: ਫਿਲਮੀ

ਮਾਇਆਵਤੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ‘ਤੇ ਸੰਜੇ ਦੱਤ ਖਿਲਾਫ ਸੰਮਨ ਜਾਰੀ

ਬਾਰਾਬੰਕੀ — ਉੱਤਰ ਪ੍ਰਦੇਸ਼ ਦੀ ਬਾਰਾਬੰਕੀ ਜ਼ਿਲੇ ਦੀ ਅਦਾਲਤ ਨੇ ਅਭਿਨੇਤਾ ਸੰਜੇ ਦੱਤ ਖਿਲਾਫ ਸੰਮਨ ਜਾਰੀ ਕੀਤਾ ਹੈ। ਅਦਾਲਤ ‘ਚ ਦਾਇਰ ਇਹ ਮਾਮਲਾ 2009 ਦਾ ਹੈ, ਜਿਸ ‘ਚ ਸੰਜੇ ਦੱਤ ਖਿਲਾਫ ਮਾਇਆਵਤੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ। ਸੰਜੇ ਦੱਤ ਨੂੰ 16 ਨਵੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਏ. … Continue reading “ਮਾਇਆਵਤੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ‘ਤੇ ਸੰਜੇ ਦੱਤ ਖਿਲਾਫ ਸੰਮਨ ਜਾਰੀ”

ਬਾਕਸ ਆਫਿਸ ‘ਤੇ ਛਾਈ ‘ਗੋਲਮਾਲ ਅਗੇਨ’, ਪਹਿਲੇ ਦਿਨ ਕੀਤੀ ਬੰਪਰ ਕਮਾਈ

ਮੁੰਬਈ — ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਗੋਲਮਾਲ ਅਗੇਨ’ ਬੀਤੇ ਦਿਨ ਸ਼ੁਕਰਵਾਰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਇਸ ਫਿਲਮ ਦਾ ਪ੍ਰਸ਼ੰਸਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਫਿਲਮ ਨੇ ਰਿਲੀਜ਼ ਹੁੰਦੇ ਹੀ ਪਹਿਲੇ ਦਿਨ ਬਾਕਸ ਆਫਿਸ ‘ਤੇ ਧੁੰਮਾਂ ਪਾ ਦਿੱਤੀਆਂ। ਟਰੇਡ ਐਨਾਲਿਸਟ ਰਮੇਸ਼ ਬਾਲਾ ਮੁਤਾਬਕ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ … Continue reading “ਬਾਕਸ ਆਫਿਸ ‘ਤੇ ਛਾਈ ‘ਗੋਲਮਾਲ ਅਗੇਨ’, ਪਹਿਲੇ ਦਿਨ ਕੀਤੀ ਬੰਪਰ ਕਮਾਈ”

ਜਲਦ ਹੀ ਮਰਾਠੀ ਫਿਲਮ ਇੰਡਸਟਰੀ ‘ਚ ਡੈਬਿਊ ਕਰੇਗੀ ਮਾਧੁਰੀ ਦੀਕਸ਼ਿਤ

ਮੁੰਬਈ — ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਆਪਣੇ ਕਰੀਅਰ ਦੀ ਇਕ ਨਵੀਂ ਸ਼ੁਰੂਆਤ ਕਰਦੇ ਹੋਏ ਮਰਾਠੀ ਫਿਲਮ ਇੰਡਸਟਰੀ ‘ਚ ਕਦਮ ਰੱਖਣ ਜਾ ਰਹੀ ਹੈ। ਹਾਲਾਕਿ ਮਰਾਠੀ ਫਿਲਮ ਦਾ ਨਾਂ ਅਜੇ ਤੱਕ ਤਹਿ ਨਹੀਂ ਕੀਤਾ ਗਿਆ। ਮਾਧੁਰੀ ਦਾ ਕਹਿਣਾ ਹੈ ਕਿ ਮਰਾਠੀ ਫਿਲਮ ਇੰਡਸਟਰੀ ਦੇ ਵਿਕਾਸ ਨਾਲ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਹ ਫਿਲਮ ਇਕ … Continue reading “ਜਲਦ ਹੀ ਮਰਾਠੀ ਫਿਲਮ ਇੰਡਸਟਰੀ ‘ਚ ਡੈਬਿਊ ਕਰੇਗੀ ਮਾਧੁਰੀ ਦੀਕਸ਼ਿਤ”

