Close
Menu

Category: ਪੰਜਾਬ

ਪੰਜਾਬ ਨੂੰ ਨਸੀਹਤਾਂ ਦੇ ਕੇ ਤੁਰਦੀ ਬਣੀ ਨੀਤੀ ਆਯੋਗ ਟੀਮ

ਚੰਡੀਗੜ੍ਹ, 23 ਫਰਵਰੀ ਪੰਜਾਬ ਸਰਕਾਰ ਦੀਆਂ ਮੰਗਾਂ ਅਤੇ ਅਪੀਲਾਂ ਬਾਰੇ ਨੀਤੀ ਆਯੋਗ ਦੇ ਅਧਿਕਾਰੀਆਂ ਨੇ ਕੋਈ ਪੱਲਾ ਨਹੀਂ ਫੜਾਇਆ। ਸਰਕਾਰ ਨੂੰ ਆਪਣਾ ਘਰ ਖੁਦ ਠੀਕ ਕਰਨ ਦੀ ਨਸੀਹਤ ਦੇ ਕੇ ਟੀਮ ਦਿੱਲੀ ਰਵਾਨਾ ਹੋ ਗਈ। ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ ਦੀ ਅਗਵਾਈ ਵਿੱਚ ਆਈ ਟੀਮ ਨਾਲ  ਮੁਲਾਕਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ … Continue reading “ਪੰਜਾਬ ਨੂੰ ਨਸੀਹਤਾਂ ਦੇ ਕੇ ਤੁਰਦੀ ਬਣੀ ਨੀਤੀ ਆਯੋਗ ਟੀਮ”

ਲੁਧਿਆਣਾ ਆਏ, ਪਰ ਚੋਣ ਪ੍ਰਚਾਰ ਤੋਂ ਦੂਰ ਰਹੇ ਸਿੱਧੂ

ਲੁਧਿਆਣਾ, 23 ਫਰਵਰੀ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਦੌਰਾਨ ਚੋਣ ਪ੍ਰਚਾਰ ਵਿੱਚੋਂ ਗਾਇਬ ਚੱਲ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਸਨਅਤੀ ਸ਼ਹਿਰ ਵਿੱਚ ਇੱਕ ਸਮਾਗਮ ’ਚ ਲੈਣ ਤਾਂ ਪੁੱਜੇ, ਪਰ ਚੋਣ ਪ੍ਰਚਾਰ ਤੋਂ ਦੂਰ ਹੀ ਰਹੇ। ਉਹ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਿੱਚ ‘ਰੋਲ ਆਫ਼ ਜੀਓਸਫੇਸ਼ੀਅਲ ਟੈਕਨਾਲਾਜੀਜ ਟੂ ਬ੍ਰਿਜ ਦਿ ਰੂਰਲ ਐਂਡ ਅਰਬਨ ਡਿਵਾਈਡ’ ਵਿਸ਼ੇ ’ਤੇ … Continue reading “ਲੁਧਿਆਣਾ ਆਏ, ਪਰ ਚੋਣ ਪ੍ਰਚਾਰ ਤੋਂ ਦੂਰ ਰਹੇ ਸਿੱਧੂ”

ਟਰੂਡੋ ਦੀ ਫੇਰੀ: ਖ਼ਾਲਿਸਤਾਨੀ ਨੂੰ ਡਿਨਰ ਦੇ ਸੱਦੇ ਤੋਂ ਵਿਵਾਦ

ਨਵੀਂ ਦਿੱਲੀ, 23 ਫਰਵਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਸ੍ਰੀ ਟਰੂਡੋ ਦੇ ਦਫ਼ਤਰ ਅਤੇ ਮੋਦੀ ਸਰਕਾਰ ਨੂੰ ਉਦੋਂ ਨਮੋਸ਼ੀ ਝੱਲਣੀ ਪਈ ਜਦੋਂ ਸਾਹਮਣੇ ਆਇਆ ਕਿ ਮਹਿਮਾਨ ਵਫ਼ਦ ਦੇ ਅਧਿਕਾਰਤ ਸਮਾਗਮਾਂ ਵਿੱਚ ਕੈਨੇਡਾ ਤੋਂ ਪੁੱਜਾ ਹੋਇਆ ਇਕ ਸਜ਼ਾਯਾਫ਼ਤਾ ਖ਼ਾਲਿਸਤਾਨੀ ਵੀ ਹਿੱਸਾ ਲੈ ਰਿਹਾ ਹੈ। ਉਸ ਦੀ ਪਛਾਣ ਜਸਪਾਲ ਅਟਵਾਲ ਵਜੋਂ ਹੋਈ ਹੈ। … Continue reading “ਟਰੂਡੋ ਦੀ ਫੇਰੀ: ਖ਼ਾਲਿਸਤਾਨੀ ਨੂੰ ਡਿਨਰ ਦੇ ਸੱਦੇ ਤੋਂ ਵਿਵਾਦ”

