Close
Menu

Category: ਖੇਡ ਖ਼ਬਰ

ਨੌਜਵਾਨ ਖਿਡਾਰੀਆਂ ਲਈ ਸ਼ਾਨਦਾਰ ਮੰਚ ਹੈ ਓਮਨਾਥ ਸੂਦ ਟੂਰਨਾਮੈਂਟ: ਸਹਿਵਾਗ

ਨਵੀਂ ਦਿੱਲੀ,  ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਿਰੇਂਦਰ ਸਹਿਵਾਗ ਨੇ ਪਿਛਲੇ 25 ਸਾਲਾਂ ’ਚ ਕਈ ਕ੍ਰਿਕਟਰਾਂ ਨੂੰ ਸ਼ੁਰੂਆਤੀ ਪਛਾਣ ਦੇਣ ਵਾਲੇ ਓਮਨਾਥ ਸੂਦ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਨੌਜਵਾਨ ਖਿਡਾਰੀਆਂ ਲਈ ਸਰਵੋਤਮ ਮੰਚ ਕਰਾਰ ਦਿੱਤਾ। ਰਾਣੀ ਬਾਗ ਦੇ ਰੇਲਵੇ ਮੈਦਾਨ ’ਚ 1990 ’ਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਇਸ ਟੂਰਨਾਮੈਂਟ … Continue reading “ਨੌਜਵਾਨ ਖਿਡਾਰੀਆਂ ਲਈ ਸ਼ਾਨਦਾਰ ਮੰਚ ਹੈ ਓਮਨਾਥ ਸੂਦ ਟੂਰਨਾਮੈਂਟ: ਸਹਿਵਾਗ”

ਦੂਜਾ ਟੈਸਟ: ਅਜ਼ਹਰ ਦੇ ਦੋਹਰੇ ਸੈਂਕੜੇ ਦੇ ਜਵਾਬ ’ਚ ਵਾਰਨਰ ਦਾ ਸੈਂਕੜਾ

ਮੈਲਬਰਨ, ਪਾਕਿਸਤਾਨ ਦੇ ਬੱਲੇਬਾਜ਼ ਅਜ਼ਹਰ ਅਲੀ ਦੇ ਦੋਹਰੇ ਸੈਂਕੜੇ ਮਗਰੋਂ ਡੇਵਿਡ ਵਾਰਨਰ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਨਤੀਜਿਆਂ ਦੀ ਆਸ ਜਿਉਂਦੀ ਰੱਖੀ। ਵਾਰਨਰ ਨੇ 143 ਗੇਂਦਾਂ ’ਚ 144 ਦੌੜਾਂ ਦੀ ਪਾਰੀ ਖੇਡਣ ਤੋਂ ਬਿਨਾਂ ਉਸਮਾਨ ਖਵਾਜਾ (ਨਾਬਾਦ 95) ਨਾਲ ਦੂਜੀ ਵਿਕਟ ਲਈ 198 ਦੌੜਾਂ ਜੋੜੀਆਂ ਜਿਸ … Continue reading “ਦੂਜਾ ਟੈਸਟ: ਅਜ਼ਹਰ ਦੇ ਦੋਹਰੇ ਸੈਂਕੜੇ ਦੇ ਜਵਾਬ ’ਚ ਵਾਰਨਰ ਦਾ ਸੈਂਕੜਾ”