‘ਸਰਫਰੋਸ਼’ ਦੇ ਸੀਕਵਲ ‘ਚ ਕੰਮ ਕਰਨਾ ਪਸੰਦ ਕਰਾਂਗਾ : ਆਮਿਰ ਖਾਨ

ਮੁੰਬਈ — ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦਾ ਕਹਿਣਾ ਹੈ ਕਿ ਉਹ ਫਿਲਮ ‘ਸਰਫਰੋਸ਼’ ਦੇ ਸੀਕਵਲ ‘ਚ ਇਕ ਵਾਰ ਫਿਰ ਆਪਣੇ ਦਮਦਾਰ ਕਿਰਦਾਰ ਨੂੰ ਨਿਭਾਉਣਾ ਚਾਹੁੰਦੇ ਹਨ। ਸਾਲ 1999 ‘ਚ ਨਿਰਦੇਸ਼ਕ ਜਾਨ ਮੈਥਿਊ ਮੈਥਨ ਦੀ ਫਿਲਮ ‘ਚ ਆਮਿਰ ਨੇ ਸੀਮਾ ਪਾਰ ਆਤੰਕਵਾਦ ‘ਤੇ ਲਗਾਮ ਲਗਾਉਣ ਵਾਲੇ ਪੁਲਸ ਅਧਿਕਾਰੀ ਅਜੇ ਸਿੰਘ ਰਾਠੌੜ ਦਾ ਕਿਰਦਾਰ ਨਿਭਾਇਆ ਸੀ। ਇਸ … Continue reading “‘ਸਰਫਰੋਸ਼’ ਦੇ ਸੀਕਵਲ ‘ਚ ਕੰਮ ਕਰਨਾ ਪਸੰਦ ਕਰਾਂਗਾ : ਆਮਿਰ ਖਾਨ”

ਪਾਕਿਸਤਾਨ ‘ਚ ਰੰਗਮੰਚ ਅਦਾਕਾਰਾ ਸ਼ਮੀਮ ਦੀ ਹੱਤਿਆ

ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਸੋਮਵਾਰ ਇਕ ਰੰਗਮੰਚ ਅਦਾਕਾਰਾ ਸ਼ਮੀਮ ਨੂੰ ਕਤਲ  ਕਰ ਦਿੱਤਾ। ਮ੍ਰਿਤਕ ਸ਼ਮੀਮ ਦੇ ਭਰਾ ਨੇ ਦੱਸਿਆ ਕਿ ਕਿਸੇ ਨੇ ਉਸ ਦੀ ਭੈਣ ਨੂੰ ਘਰ ਤੋਂ ਬਾਹਰ ਸੱਦਿਆ। ਜਦੋਂ ਉਹ ਬਾਹਰ ਆਈ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ। ਉਸ ਦੀ ਮੌਕੇ ‘ਤੇ ਮੌਤ … Continue reading “ਪਾਕਿਸਤਾਨ ‘ਚ ਰੰਗਮੰਚ ਅਦਾਕਾਰਾ ਸ਼ਮੀਮ ਦੀ ਹੱਤਿਆ”