ਸਰਕਾਰ ਨੂੰ ਗਰਿੱਡਾਂ ’ਤੇ ਮੀਟਰ ਨਾ ਲਾਉਣ ਦੇਣ ਕਿਸਾਨ: ਸੁਖਬੀਰ

ਅਮਲੋਹ, 23 ਫਰਵਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਉਲਟਾ ਕਿਸਾਨਾਂ ਨੂੰ ਮੋਟਰਾਂ ਦੇ ਬਿਲ ਲਾਉਣ ਦੀ ਸਾਜ਼ਿਸ਼ ਤਹਿਤ ਗਰਿੱਡਾਂ ਉਤੇ ਮੀਟਰ ਲਾਉਣ … Continue reading “ਸਰਕਾਰ ਨੂੰ ਗਰਿੱਡਾਂ ’ਤੇ ਮੀਟਰ ਨਾ ਲਾਉਣ ਦੇਣ ਕਿਸਾਨ: ਸੁਖਬੀਰ”

ਟਰੂਡੋ ਦੌਰੇ ਨਾਲ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਹੋਣ ਦੀ ਆਸ

ਅੰਮ੍ਰਿਤਸਰ, 23 ਫਰਵਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ  ਅਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਆਸ ਹੈ ਕਿ ਇਹ ਦੌਰਾ ਵਿਸ਼ਵ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਦਦਗਾਰ ਸਾਬਤ ਹੋਵੇਗਾ। … Continue reading “ਟਰੂਡੋ ਦੌਰੇ ਨਾਲ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਹੱਲ ਹੋਣ ਦੀ ਆਸ”

ਸਰਸ ਮੇਲਾ: ਸਟਾਰ ਨਾਈਟਸ ਦੌਰਾਨ 10 ਗੁਣਾ ਮਹਿੰਗੀ ਹੋਵੇਗੀ ਟਿਕਟ

ਪਟਿਆਲਾ, 23 ਫਰਵਰੀ ਇੱਥੇ ਸ਼ੀਸ਼ ਮਹਿਲ ਵਿੱਚ ਚੱਲ ਰਿਹਾ ਖੇਤਰੀ ਸਰਸ ਮੇਲਾ-2018 ਭਲਕੇ ਪੰਜ ਵਜੇ ਤੋਂ ਬਾਅਦ 10 ਗੁਣਾ ਮਹਿੰਗਾ ਹੋ ਜਾਵੇਗਾ। ਲੰਘੇ ਕੱਲ੍ਹ ਸ਼ੁਰੂ ਹੋਏ ਇਸ ਮੇਲੇ ਦੀ ਟਿਕਟ ਆਮ ਤੌਰ ’ਤੇ 10 ਰੁਪਏ ਪ੍ਰਤੀ ਵਿਅਕਤੀ ਰੱਖੀ ਗਈ ਹੈ ਪਰ ਮੇਲੇ ਦੌਰਾਨ ਸਟਾਰ ਨਾਈਟ ਦੀ ਟਿਕਟ 100 ਰੁਪਏ ਹੋਵੇਗੀ।  23 ਫਰਵਰੀ ਨੂੰ ਮੇਲੇ ਦੇ ਪਹਿਲੇ … Continue reading “ਸਰਸ ਮੇਲਾ: ਸਟਾਰ ਨਾਈਟਸ ਦੌਰਾਨ 10 ਗੁਣਾ ਮਹਿੰਗੀ ਹੋਵੇਗੀ ਟਿਕਟ”

ਬਠਿੰਡਾ: ਅਗਲੀ ਵਾਰ ਦਰਾਣੀ-ਜਠਾਣੀ ’ਚ ਖੜਕ ਸਕਦਾ ਹੈ ਸਿਆਸੀ ਖੰਡਾ

ਬਠਿੰਡਾ, 22 ਫਰਵਰੀ ਬਠਿੰਡਾ ਸੰਸਦੀ ਹਲਕੇ ’ਚ ਅਗਲਾ ਚੋਣ ਦੰਗਲ ਦਰਾਣੀ-ਜਠਾਣੀ ਦਰਮਿਆਨ ਹੋ ਸਕਦਾ ਹੈ। ਭਾਵੇਂ ਹਾਲੇ ਇਸ ਸਭ ਕਾਸੇ ਨੂੰ ਕਾਫ਼ੀ ਵਕਤ ਹੈ, ਪਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਦੀਆਂ ਬਠਿੰਡਾ ਸ਼ਹਿਰ ’ਚ ਲਗਾਤਾਰ ਸਰਗਰਮੀਆਂ ਤੋਂ ਨਵੇਂ ਚਰਚੇ ਛਿੜੇ ਹਨ। ਸ੍ਰੀ ਬਾਦਲ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਨੇੜਤਾ ਨੇ ਚਰਚਾ ਨੂੰ … Continue reading “ਬਠਿੰਡਾ: ਅਗਲੀ ਵਾਰ ਦਰਾਣੀ-ਜਠਾਣੀ ’ਚ ਖੜਕ ਸਕਦਾ ਹੈ ਸਿਆਸੀ ਖੰਡਾ”

