Close
Menu

Category: ਫਿਲਮੀ

‘ਕਿਕ 2’ ‘ਚ ਕੰਮ ਨਹੀਂ ਕਰੇਗੀ ਜੈਕਲੀਨ ਫਰਨਾਂਡੀਜ਼

ਮੁੰਬਈ — ਮਸ਼ਹੂਰ ਅਦਾਕਾਰਾ ਅਤੇ ਸਾਬਕਾ ਮਿਸ ਸ਼੍ਰੀਲੰਕਾ ਜੈਕਲੀਨ ਫਰਨਾਂਡੀਜ਼ ‘ਕਿਕ’ ਦੇ ਸੀਕਵਲ ‘ਚ ਕੰਮ ਨਹੀਂ ਕਰੇਗੀ। ਫਿਲਮਕਾਰ ਸਾਜਿਦ ਨਾਡਿਆਡਵਾਲਾ ਨੇ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼ ਨੂੰ ਲੈ ਕੇ ਸੁਪਰਹਿੱਟ ਫਿਲਮ ‘ਕਿਕ’ ਬਣਾਈ ਸੀ।ਸਾਜਿਦ ਇਸ ਫਿਲਮ ਦਾ ਸੀਕਵਲ ਬਣਾਉਣਾ ਚਾਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ‘ਕਿਕ 2’ ਵਿਚ ਜੈਕਲੀਨ ਨਹੀਂ ਹੋਵੇਗੀ। ਇਸ ਲਈ ਕਿਸੇ ਦੂਜੇ ਚਿਹਰੇ … Continue reading “‘ਕਿਕ 2’ ‘ਚ ਕੰਮ ਨਹੀਂ ਕਰੇਗੀ ਜੈਕਲੀਨ ਫਰਨਾਂਡੀਜ਼”

ਰਣਵੀਰ ਸਿੰਘ ਸਟਾਰਰ ਫਿਲਮ ’83′ 30 ਅਗਸਤ 2019 ਨੂੰ ਹੋਵੇਗੀ ਰਿਲੀਜ਼

ਮੁੰਬਈ — ‘ਪਦਮਾਵਤ’ ਦੀ ਸਫਲਤਾ ਤੋਂ ਬਾਅਦ ਰਣਵੀਰ ਸਿੰਘ ਜਲਦ ਹੀ ’83′ ‘ਚ ਨਜ਼ਰ ਆਉਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਫਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਇਹ ਫਿਲਮ ਪਹਿਲਾਂ ਅਪ੍ਰੈਲ ਮਹੀਨੇ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫਿਲਮ 30 ਅਗਸਤ, 2019 ਨੂੰ ਰਿਲੀਜ਼ ਹੋਵੇਗੀ। ਇਸ ਗੱਲ ਬਾਰੇ ਜਾਣਕਾਰੀ ਟਰੇਂਡ ਐਨਾਲਿਸਟ ਤਰਣ … Continue reading “ਰਣਵੀਰ ਸਿੰਘ ਸਟਾਰਰ ਫਿਲਮ ’83′ 30 ਅਗਸਤ 2019 ਨੂੰ ਹੋਵੇਗੀ ਰਿਲੀਜ਼”

ਅਗਲੇ ਮਹੀਨੇ ਸ਼ੁਰੂ ਹੋਵੇਗੀ ‘ਬ੍ਰਹਮਾਸਤਰ’ ਦੀ ਸ਼ੂਟਿੰਗ

ਮੁੰਬਈ — ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’ ਦੀ ਗੱਲ ਕਰ ਰਹੇ ਹਾਂ। ਇਸ ਫਿਲਮ ‘ਚ ਅਹਿਮ ਭੂਮਿਕਾ ‘ਚ ਅਮਿਤਾਭ ਬੱਚਨ, ਆਲੀਆ ਭੱਟ ਅਤੇ ਰਣਬੀਰ ਕਪੂਰ ਹਨ। ਤੁਹਾਨੂੰ ਦੱਸ ਦੇਈਏ ਅਗਲੇ ਮਹੀਨੇ ਫਿਲਮ ਦੀ ਸ਼ੂਟਿੰਗ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਜੀ ਹਾਂ, ਇਸ ਗੱਲ ਬਾਰੇ ਖੁਦ ਬਿੱਗ ਬੀ ਨੇ ਖੁਲਾਸਾ ਕੀਤਾ ਹੈ। ਉਨ੍ਹਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ … Continue reading “ਅਗਲੇ ਮਹੀਨੇ ਸ਼ੁਰੂ ਹੋਵੇਗੀ ‘ਬ੍ਰਹਮਾਸਤਰ’ ਦੀ ਸ਼ੂਟਿੰਗ”

