Close
Menu

Category: ਪੰਜਾਬ

ਦਲਿਤ ਆਗੂ ਨੇ ਦੁਰਗੇਸ਼-ਸੰਜੇ ’ਤੇ ਟਿਕਟ ਬਦਲੇ ਇੱਕ ਕਰੋੜ ਮੰਗਣ ਦੇ ਲਾਏ ਦੋਸ਼

ਚੰਡੀਗੜ੍ਹ, ਭਾਵੇਂ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਨ ’ਤੇ ਕਿਸੇ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਇਸ ਦੇ ਉਲਟ ‘ਆਪ’ ਦੇ ਹੀ ਦਲਿਤ ਆਗੂ ਵਾਰੋ-ਵਾਰ ਪਾਰਟੀ ਨੂੰ ਅਲਵਿਦਾ ਆਖਦੇ ਜਾ ਰਹੇ ਹਨ। ਜਿੱਥੇ ਕੱਲ੍ਹ ‘ਆਪ’ ਦੀ ਕੌਮੀ ਕੌਂਸਲ ਦੀ ਮੈਂਬਰ ਯਾਮਿਨੀ ਗੋਮਰ … Continue reading “ਦਲਿਤ ਆਗੂ ਨੇ ਦੁਰਗੇਸ਼-ਸੰਜੇ ’ਤੇ ਟਿਕਟ ਬਦਲੇ ਇੱਕ ਕਰੋੜ ਮੰਗਣ ਦੇ ਲਾਏ ਦੋਸ਼”

ਕੁਰਸੀ ਦੇ ਮੋਹ ਵਿੱਚ ਖ਼ੂਨ ਦੇ ਰਿਸ਼ਤੇ ਹੋਏ ਬਦਰੰਗ

ਚੰਡੀਗੜ੍ਹ, ਮੌਜੂਦਾ ਜਮਹੂਰੀ ਪ੍ਰਣਾਲੀ ਵਿੱਚ ਪਰਿਵਾਰਵਾਦ ਦੀ ਸਿਆਸਤ ਹਕੀਕੀ ਰੂਪ ਲੈ ਗਈ ਹੈ। ਪਰਿਵਾਰਕ ਮੁਖੀਆਂ ਵੱਲੋਂ ਆਪਣੇ ਧੀਆਂ-ਪੁੱਤਰਾਂ ਨੂੰ ਸਿਆਸੀ ਪੌੜੀਆਂ ਚੜ੍ਹਨ ਵਿੱਚ ਸਹਾਈ ਹੋਣ ਦੀਆਂ ਅਨੇਕ ਉਦਾਹਰਣਾਂ ਹਨ ਪ੍ਰੰਤੂ 2017 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਰਿਵਾਰਕ ਮੈਂਬਰਾਂ ਦੀ ਟਿਕਟ ਦੀ ਚਾਹਤ ਨੇ ਆਪਸੀ ਟਕਰਾਅ ਬਗਾਵਤੀ ਹੱਦ ਤੱਕ ਵਧਾ ਦਿੱਤਾ ਹੈ। … Continue reading “ਕੁਰਸੀ ਦੇ ਮੋਹ ਵਿੱਚ ਖ਼ੂਨ ਦੇ ਰਿਸ਼ਤੇ ਹੋਏ ਬਦਰੰਗ”

ਨੌਂ ਔਰਤਾਂ ਉੱਤੇ ਤੇਜ਼ਾਬ ਸੁੱਟਿਆ

ਕਪੂਰਥਲਾ,  ਜ਼ਿਲ੍ਹੇ ਦੇ ਪਿੰਡ ਭੂਈ ਵਿੱਚ ਅੱਜ ਸਵੇਰੇ ਜ਼ਮੀਨ ਸਬੰਧੀ ਝਗੜੇ ਦੌਰਾਨ ਦੋਵੇਂ ਧਿਰਾਂ ਨੇ ਇਕ-ਦੂਜੇ ਉਤੇ ਤੇਜ਼ਾਬ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਦੋਵੇਂ ਧਿਰਾਂ ਦੀਆਂ ਨੌਂ ਔਰਤਾਂ ਝੁਲਸ ਗਈਆਂ, ਜਿਨ੍ਹਾਂ ਵਿੱਚ ਸਰਪੰਚ ਦੀ ਪਤਨੀ, ਪੰਜ ਮਨਰੇਗਾ ਮਜ਼ਦੂਰ, ਇਕ ਲੜਕੀ ਤੇ ਦੋ ਹੋਰ ਔਰਤਾਂ ਸ਼ਾਮਲ ਹਨ। ਸਰਪੰਚ ਦੀ ਪਤਨੀ ਦੀ ਹਾਲਤ ਗੰਭੀਰ ਹੋਣ ਕਾਰਨ … Continue reading “ਨੌਂ ਔਰਤਾਂ ਉੱਤੇ ਤੇਜ਼ਾਬ ਸੁੱਟਿਆ”