ਕਰਨ ਜੌਹਰ ਦੀ ਫਿਲਮ ‘ਚ ਸੋਨਾਕਸ਼ੀ ਨੂੰ ਮਿਲਿਆ ਆਲੀਆ ਨਾਲੋਂ ਛੋਟਾ ਕਿਰਦਾਰ

ਮੁੰਬਈ — ਨਿਰਦੇਸ਼ਕ ਕਰਨ ਜੌਹਰ ਕਾਫੀ ਸਮੇਂ ਤੋਂ ਭਾਰਤ ਪਾਕਿਸਤਾਨ ਵਿਚਕਾਰ ਹੋਈ ਵੰਡ ਦੇ ਮੁੱਦੇ ‘ਤੇ ਫਿਲਮ ਬਣਾਉਣਾ ਚਾਹੁੰਦੇ ਹਨ। ਇਸ ਫਿਲਮ ਨੂੰ ਉਨ੍ਹਾਂ ‘ਸ਼ਿਦਤ’ ਦਾ ਨਾਂ ਦਿੱਤਾ ਸੀ। ਬੀਤੇ ਦਿਨੀਂ ਇਹ ਖਬਰਾਂ ਆ ਰਹੀਆਂ ਹਨ ਕਿ ਇਸ ਫਿਲਮ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਗਈ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਕਰਨ ਫਿਲਮ ਦੀ … Continue reading “ਕਰਨ ਜੌਹਰ ਦੀ ਫਿਲਮ ‘ਚ ਸੋਨਾਕਸ਼ੀ ਨੂੰ ਮਿਲਿਆ ਆਲੀਆ ਨਾਲੋਂ ਛੋਟਾ ਕਿਰਦਾਰ”

‘ਰੇਸ 3’ ‘ਚ ਆਪਣੇ ਕਿਰਦਾਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ : ਜੈਕਲੀਨ ਫਰਨਾਂਡੀਜ਼

ਮੁੰਬਈ — ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਆਪਣੀ ਆਉਣ ਵਾਲੀ ਫਿਲਮ ‘ਰੇਸ 3’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਜੈਕਲੀਨ ਦਾ ਕਹਿਣਾ ਹੈ ਕਿ ਇਸ ਸੁਪਰਹਿੱਟ ਸੀਰੀਜ਼ ਦੀ ਤੀਜੀ ਫਿਲਮ ‘ਚ ਉਹ ਚੁਣੌਤੀਪੂਰਣ ਭੂਮਿਕਾ ਨਿਭਾਵੇਗੀ। ਜੈਕਲੀਨ ਨੇ ਹਾਲ ਹੀ ‘ਚ ਮੰਗਲਵਾਰ ਨੂੰ ਡੇਨਿਮ ਬ੍ਰਾਂਡ-ਲੀ ਦੇ ਬਾਡੀ ਆਪਟਿਕਸ ਸੀਜ਼ਨ 2 ਦੇ ਲਾਂਚ ਮੌਕੇ ਕਿਹਾ, ”ਇਹ ਮੁਸ਼ਕਿਲ ਭੂਮਿਕਾ … Continue reading “‘ਰੇਸ 3’ ‘ਚ ਆਪਣੇ ਕਿਰਦਾਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ : ਜੈਕਲੀਨ ਫਰਨਾਂਡੀਜ਼”

ਦਿੱਲੀ ਡਾਇਨਾਮੋਜ਼ ਦੀ ਬ੍ਰਾਂਡ ਅੰਬੈਸਡਰ ਹੋਵੇਗੀ ਜੈਕਲੀਨ

ਨਵੀਂ ਦਿੱਲੀ- ਦਿੱਲੀ ਡਾਇਨਾਮੋਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਐੱਸ. ਐੱਲ.) ਫੁੱਟਬਾਲ ਟੂਰਨਾਮੈਂਟ ਦੇ ਅਗਲੇ ਸੈਸ਼ਨ ਲਈ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੂੰ ਕਲੱਬ ਦਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ। ਜੈਕਲੀਨ ਪੂਰੇ ਦੇਸ਼ ਦੇ ਪ੍ਰਸ਼ੰਸਕਾਂ ਨੂੰ ਕਲੱਬ ਦੇ ਜੁੜਨ ਵਿਚ ਮਦਦ ਕਰੇਗੀ।  ‘ਜੁੜਵਾ-2’ ਦੀ ਅਭਿਨੇਤਰੀ ਨਾਲ ਕਰਾਰ ਕਰਨ ਦੇ ਫੈਸਲੇ ਪਿਛਲਾ ਕਾਰਨ ਸਿਰਫ ਦਿੱਲੀ ਸ਼ਹਿਰ ਦੇ … Continue reading “ਦਿੱਲੀ ਡਾਇਨਾਮੋਜ਼ ਦੀ ਬ੍ਰਾਂਡ ਅੰਬੈਸਡਰ ਹੋਵੇਗੀ ਜੈਕਲੀਨ”

