Close
Menu

Category: ਖੇਡ ਖ਼ਬਰ

ਜੋਕੋਵਿਚ ਵੱਲੋਂ ਕੌਮਾਂਤਰੀ ਟੈਨਿਸ ’ਚ ਵਾਪਸੀ ਦੇ ਸੰਕੇਤ

ਮੈਲਬਰਨ, 11 ਜਨਵਰੀ ਸਰਬੀਆ ਤੇ ਨੋਵਾਕ ਜੋਕੋਵਿਚ ਨੇ ਕੌਮਾਂਤਰੀ ਟੈਨਿਸ ’ਚ ਜ਼ਬਰਦਸਤ ਵਾਪਸੀ ਦਾ ਸੰਕੇਤ ਦਿੰਦਿਆਂ ਬੁੱਧਵਾਰ ਨੂੰ ਇੱਥੇ ਕੂਯੌਂਗ ਕਲਾਸਿਕ ਟੈਨਿਸ ਟੂਰਨਾਮੈਂਟ ’ਚ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਡੌਮਿਨਿਕ ਥਿਏਮ ਨੂੰ ਇੱਕਪਾਸੜ ਮੁਕਾਬਲੇ ’ਚ ਹਰਾ ਦਿੱਤਾ। ਛੇ ਮਹੀਨੇ ਤੱਕ ਸੱਟ ਨਾਲ ਜੂਝਣ ਕਾਰਨ ਟੈਨਿਸ ਤੋਂ ਦੂਰ ਰਹੇ ਜੋਕੋਵਿਚ ਨੇ ਥਿਏਮ ਨੂੰ ਲਗਾਤਾਰ ਸੈੱਟਾਂ ’ਚ … Continue reading “ਜੋਕੋਵਿਚ ਵੱਲੋਂ ਕੌਮਾਂਤਰੀ ਟੈਨਿਸ ’ਚ ਵਾਪਸੀ ਦੇ ਸੰਕੇਤ”

ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ

ਨੇਲਸਨ, 10 ਜਨਵਰੀ ਮਾਰਟਿਨ ਗੁਪਟਿਲ ਦੀ ਸ਼ਾਨਦਾਰ ਪਾਰੀ ਦੇ ਸਿਰ ਉੱਤੇ ਨਿਊਜ਼ੀਲੈਂਡ ਨੇ ਮੀਂਹ ਤੋਂ ਪ੍ਰਭਾਵਿਤ ਦੂਜੇ ਇੱਕ ਰੋਜ਼ਾ ਮੈਚ ਵਿੱਚ ਅੱਜ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਉੱਤੇ 246 ਦੌੜਾਂ ਬਣਾਈਆਂ। ਜਵਾਬ ਵਿੱਚ ਨਿਊਜ਼ੀਲੈਂਡ ਨੇ 14 ਓਵਰਾਂ     ਵਿੱਚ ਦੋ ਵਿਕਟ 64 ਦੌੜਾਂ ਉੱਤੇ ਗਵਾ ਦਿੱਤੇ ਸਨ ਜਦੋਂ ਮੀਂਹ … Continue reading “ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾਇਆ”

ਕੋਹਲੀ ਦੇ ਬੱਲੇ ਨੂੰ ਖਾਮੋਸ਼ ਰੱਖਣ ਦੀ ਸੀ ਰਣਨੀਤੀ: ਫਿਲੈਂਡਰ

ਕੇਪਟਾਊਨ, 10 ਜਨਵਰੀ ਭਾਰਤ ਵਿਰੁੱਧ ਪਹਿਲੇ ਟੈਸਟ ਵਿੱਚ ਮਿਲੀ ਜਿੱਤ ਦੇ ਸੂਤਰਧਾਰ ਰਹੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਵੇਰਨੋਨ ਫਲੈਂਡਰ ਨੇ ਕਿਹਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਬੱਲੇ ਨੂੰ ਰੋਕਣ ਦੀ ਰਣਨੀਤੀ ਸੀ ਜਿਸ ਉੱਤੇ ਅਮਲ ਕਰਨ ਵਿੱਚ ਉਹ ਕਾਮਯਾਬ ਰਹੇ। ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਛੇ ਵਿਕਟਾ ਲੈਣ ਵਾਲੇ ਫਿਲੈਂਡਰ ਨੇ ਕਿਹਾ ਵਿਰਾਟ ਬਿਹਤਰੀਨ … Continue reading “ਕੋਹਲੀ ਦੇ ਬੱਲੇ ਨੂੰ ਖਾਮੋਸ਼ ਰੱਖਣ ਦੀ ਸੀ ਰਣਨੀਤੀ: ਫਿਲੈਂਡਰ”