ਮਸ਼ਹੂਰ ਅਦਾਕਾਰਾ ਨੇ ਨੌਜਵਾਨ ‘ਤੇ ਕਰਾਇਆ ਧਮਕਾਉਣ ਦਾ ਮਾਮਲਾ ਦਰਜ

ਮੁੰਬਈ— ਮਸ਼ਹੂਰ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨੇ ਸਰਫਰਾਜ ਉਰਫ ਅਮਨ ਖੰਨਾ ਨਾਂ ਦੇ ਨੌਜਵਾਨ ‘ਤੇ ਦੁਰਵਿਵਹਾਰ ਤੇ ਧਮਕਾਉਣ ਦਾ ਦੋਸ਼ ਲਗਾਇਆ ਹੈ। ਜ਼ੀਨਤ ਦੀ ਸ਼ਿਕਾਇਤ ‘ਤੇ ਮੁੰਬਈ ਦੀ ਜੁਹੂ ਪੁਲਸ ਨੇ ਸਰਫਰਾਜ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸਰਫਰਾਜ ਕਦੇ ਫਿਲਮਕਾਰ ਹੁੰਦਾ ਸੀ। ਕੁਝ ਲੋਕਾਂ ਨੇ ਉਸ ਨੂੰ ਅਸਲ ਰੀਅਲ … Continue reading “ਮਸ਼ਹੂਰ ਅਦਾਕਾਰਾ ਨੇ ਨੌਜਵਾਨ ‘ਤੇ ਕਰਾਇਆ ਧਮਕਾਉਣ ਦਾ ਮਾਮਲਾ ਦਰਜ”

ਪ੍ਰਿਯੰਕਾ ਨੂੰ ਪਿਛਾੜ ‘ਕ੍ਰਿਸ਼-4’ ਲਈ ਸਲਮਾਨ ਦੀ ਸਾਬਕਾ ਪ੍ਰੇਮਿਕਾ ਨੇ ਮਾਰੀ ਬਾਜ਼ੀ

ਮੁੰਬਈ — ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ‘ਕ੍ਰਿਸ਼-4’ ਵਿਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਮਸ਼ਹੂਰ ਫਿਲਮਕਾਰ ਰਾਕੇਸ਼ ਰੋਸ਼ਨ ਆਪਣੇ ਪੁੱਤਰ ਰਿਤਿਕ ਰੋਸ਼ਨ ਨੂੰ ਲੈ ਕੇ ‘ਕ੍ਰਿਸ਼-4’ ਬਣਾਉਣ ਦੀ ਤਿਆਰੀ ਕਰ ਰਹੇ ਹਨ।ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਇਸ ਫਿਲਮ ਵਿਚ ਹੁਣ ਰਿਤਿਕ ਨਾਲ ਕਿਹੜੀ ਅਦਾਕਾਰਾ ਹੋਵੇਗੀ। ਪ੍ਰਿਯੰਕਾ ਚੋਪੜਾ ਇਸ ਤੋਂ ਪਹਿਲਾਂ … Continue reading “ਪ੍ਰਿਯੰਕਾ ਨੂੰ ਪਿਛਾੜ ‘ਕ੍ਰਿਸ਼-4’ ਲਈ ਸਲਮਾਨ ਦੀ ਸਾਬਕਾ ਪ੍ਰੇਮਿਕਾ ਨੇ ਮਾਰੀ ਬਾਜ਼ੀ”

‘ਬਾਗੀ 2′ ਰਿਲੀਜ਼ ਹੋਵੇਗੀ 30 ਮਾਰਚ 2018

ਮੁੰਬਈ — ਸਾਲ 2016 ‘ਚ ਆਈ ਅਭਿਨੇਤਾ ਟਾਈਗਰ ਸ਼ਰਾਫ ਦੀ ਫਿਲਮ ‘ਬਾਗੀ’ ਦਾ ਸੀਕਵਲ ਇਸ ਸਾਲ ਰਿਲੀਜ਼ ਹੋਵੇਗਾ। ਹਾਲ ਹੀ ‘ਚ ਟਾਈਗਰ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟਰ ਸ਼ੇਅਰ ਕੀਤਾ ਹੈ ਅਤੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਟਾਈਗਰ ਨੇ ਇਸ ਪੋਸਟ ‘ਚ ਲਿਖਿਆ, ”ਪਿਆਰ ਲਈ ਵਿਦ੍ਰੋਹੀ ਹੋਣ ਲਈ ਤਿਆਰ ਹੋ … Continue reading “‘ਬਾਗੀ 2′ ਰਿਲੀਜ਼ ਹੋਵੇਗੀ 30 ਮਾਰਚ 2018”