ਬੁਰਕੇ ਦਾ ਮਤਲਬ ਇਹ ਨਹੀਂ ਕਿ ਮੁਸਲਿਮ ਔਰਤਾਂ ਦਬਾਅ ‘ਚ ਹਨ : ਜ਼ਾਇਰਾ ਵਸੀਮ

ਨਵੀਂ ਦਿੱਲੀ— ਆਮਿਰ ਖਾਨ ਦੀ ਫਿਲਮ ‘ਦੰਗਲ’ ਵਿਚ ਅਹਿਮ ਭੂਮਿਕਾ ਨਿਭਾ ਕੇ ਚਰਚਾ ‘ਚ ਆਈ ਐਕਟ੍ਰੈੱਸ ਜ਼ਾਇਰਾ ਵਸੀਮ ਆਪਣੀ ਅਗਲੀ ਫਿਲਮ ‘ਸੀਕ੍ਰੇਟ ਸੁਪਰਸਟਾਰ’ ਨਾਲ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ। ਇਸ ਫਿਲਮ ‘ਚ ਜ਼ਾਇਰਾ ਨੇ ਬੁਰਕਾ ਪਹਿਨਣ ਵਾਲੀ ਇਕ ਯੂ-ਟਿਊਬ ਸਿੰਗਰ ਦਾ ਕਿਰਦਾਰ ਨਿਭਾਇਆ ਹੈ। ਫਿਲਮ ‘ਚ ਆਮਿਰ ਖਾਨ ਵੀ ਨਜ਼ਰ ਆਉਣਗੇ। ਜ਼ਾਇਰਾ ਆਪਣੇ ਇਕ … Continue reading “ਬੁਰਕੇ ਦਾ ਮਤਲਬ ਇਹ ਨਹੀਂ ਕਿ ਮੁਸਲਿਮ ਔਰਤਾਂ ਦਬਾਅ ‘ਚ ਹਨ : ਜ਼ਾਇਰਾ ਵਸੀਮ”

ਗੌਰੀ ਲੰਕੇਸ਼ ਦੇ ਕਤਲ ‘ਤੇ ਪੀ. ਐੱਮ. ਮੋਦੀ ਦੀ ਚੁੱਪੀ ਬਣੀ ਰਹੀ ਤਾਂ ਐਵਾਰਡ ਵਾਪਸ ਕਰ ਦੇਵਾਂਗਾ : ਪ੍ਰਕਾਸ਼ ਰਾਜ

ਬੰਗਲੌਰ — ਕੰਨੜ ਜਰਨਲਿਸਟ ਗੌਰੀ ਲੰਕੇਸ਼ ਦੇ ਕਤਲ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਨੂੰ ਲੈ ਕੇ ਅਭਿਨੇਤਾ ਪ੍ਰਕਾਸ਼ ਰਾਜ ਨੇ ਉਨ੍ਹਾਂ ਨੂੰ ਲੰਮੇ ਹੱਥੀਂ ਲਿਆ। ਇਕ ਪ੍ਰੋਗਰਾਮ ‘ਚ ਐਤਵਾਰ ਨੂੰ ਅਭਿਨੇਤਾ ਨੇ ਕਿਹਾ, ‘ਪੀ. ਐੱਮ. ਦੇ ਫਾਲੋਅਰਜ਼ ਸੋਸ਼ਲ ਮੀਡੀਆ ‘ਤੇ ਜਰਨਲਿਸਟ ਦੇ ਕਤਲ ‘ਤੇ ਜਸ਼ਨ ਮਨਾ ਰਹੇ ਹਨ। ਇਸ ‘ਤੇ ਮੋਦੀ ਨੇ ਚੁੱਪੀ … Continue reading “ਗੌਰੀ ਲੰਕੇਸ਼ ਦੇ ਕਤਲ ‘ਤੇ ਪੀ. ਐੱਮ. ਮੋਦੀ ਦੀ ਚੁੱਪੀ ਬਣੀ ਰਹੀ ਤਾਂ ਐਵਾਰਡ ਵਾਪਸ ਕਰ ਦੇਵਾਂਗਾ : ਪ੍ਰਕਾਸ਼ ਰਾਜ”