ਓਲੰਪਿਕਸ ’ਚ ਸਿੰਧੂ ਨੇ ਚਮਕਾਇਆ ਭਾਰਤੀ ਬੈਡਮਿੰਟਨ ਦਾ ਨਾਂ

ਨਵੀਂ ਦਿੱਲੀ, ਪੀਵੀ ਸਿੰਧੂ ਨੇ ਇਸ ਸਾਲ ਓਲੰਪਿਕ ਖੇਡਾਂ ’ਚ ਚਾਂਦੀ ਦਾ ਤਗ਼ਮਾ ਜਿੱਤ ਦੇ ਖੁਦ ਨੂੰ ਸਿਖਰਲੇ ਖਿਡਾਰੀਆਂ ’ਚ ਸ਼ਾਮਲ ਕਰ ਲਿਆ ਹੈ ਜਦਕਿ ਸਾਇਨਾ ਨੇਹਵਾਲ ਸੱਟਾਂ ਨਾਲ ਜੂਝਦੀ ਰਹੀ। ਇਸ ਸਾਲ ਭਾਰਤੀ ਬੈਡਮਿੰਟਨ ਨੇ ਕੌਮਾਂਤਰੀ ਮੰਚ ’ਤੇ ਆਪਣੀ ਹਾਜ਼ਰੀ ਸ਼ਿੱਦਤ ਨਾਲ ਦਰਜ ਕਰਾਈ। ਸਿੰਧੂ ਲਈ ਇਹ ਸਾਲ ਯਾਦਗਾਰ ਰਿਹਾ ਜਿਸ ਨੇ ਰੀਓ ਓਲੰਪਿਕ … Continue reading “ਓਲੰਪਿਕਸ ’ਚ ਸਿੰਧੂ ਨੇ ਚਮਕਾਇਆ ਭਾਰਤੀ ਬੈਡਮਿੰਟਨ ਦਾ ਨਾਂ”

ਖੇਡ ਮੰਤਰਾਲਾ ਜੂਨੀਅਰ ਹਾਕੀ ਖਿਡਾਰੀਆਂ ਨੂੰ ਦੇਵੇਗਾ ਨਕਦ ਇਨਾਮ

ਨਵੀਂ ਦਿੱਲੀ,  ਕੇਂਦਰੀ ਖੇਡ ਮੰਤਰਾਲਾ ਵਿਸ਼ਵ ਚੈਂਪੀਅਨ ਜੂਨੀਅਰ ਹਾਕੀ ਖਿਡਾਰੀਆਂ ਨੂੰ 3.70 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕਰੇਗਾ। ਖੇਡ ਮੰਤਰੀ ਵਿਜੈ ਗੋਇਲ ਨੇ ਬੁੱਧਵਾਰ ਨੂੰ ਅਸ਼ੋਕ ਰੋਡ ਸਥਿਤ ਆਪਣੀ ਰਿਹਾਇਸ਼ ’ਤੇ ਜੂਨੀਅਰ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸੇ ਮਹੀਨੇ ਜੂਨੀਅਰ ਟੀਮ ਨੇ ਲਖਨਊ ’ਚ ਹੋਏ ਐਫਆਈਐਚ ਵਿਸ਼ਵ ਕੱਪ ’ਚ ਬੈਲਜੀਅਮ ਨੂੰ … Continue reading “ਖੇਡ ਮੰਤਰਾਲਾ ਜੂਨੀਅਰ ਹਾਕੀ ਖਿਡਾਰੀਆਂ ਨੂੰ ਦੇਵੇਗਾ ਨਕਦ ਇਨਾਮ”

ਟੇਬਲ ਟੈਨਿਸ ਦੇ ਕੌਮਾਂਤਰੀ ਖਿਡਾਰੀ ਹਲਦਾਨਕਰ ਦਾ ਦੇਹਾਂਤ

ਮੁੰਬਈ,  ਟੇਬਲ ਟੈਨਿਸ ਦੇ ਸਾਬਕਾ ਕੌਮਾਂਤਰੀ ਖਿਡਾਰੀ ਤੇ ਭਾਰਤ ਦੇ ਸਾਬਕਾ ਨੰਬਰ ਇੱਕ ਖਿਡਾਰੀ ਪ੍ਰਫੁੱਲਾ ‘ਪੱਪੂ’ ਹਲਦਾਨਕਾਰ ਦਾ ਕੱਲ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਸ ਨੂੰ ਪਿਛਲੇ ਮਹੀਨੇ ਹਸਪਤਾਲ ’ਚ ਭਾਰਤੀ ਕਰਾਇਆ ਗਿਆ ਸੀ। ਪ੍ਰੈੱਸ ਨੋਟ ਅਨੁਸਾਰ ਉਹ 79 ਸਾਲਾਂ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ’ਚ ਪਤਨੀ ਸੰਗੀਤਾ ਤੋਂ ਇਲਾਵਾ … Continue reading “ਟੇਬਲ ਟੈਨਿਸ ਦੇ ਕੌਮਾਂਤਰੀ ਖਿਡਾਰੀ ਹਲਦਾਨਕਰ ਦਾ ਦੇਹਾਂਤ”