ਫਿਲਪੀਨਜ਼ ਵਿੱਚ ਤੂਫ਼ਾਨ ਕਾਰਨ ਛੇ ਮੌਤਾਂ

ਮਨੀਲਾ, ਫਿਲਪੀਨਜ਼ ਦੇ ਉੱਤਰੀ ਹਿੱਸੇ ਵਿੱਚ ਅੱਜ ਆਏ ਸ਼ਕਤੀਸ਼ਾਲੀ ਤੂਫ਼ਾਨ ਕਾਰਨ ਘੱਟੋ ਘੱਟ ਛੇ ਜਣੇ ਮਾਰੇ ਗਏ। ਇਸ ਕਾਰਨ ਕਈ ਸੂਬਿਆਂ ਵਿੱਚ ਕ੍ਰਿਸਮਸ ਦੇ ਜਸ਼ਨ ਫਿੱਕੇ ਪੈ ਗਏ ਅਤੇ 3.80 ਲੱਖ ਲੋਕਾਂ ਨੂੰ ਐਮਰਜੈਂਸੀ ਰੈਣ ਬਸੇਰਿਆਂ ਤੇ ਸੁਰੱਖਿਅਤ ਮੈਦਾਨਾਂ ਵਿੱਚ ਪੁੱਜਣ ਲਈ ਆਪਣੇ ਘਰ-ਬਾਰ ਛੱਡਣੇ ਪਏ। ਤੂਫ਼ਾਨ ‘ਨੋਕ-ਟੇਨ’ ਕਾਰਨ ਬਿਜਲੀ ਦੇ ਖੰਭੇ ਤੇ ਦਰੱਖਤ ਪੁੱਟੇ ਜਾਣ … Continue reading “ਫਿਲਪੀਨਜ਼ ਵਿੱਚ ਤੂਫ਼ਾਨ ਕਾਰਨ ਛੇ ਮੌਤਾਂ”

ਮਹਾਦੋਸ਼ ਦਾ ਸਾਹਮਣਾ ਕਰ ਚੁਕੀ ਰਾਸ਼ਟਰਪਤੀ 'ਤੇ ਦੋ-ਫਾੜ ਹੋਈ ਦੱਖਣੀ ਕੋਰੀਆ ਦੀ ਸੱਤਾਧਾਰੀ ਪਾਰਟੀ

ਸਿਓਲ—ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਮਹਾਦੋਸ਼ ਲਈ ਦੋਸ਼ੀ ਠਹਿਰਾਈ ਜਾ ਚੁਕੀ ਦੱਖਣੀ ਕੋਰੀਆ ਦੀ ਰਾਸ਼ਟਰਪਤੀ ਪਾਰਕ ਗਯੁਨ ਹੋਅ ਦੇ ਮੁੱਦੇ ‘ਤੇ ਦੱਖਣੀ ਕੋਰੀਆ ਦੇ ਕਈ ਦਰਜਨਾਂ ਸੰਸਦ ਮੈਂਬਰਾਂ ਨੇ ਸੱਤਾਧਾਰੀ ਰੂੜ੍ਹੀਵਾਦੀ ਸਾਏਨੁਰੀ ਪਾਰਟੀ ਨੂੰ ਛੱਡ ਦਿੱਤੀ ਹੈ, ਜਿਸ ਦਾ ਅਸਰ ਆਗਾਮੀ ਮਹੀਨਿਆਂ ‘ਚ ਹੋਣ ਵਾਲੀ ਰਾਸ਼ਟਰਪਤੀ ਚੋਣ ‘ਤੇ ਪੈ ਸਕਦਾ ਹੈ। ਜਾਣਕਾਰੀ ਮੁਤਾਬਕ ਪਾਰਕ ਵਿਰੋਧੀ 29 … Continue reading “ਮਹਾਦੋਸ਼ ਦਾ ਸਾਹਮਣਾ ਕਰ ਚੁਕੀ ਰਾਸ਼ਟਰਪਤੀ 'ਤੇ ਦੋ-ਫਾੜ ਹੋਈ ਦੱਖਣੀ ਕੋਰੀਆ ਦੀ ਸੱਤਾਧਾਰੀ ਪਾਰਟੀ”