‘ਫੰਨੇ ਖਾਂ’ ਤੋਂ ਬਾਅਦ ‘ਰਾਤ ਔਰ ਦਿਨ’ ਫਿਲਮ ‘ਚ ਡਬਲ ਰੋਲ ਨਿਭਾਵੇਗੀ ਐਸ਼ਵਰਿਆ

ਮੁੰਬਈ — ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਜਲਦ ਹੀ ਡਬਲ ਰੋਲ ‘ਚ ਨਜ਼ਰ ਆਉਣ ਵਾਲੀ ਹੈ। ‘ਏ ਦਿਲ ਹੈ ਮੁਸ਼ਕਿਲ’ ਨਾਲ ਪਰਦੇ ‘ਤੇ ਵਾਪਸੀ ਕਰਨ ਵਾਲੀ ਐਸ਼ਵਰਿਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ‘ਫੰਨੇ ਖਾਂ’ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਫਿਲਹਾਲ ਐਸ਼ਵਰਿਆ ਹੱਥ 2 ਫਿਲਮਾਂ ਹੋਰ ਲੱਗ ਚੁੱਕੀਆਂ ਹਨ ਇਕ ਫਿਲਮ ‘ਰਾਤ ਔਰ ਦਿਨ’ ਦਾ ਰੀਮੇਕ ਅਤੇ … Continue reading “‘ਫੰਨੇ ਖਾਂ’ ਤੋਂ ਬਾਅਦ ‘ਰਾਤ ਔਰ ਦਿਨ’ ਫਿਲਮ ‘ਚ ਡਬਲ ਰੋਲ ਨਿਭਾਵੇਗੀ ਐਸ਼ਵਰਿਆ”

ਸੰਨੀ ਲਿਓਨੀ ਸਟਾਰਰ ਫਿਲਮ ‘ਵੀਰਮਾਦੇਵੀ’ ਦਾ ਪਹਿਲਾ ਪੋਸਟਰ ਰਿਲੀਜ਼

ਮੁੰਬਈ — ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਦੀਆਂ ਫਿਲਮਾਂ ਲਈ ਫੈਨਜ਼ ‘ਚ ਕਾਫੀ ਉਤਸ਼ਾਹ ਰਹਿੰਦਾ ਹੈ ਅਜਿਹੇ ‘ਚ ਕੁਝ ਸਮਾਂ ਪਹਿਲਾਂ ਸੰਨੀ ਲਿਓਨੀ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸ਼ੇਅਰ ਦਿੱਤੀ ਸੀ ਕਿ ਜਲਦ ਹੀ ਉਹ ਤਾਮਿਲ ਫਿਲਮ ‘ਚ ਨਜ਼ਰ ਆਵੇਗੀ। ਹਾਲ ਹੀ ‘ਚ ਉਸਦੀ ਤਾਮਿਲ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ … Continue reading “ਸੰਨੀ ਲਿਓਨੀ ਸਟਾਰਰ ਫਿਲਮ ‘ਵੀਰਮਾਦੇਵੀ’ ਦਾ ਪਹਿਲਾ ਪੋਸਟਰ ਰਿਲੀਜ਼”

‘ਦੰਗਲ’ ਨੂੰ ਪਛਾੜ ‘ਟਾਈਗਰ…’ ਨੇ ਵੀਕੈਂਡ ‘ਤੇ ਬਣਾਇਆ ਰਿਕਾਰਡ

ਮੁੰਬਈ — ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਟਾਈਗਰ ਜ਼ਿੰਦਾ ਹੈ’ ਨੇ ਬਾਕਸ ਆਫਿਸ ‘ਤੇ ਧਮਾਲਾਂ ਪਾਈਆਂ ਹੋਈਆਂ ਹਨ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 34.10 ਕਰੋੜ, ਦੂਜੇ ਦਿਨ ਸ਼ਨੀਵਾਰ 35.30 ਕਰੋੜ ਅਤੇ ਤੀਜੇ ਦਿਨ ਐਤਵਾਰ 45.33 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ … Continue reading “‘ਦੰਗਲ’ ਨੂੰ ਪਛਾੜ ‘ਟਾਈਗਰ…’ ਨੇ ਵੀਕੈਂਡ ‘ਤੇ ਬਣਾਇਆ ਰਿਕਾਰਡ”

ਗੂਗਲ ਨੇ ਸੁਰ ਸਮਰਾਟ ਰਫੀ ਨੂੰ ਦਿੱਤਾ ਡੂਡਲ ਦਾ ਤੋਹਫਾ

ਨਵੀਂ ਦਿੱਲੀ— ਸਰਚ ਇੰਜਣ ਗੂਗਲ ਨੇ ਸੁਰ ਸਮਰਾਟ ਮੁਹੰਮਦ ਰਫੀ ਦੇ 93ਵੇਂ ਜਨਮ ਦਿਵਸ ਮੌਕੇ ਅੱਜ ਇਕ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਡੂਡਲ ‘ਚ ਰਫੀ ਹੈੱਡ ਫੋਨ ਲਾ ਕੇ ਗਾਉਂਦੇ ਦਿਖਾਈ ਦੇ ਰਹੇ ਹਨ। ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਮਜੀਠਾ ਕੋਲ ਕੋਟਲਾ ਸੁਲਤਾਨ ਸਿੰਘ ਪਿੰਡ ‘ਚ 24 ਦਸੰਬਰ 1924 ਨੂੰ ਜਨਮੇ ਰਫੀ ਨੇ … Continue reading “ਗੂਗਲ ਨੇ ਸੁਰ ਸਮਰਾਟ ਰਫੀ ਨੂੰ ਦਿੱਤਾ ਡੂਡਲ ਦਾ ਤੋਹਫਾ”