ਰੀਓ ‘ਚ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਜ਼ਿੰਮੇਵਾਰੀ ਵਧੀ : ਸਿੰਧੂ

ਚੇਨਈ— ਓਲੰਪਿਕ ਚਾਂਦੀ ਤਮਗਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਸਵੀਕਾਰ ਕੀਤਾ ਹੈ ਕਿ ਰੀਓ ਖੇਡਾਂ ਤੋਂ ਬਾਅਦ ਹੁਣ ਉਸ ਦੀ ਜ਼ਿੰਮੇਵਾਰੀ ਵਧ ਗਈ ਹੈ ਕਿਉਂਕਿ ਹੁਣ ਹਰੇਕ ਕੋਈ ਚਾਹੁੰਦਾ ਹੈ ਕਿ ਉਹ ਦੇਸ਼ ਲਈ ਵਧ ਤੋਂ ਵਧ ਪ੍ਰਾਪਤੀਆਂ ਹਾਸਲ ਕਰੇ। ਰੀਓ ਓਲੰਪਿਕ ‘ਚ ਚਾਂਦੀ ਤਮਗਾ ਜਿੱਤਣ ਲਈ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਤੋਂ 30 ਲੱਖ … Continue reading “ਰੀਓ ‘ਚ ਚਾਂਦੀ ਤਮਗਾ ਜਿੱਤਣ ਤੋਂ ਬਾਅਦ ਜ਼ਿੰਮੇਵਾਰੀ ਵਧੀ : ਸਿੰਧੂ”

ਵਿਸ਼ਵ ਰੈਪਿਡ ਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਸ਼ੁਰੂ

ਕਤਰ, (ਨਿਖਲੇਸ਼ ਜੈਨ)— ਬਹੁ-ਚਰਚਿਤ ਵਿਸ਼ਵ ਰੈਪਿਡ ਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਦਾ ਉਦਘਾਟਨ ਦੋਹਾ ‘ਚ ਹੋਇਆ। ਪੁਰਸ਼ ਵਰਗ ‘ਚ ਭਾਰਤ ਦੇ ਸਾਬਕਾ ਵਿਸ਼ਵ ਜੇਤੂ ਤੇ ਕਦੇ ਲਾਈਟਨਿੰਗ ਕਿਡ ਦੇ ਤੌਰ ‘ਤੇ ਪਛਾਣੇ ਜਾਣ ਵਾਲੇ ਵਿਸ਼ਵਨਾਥਨ ਆਨੰਦ ਤੇ ਮਹਿਲਾ ਵਰਗ ਵਿਚ ਵਿਸ਼ਵ ਦੀ ਨੰਬਰ-3 ਮਹਿਲਾ ਖਿਡਾਰੀ ਕੋਨੇਰੂ ਹੰਪੀ ਇਥੇ ਚੋਟੀ ਦੇ ਭਾਰਤੀ ਖਿਡਾਰੀ ਹੋਣਗੇ। ਉਨ੍ਹਾਂ ਤੋਂ ਇਲਾਵਾ … Continue reading “ਵਿਸ਼ਵ ਰੈਪਿਡ ਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਸ਼ੁਰੂ”