ਗਾਸਕੇਟ ਤੋਂ ਪਹਿਲੇ ਮੈਚ ’ਚ ਹੀ ਹਾਰਿਆ ਨਾਡਾਲ

ਮੈਲਬਰਨ,10 ਜਨਵਰੀ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਰਾਫੇਲ ਨਾਡਾਲ ਕੂਯੌਂਗ ਕਲਾਸਿਕ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿੱਚ ਰਿਚਰਡ ਗਾਸਕੇਟ ਤੋਂ 4 6, 5 7 ਨਾਲ ਹਾਰ ਗਿਆ ਪਰ ਉਸ ਨੇ ਗੋਡੇ ਦੀ ਸੱਟ ਵਿੱਚੋਂ ਉਭਰਨ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਨਾਡਾਲ ਪਿਛਲੇ ਸਾਲ ਸੱਟਾਂ ਨਾਲ ਜੂਝ ਰਿਹਾ ਸੀ, ਇਸ ਕਾਰਨ ਉਹ ਬ੍ਰਿਸਬਨ ਇੰਟਰਨੈਸ਼ਨਲ ਵਿੱਚ ਵੀ … Continue reading “ਗਾਸਕੇਟ ਤੋਂ ਪਹਿਲੇ ਮੈਚ ’ਚ ਹੀ ਹਾਰਿਆ ਨਾਡਾਲ”

ਡੋਪਿੰਗ: ਪਠਾਨ ਉੱਤੇ ਪਾਬੰਦੀ 14 ਜਨਵਰੀ ਨੂੰ ਹੋਵੇਗੀ ਖਤਮ

ਨਵੀਂ ਦਿੱਲੀ, 10 ਜਨਵਰੀ ਭਾਰਤੀ ਹਰਫ਼ਨਮੌਲਾ ਯੂਸਫ ਪਠਾਨ  ਦੇ ਡੋਪ ਟੈਸਟ ਵਿੱਚ ਨਾਕਾਮ ਰਹਿਣ ਕਾਰਨ ਅੱਜ  ਉਸ ਉੱਤੇ ਪੰਜ ਮਹੀਨੇ ਦੀ ਪਾਬੰਦੀ ਲਾਈ ਗਈ ਅਤੇ ਇਹ ਪਾਬੰਦੀ 15 ਅਗਸਤ ਤੋਂ ਲਾਗੂ ਮੰਨੀ ਗਈ ਹੈ ਤੇ 14 ਜਨਵਰੀ ਨੂੰ ਖਤਮ ਹੋ ਜਾਵੇਗੀ। ਇਸ ਤਰ੍ਹਾਂ ਇਹ ਕਾਰਵਾਈ ਇੱਕ ਰਸਮ ਬਣ ਕੇ ਹੀ ਰਹਿ ਗਈ ਹੈ। ਭਾਰਤੀ ਕਿ੍ਕਟ ਬੋਰਡ ਨੇ … Continue reading “ਡੋਪਿੰਗ: ਪਠਾਨ ਉੱਤੇ ਪਾਬੰਦੀ 14 ਜਨਵਰੀ ਨੂੰ ਹੋਵੇਗੀ ਖਤਮ”