ਵਾਰਡ 72, 73 ਤੇ 74 ’ਚ ਬਾਗੀ ਉਮੀਦਵਾਰਾਂ ਨੇ ਪਾਇਆ ਵਖ਼ਤ

ਲੁਧਿਆਣਾ, 22 ਫਰਵਰੀ ਲੁਧਿਆਣਾ ਨਗਰ ਨਿਗਮ ਦੀ ਹੋਣ ਵਾਲੀ ਚੋਣ ਲਈ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰਾਂ ਨੇ ਵਖ਼ਤ ਪਾਇਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੀ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ। ਵਾਰਡ ਨੰਬਰ 72, 73 ਤੇ 74 ’ਚ ਬਾਗੀ ਉਮੀਦਵਾਰਾਂ ਨੂੰ ਲੈ ਕੇ ਅਜੀਬ ਹੀ ਸਥਿਤੀ ਬਣੀ ਹੋਈ ਹੈ। ਇਨ੍ਹਾਂ ਵਾਰਡਾਂ ’ਚ … Continue reading “ਵਾਰਡ 72, 73 ਤੇ 74 ’ਚ ਬਾਗੀ ਉਮੀਦਵਾਰਾਂ ਨੇ ਪਾਇਆ ਵਖ਼ਤ”

ਲੁਧਿਆਣਾ ਨਿਗਮ ਚੋਣਾਂ: ਸਿੱਧੂ ਚੋਣ ਪ੍ਰਚਾਰ ’ਚੋਂ ਗਾਇਬ

ਲੁਧਿਆਣਾ, 22 ਫਰਵਰੀ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਦੌਰਾਨ 3600 ਕਰੋੜ ਰੁਪਏ ਨਾਲ  ਸ਼ਹਿਰ ਦਾ ਵਿਕਾਸ ਕਰਵਾਉਣ ਦੇ ਸੁਪਨੇ ਵਿਖਾਉਣ ਵਾਲੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਵਿੱਚੋਂ ਗਾਇਬ ਹਨ ਜਦਕਿ ਆਪਣੇ ਵਿਭਾਗ ਨਾਲ ਸਬੰਧਤ ਚੋਣਾਂ ਹੋਣ ਕਾਰਨ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਚੋਣ ਪ੍ਰਚਾਰ ਲਈ … Continue reading “ਲੁਧਿਆਣਾ ਨਿਗਮ ਚੋਣਾਂ: ਸਿੱਧੂ ਚੋਣ ਪ੍ਰਚਾਰ ’ਚੋਂ ਗਾਇਬ”

ਭਾਜਪਾ ਵੱਲੋਂ ਕੈਪਟਨ ਰਾਜ ਵਿੱਚ ਮਾਫ਼ੀਆ ਫਲਣ-ਫੁਲਣ ਦਾ ਦੋਸ਼

ਚੰਡੀਗੜ੍ਹ, 22 ਫਰਵਰੀ ਭਾਜਪਾ ਨੇ ਕੈਪਟਨ ਸਰਕਾਰ ਦੀ ਗਿਆਰਾਂ ਮਹੀਨਿਆਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਦਿਆਂ ਸੂਬੇ ਵਿੱਚ ਮਾਫ਼ੀਆ ਨੂੰ ਪ੍ਰਫੁੱਲਤ ਕਰਨ ਦੇ ਦੋਸ਼ ਲਾਏ ਹਨ। ਪਾਰਟੀ ਆਗੂਆਂ ਵਿਨੀਤ ਜੋਸ਼ੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਕਾਂਗਰਸ ਸਰਕਾਰ ਪੂਰੇ ਨਹੀਂ ਕਰ ਸਕੀ, ਵਿੱਤੀ ਪੱਖ ਤੋਂ ਏਨਾ ਮਾੜਾ … Continue reading “ਭਾਜਪਾ ਵੱਲੋਂ ਕੈਪਟਨ ਰਾਜ ਵਿੱਚ ਮਾਫ਼ੀਆ ਫਲਣ-ਫੁਲਣ ਦਾ ਦੋਸ਼”