ਕਾਂਗੋ 'ਚ ਜਾਤੀ ਹਿੰਸਾ ਦੌਰਾਨ 35 ਲੋਕਾਂ ਦੀ ਮੌਤ

ਗੋਮਾ—ਕਾਂਗੋ ਗਣਰਾਜ ਦੇ ਜਾਤੀ ਸਮੂਹਾਂ ਦਾ ਮਿਲੀਸ਼ੀਆ ਵਿਚਾਲੇ ਹਿੰਸਕ ਸੰਘਰਸ਼ ਅਤੇ ਹਮਲਿਆਂ ‘ਚ ਘੱਟੋਂ-ਘੱਟ 35 ਲੋਕਾਂ ਦੀ ਮੌਤ ਹੋ ਗਈ। ਹਿੰਸਾ ਦੀ ਸ਼ੁਰੂਆਤ ਐਰਿੰਗੇਟੀ ਇਲਾਕੇ ‘ਚ ਹੋਈ, ਜਿੱਥੇ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਕਾਬਕ ਖੇਤਰੀ ਅਧਿਕਾਰੀ ਅਮਿਸੀ ਕਾਲੋਂਡਾ ਨੇ ਦੱਸਿਆ ਕਿ ‘ਅਲਾਈਡ ਡੈਮੋਕਰੇਟਿਕ ਫੋਰਸੇਜ਼’ ਦੇ ਵਿਦਰੋਹੀਆਂ ਨੇ ਐਰਿੰਗੇਟੀ ਇਲਾਕੇ ‘ਚ ਸ਼ਨੀਵਾਰ ਨੂੰ … Continue reading “ਕਾਂਗੋ 'ਚ ਜਾਤੀ ਹਿੰਸਾ ਦੌਰਾਨ 35 ਲੋਕਾਂ ਦੀ ਮੌਤ”

ਓਬਾਮਾ ਵੱਲੋਂ ਸਦਰ ਵਜੋਂ ਹਵਾਈ ਮਿਲਟਰੀ ਬੇਸ ਦਾ ਆਖ਼ਰੀ ਦੌਰਾ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਮਾਂਡਰ-ਇਨ-ਚੀਫ ਵਜੋਂ ਹਵਾਈ ਸਥਿਤ ਮਿਲਟਰੀ ਬੇਸ ਉਤੇ ਅਮਰੀਕੀ ਸੈਨਿਕਾਂ ਨਾਲ ਆਖ਼ਰੀ ਮੁਲਾਕਾਤ ਕੀਤੀ। ਸ੍ਰੀ ਓਬਾਮਾ ਤੇ ਪ੍ਰਥਮ ਮਹਿਲਾ ਮਿਸ਼ੇਲ ਨੇ ਕੱਲ੍ਹ ਹਵਾਈ ਸਥਿਤ ਮੈਰੀਨ ਕੋਰ ਬੇਸ ਦਾ ਦੌਰਾ ਕੀਤਾ। ਦੱਸਣਯੋਗ ਹੈ ਕਿ ਰਾਸ਼ਟਰਪਤੀ ਆਪਣੀ ਪਤਨੀ ਤੇ ਧੀਆਂ ਨਾਲ ਇਥੇ ਛੁੱਟੀਆਂ ਮਨਾਉਣ ਆਏ ਹੋਏ ਹਨ।