ਆਖ਼ਰੀ ਮੈਚ ਜਿੱਤ ਕੇ ਆਸਟਰੇਲੀਆ ਨੇ ਐਸ਼ੇਜ਼ ’ਚ ਹੂੰਝਾ ਫੇਰਿਆ

ਸਿਡਨੀ, ਆਸਟਰੇਲੀਆ ਨੇ ਪੰਜਵੇਂ ਅਤੇ ਆਖ਼ਰੀ ਟੈਸਟ ਮੈਚ ਦੇ ਆਖ਼ਰੀ ਦਿਨ ਇੰਗਲੈਂਡ ਨੂੰ ਪਾਰੀ ਅਤੇ 123 ਦੌੜਾਂ ਦੇ ਨਾਲ ਹਰਾ ਕੇ ਐਸ਼ੇਜ਼ ਲੜੀ 4-0 ਨਾਲ ਜਿੱਤ ਲਈ ਹੈ। ਮਹਿਮਾਨ ਟੀਮ ਦੇ ਕਪਤਾਨ ਜੋ ਰੂਟ (58) ਨੂੰ ਪੇਟ ਦੀ ਤਕਲੀਫ਼ ਕਾਰਨ ਵਾਪਿਸ ਜਾਣਾ ਪਿਆ ਤੇ ਇਸ ਤੋਂ ਬਾਅਦ ਇੰਗਲੈਂਡ ਦੀ ਪਾਰੀ ਨੂੰ ਸਿਮਟਣ ਵਿੱਚ ਦੇਰ ਨਾ ਲੱਗੀ। … Continue reading “ਆਖ਼ਰੀ ਮੈਚ ਜਿੱਤ ਕੇ ਆਸਟਰੇਲੀਆ ਨੇ ਐਸ਼ੇਜ਼ ’ਚ ਹੂੰਝਾ ਫੇਰਿਆ”

ਭਾਰਤੀ ਸ਼ੇਰ ਵਿਦੇਸ਼ੀ ਧਰਤੀ ਉੱਤੇ ਹੋਏ ਢੇਰ; ਪਹਿਲਾ ਟੈਸਟ 72 ਦੌੜਾਂ ਨਾਲ ਹਾਰੇ

ਕੇਪਟਾਊਨ, ਵਰਨੌਨ ਫਿਲੈਂਡਰ ਦੀ ਅਗਵਾਈ ਵਾਲੇ ਤੇਜ ਗੇਂਦਬਾਜ਼ੀ ਹਮਲੇ ਨੇ ਭਾਰਤੀ ਬੱਲੇਬਾਜ਼ਾਂ ਨੂੰ ਬੇਵਸ ਕਰਦਿਆਂ ਪਹਿਲ ਟੈਸਟ ਦੇ ਚੌਥੇ ਦਿਨ ਭਾਰਤ ਨੂੰ 72 ਦੌੜਾਂ ਨਾਲ ਹਰਾ ਕੇ ਮੈਚ ਜਿੱਤ ਲਿਆ। ਵਰਨੌਨ ਫਿਲੈਂਡਰ (6 ਵਿਕਟਾਂ) ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ। ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਦੂਜੀ ਪਾਰੀ ਵਿੱਚ ਵੀ ਮਾੜਾ ਰਿਹਾ। ਭਾਰਤੀ ਗੇਂਦਬਾਜ਼ਾਂ        ਟੀਮ ਲਈ ਜਿੱਤ … Continue reading “ਭਾਰਤੀ ਸ਼ੇਰ ਵਿਦੇਸ਼ੀ ਧਰਤੀ ਉੱਤੇ ਹੋਏ ਢੇਰ; ਪਹਿਲਾ ਟੈਸਟ 72 ਦੌੜਾਂ ਨਾਲ ਹਾਰੇ”