ਦੂਜਾ ਟੈਸਟ: ਅਜ਼ਹਰ ਅਲੀ ਦੇ ਸੈਂਕੜੇ ਨਾਲ ਪਾਕਿਸਤਾਨ ਦੀ ਸਥਿਤੀ ਮਜ਼ਬੂਤ

ਮੈਲਬਰਨ, ਸਲਾਮੀ ਬੱਲੇਬਾਜ਼ ਅਜ਼ਹਰ ਅਲੀ ਦੇ ਸੈਂਕੜੇ ਦੀ ਬਦੌਲਤ ਪਾਕਿਸਤਾਨ ਨੇ ਆਸਟਰੇਲੀਆ ਖ਼ਿਲਾਫ਼ ਮੀਂਹ ਤੋਂ ਪ੍ਰਭਾਵਿਤ ਦੂਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਸੋਮਵਾਰ ਨੂੰ ਮੀਂਹ ਕਾਰਨ 50.5 ਓਵਰਾਂ ਦੀ ਖੇਡ ਹੀ ਹੋ ਸਕੀ ਸੀ ਜਦਕਿ ਅੱਜ ਵੀ ਮੀਂਹ ਕਾਰਨ 50.3 ਓਵਰ ਹੀ ਸੁੱਟੇ ਜਾ ਸਕੇ। ਮੀਂਹ ਕਾਰਨ ਦਿਨ … Continue reading “ਦੂਜਾ ਟੈਸਟ: ਅਜ਼ਹਰ ਅਲੀ ਦੇ ਸੈਂਕੜੇ ਨਾਲ ਪਾਕਿਸਤਾਨ ਦੀ ਸਥਿਤੀ ਮਜ਼ਬੂਤ”

ਲੇਥਮ ਦੇ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾਇਆ

ਕ੍ਰਾਈਸਟਚਰਚ, ਸਲਾਮੀ ਬੱਲੇਬਾਜ਼ ਟੌਮ ਲੇਥਮ ਦੇ ਕਰੀਅਰ ਦੀ ਸਰਵੋਤਮ 137 ਦੌੜਾਂ ਦੀ ਪਾਰੀ ਮਗਰੋਂ ਜਿਮੀ ਨੀਸ਼ਮ ਅਤੇ ਲਾਕੀ ਫਰਗਿਊਸਨ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ’ਚ ਅੱਜ ਇੱਥੇ ਬੰਗਲਾਦੇਸ਼ ਨੂੰ 77 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਦੀ ਲੀਡ ਬਣਾਈ। ਨਿਊਜ਼ੀਲੈਂਡ ਨੇ ਲਥਮ ਤੇ ਕੋਲਿਨ … Continue reading “ਲੇਥਮ ਦੇ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾਇਆ”

ਦੱਖਣੀ ਅਫਰੀਕਾ ਖਿਲਾਫ ‘ਅੰਡਰਡਾਗ’ ਦੇ ਰੂਪ ‘ਚ ਉਤਰੇਗਾ ਸ਼੍ਰੀਲੰਕਾ

ਪੋਰਟ ਐਲਿਜ਼ਾਬੇਥ—ਪਿਛਲੇ ਕੁਝ ਸਮੇਂ ਤੋਂ ਉਤਰਾਅ-ਚੜ੍ਹਾਅ ਦੇ ਦੌਰ ‘ਚੋਂ ਲੰਘ ਰਹੀ ਸ਼੍ਰੀਲੰਕਾ ਦੀ ਟੀਮ ਦੱਖਣੀ ਅਫਰੀਕਾ ਖਿਲਾਫ ਕੱਲ ਤੋਂ ਇਥੇ ਸ਼ੁਰੂ ਹੋ ਰਹੀ 3 ਟੈਸਟ ਮੈਚਾਂ ਦੀ ਸੀਰੀਜ਼ ‘ਚ ‘ਅੰਡਰਡਾਗ’ ਦੇ ਰੂਪ ‘ਚ ਆਪਣੀ ਚੁਣੌਤੀ ਪੇਸ਼ ਕਰੇਗੀ। ਸ਼੍ਰੀਲੰਕਾ ਨੂੰ ਉਮੀਦ ਹੈ ਕਿ ਪੋਰਟ ਐਲਿਜ਼ਾਬੇਥ ਦੀ ਰਵਾਇਤੀ ਤੌਰ ‘ਤੇ ਹੌਲੀ ਪਿੱਚ ਉਨ੍ਹਾਂ ਨੂੰ ਦੱਖਣੀ ਅਫਰੀਕਾ ਦੇ … Continue reading “ਦੱਖਣੀ ਅਫਰੀਕਾ ਖਿਲਾਫ ‘ਅੰਡਰਡਾਗ’ ਦੇ ਰੂਪ ‘ਚ ਉਤਰੇਗਾ ਸ਼੍ਰੀਲੰਕਾ”