ਘੱਟਗਿਣਤੀ ਬਿੱਲ ਰੱਦ ਕਰਨ ਖ਼ਿਲਾਫ਼ ਪਾਕਿ ਨੂੰ ਚਿਤਾਵਨੀ

ਕਰਾਚੀ, ਇਕ ਹਿੰਦੂ ਕਾਨੂੰਨਸਾਜ਼ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿੰਧ ਸਰਕਾਰ ਨੇ ਹਾਲ ਹੀ ਵਿੱਚ ਪਾਸ ਹੋਏ ਘੱਟਗਿਣਤੀ ਬਿੱਲ, ਜੋ ਮੁਸਲਿਮ ਬਹੁਗਿਣਤੀ ਵਾਲੇ ਮੁਲਕ ਵਿੱਚ ਜਬਰੀ ਧਰਮ ਪਰਿਵਰਤਨ ਨੂੰ ਅਪਰਾਧ ਬਣਾਉਂਦਾ ਹੈ, ਨੂੰ ਰੱਦ ਕੀਤਾ ਤਾਂ ਪਾਕਿਸਤਾਨ ਕੌਮਾਂਤਰੀ ਪੱਧਰ ਉਤੇ ਅਲੱਗ ਥਲੱਗ ਪੈ ਸਕਦਾ ਹੈ। ਸੂਬਾ ਸਿੰਧ ਦੀ ਸਰਕਾਰ ਵੱਲੋਂ ਸਿੰਧ ਅਪਰਾਧਕ ਕਾਨੂੰਨ (ਘੱਟਗਿਣਤੀਆਂ ਦੀ … Continue reading “ਘੱਟਗਿਣਤੀ ਬਿੱਲ ਰੱਦ ਕਰਨ ਖ਼ਿਲਾਫ਼ ਪਾਕਿ ਨੂੰ ਚਿਤਾਵਨੀ”

ਕਾਂਗਰਸ ਦੇ ਸੱਦੇ ’ਤੇ ਵਿਰੋਧੀ ਧਿਰ ਦੀ ਮੀਟਿੰਗ ਅੱਜ

ਨਵੀਂ ਦਿੱਲੀ,ਕਾਂਗਰਸ ਵੱਲੋਂ ਨੋਟਬੰਦੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਨਿਜੀ ਭ੍ਰਿਸ਼ਟਾਚਾਰ’ ਦੇ ਮੁੱਦੇ ਉਤੇ ਸਰਕਾਰ ਖ਼ਿਲਾਫ਼ ਹਮਲਾ ਤੇਜ਼ ਕਰਨ ਲਈ ਮੰਗਲਵਾਰ ਨੂੰ ਸੱਦੀ ਵਿਰੋਧੀ ਧਿਰ ਦੀ ਮੀਟਿੰਗ ਤੋਂ ਪਹਿਲਾਂ ਵਿਰੋਧੀ ਧਿਰ ਵਿੱਚ ਅੱਜ ਫੁੱਟ ਉਭਰ ਆਈ। ਇਕ ਪਾਸੇ ਜਿਥੇ ਖੱਬੀਆਂ ਪਾਰਟੀਆਂ ਨੇ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਹੈ, ਉਥੇ ਜਨਤਾ ਦਲ … Continue reading “ਕਾਂਗਰਸ ਦੇ ਸੱਦੇ ’ਤੇ ਵਿਰੋਧੀ ਧਿਰ ਦੀ ਮੀਟਿੰਗ ਅੱਜ”

ਉਤਰੀ ਭਾਰਤ ਸਖ਼ਤ ਠੰਢ ਦੀ ਜਕੜ ’ਚ

ਚੰਡੀਗੜ੍ਹ,ਪੰਜਾਬ ਅਤੇ ਹਰਿਆਣਾ ਵਿੱਚ ਅੱਜ ਸੀਤ ਲਹਿਰ ਦੀ ਸਖ਼ਤ ਜਕੜ ਬਣੀ ਰਹੀ ਹਾਲਾਂਕਿ ਖ਼ਿੱਤੇ ’ਚ ਬਹੁਤੀ ਥਾਈਂ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕੁਝ ਦਰਜੇ ਵੱਧ ਦਰਜ ਕੀਤਾ ਗਿਆ। ਗੁਆਂਢੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਰਾਜਸਥਾਨ ਵਿੱਚ ਵੀ ਠੰਢ ਦਾ ਜ਼ੋਰ ਬਣਿਆ ਰਿਹਾ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਸ਼ਿਮਲਾ ਨਾਲੋਂ ਵੀ ਠੰਢਾ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 3 … Continue reading “ਉਤਰੀ ਭਾਰਤ ਸਖ਼ਤ ਠੰਢ ਦੀ ਜਕੜ ’ਚ”