ਗੋਲਕੀਪਰ ਸ੍ਰੀਜੈਸ਼ ਨਿਊਜ਼ੀਲੈਂਡ ਜਾਣ ਵਾਲੀ ਟੀਮ ਵਿੱਚ ਸ਼ਾਮਲ

ਨਵੀਂ ਦਿੱਲੀ, ਗੋਲਕੀਪਰ ਪੀਆਰ ਸ੍ਰੀਜੇਸ਼ ਨੂੰ ਅੱਠ ਮਹੀਨੇ ਵਿੱਚ ਆਪਣੇ ਪਹਿਲੇ ਟੂਰਨਾਮੈਂਟ ਵਿੱਚ ਖੇਡਣ ਦਾ ਮੌਕਾ ਮਿਲ ਸਕਦਾ ਹੈ ਕਿਉਂਕਿ ਉਸ ਨੂੰ ਨਿਊਜ਼ੀਲੈਂਡ ਵਿੱਚ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਭਾਰਤ ਦੀ 20 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਤੌਰੰਗਾ ਅਤੇ ਹੈਮਿਲਟਨ ਵਿੱਚ 17 ਜਨਵਰੀ ਨੂੰ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਮੇਜ਼ਬਾਨ ਨਿਊਜ਼ੀਲੈਂਡ, ਭਾਰਤ … Continue reading “ਗੋਲਕੀਪਰ ਸ੍ਰੀਜੈਸ਼ ਨਿਊਜ਼ੀਲੈਂਡ ਜਾਣ ਵਾਲੀ ਟੀਮ ਵਿੱਚ ਸ਼ਾਮਲ”

ਫਰਾਟਾ ਦੌੜਾਕ ਓਸੈਨ ਬੋਲਟ ਦੇਵੇਗਾ ਫੁਟਬਾਲ ਲਈ ਟਰਾਇਲ

ਪੈਰਿਸ, ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਓਸੈਨ ਬੋਲਟ ਨੂੰ ਆਸ ਹੈ ਕਿ ਉਸਦਾ ਪੇਸ਼ੇਵਰ ਫੁਟਬਾਲਰ ਬਣਨ ਦਾ ਸੁਪਨਾ ਅਜੇ ਵੀ ਸਾਕਾਰ ਹੋ ਸਕਦਾ ਹੈ। ਉਹ ਜਰਮਨੀ ਦੇ ਸਿਖ਼ਰਲੇ ਕਲੱਬ ਬੋਰਸੀਆ ਡੋਰਟਮੰਡ ਦੇ ਨਾਲ ਟਰਾਇਲਾਂ ਵਿੱਚ ਹਿੱਸਾ ਲਵੇਗਾ। ਕਈ ਵਾਰ ਦੇ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਬੋਲਟ ਨੇ ਕਿਹਾ ਹੈ ਕਿ ਉਹ ਮਾਨਚੈਸਟਰ ਯੂਨਾਈਟਿਡ ਦੀ ਤਰਫੋਂ ਖੇਡਣ … Continue reading “ਫਰਾਟਾ ਦੌੜਾਕ ਓਸੈਨ ਬੋਲਟ ਦੇਵੇਗਾ ਫੁਟਬਾਲ ਲਈ ਟਰਾਇਲ”

ਰੂਟ ਸੈਂਕੜੇ ਤੋਂ ਖੁੰਝਿਆ ਤੇ ਆਸਟਰੇਲੀਆ ਨੇ ਕੀਤੀ ਵਾਪਸੀ

ਸਿਡਨੀ, ਇੰਗਲੈਂਡ ਦਾ ਕਪਤਾਨ ਜੋ ਰੂਟ ਇੱਕ ਵਾਰ ਫਿਰ ਲੜੀ ਦਾ ਪਹਿਲਾ ਸੈਂਕੜਾ ਜੜਨ ਤੋਂ ਖੁੰਝ ਗਿਆ ਹੈ ਜਦੋਂ ਕਿ ਆਸਟਰੇਲੀਆ ਨੇ ਪੰਜਵੇਂ ਅਤੇ ਆਖ਼ਰੀ ਐਸ਼ੇਜ਼ ਕਿ੍ਕਟ ਟੈਸਟ ਵਿੱਚ ਪਹਿਲੇ ਦਿਨ ਅੰਤਿਮ ਪਲਾਂ ਵਿੱਚ ਦੋ ਵਿਕਟਾ ਝਟਕ ਕੇ ਵਾਪਸੀ ਕੀਤੀ। ਮਿਸ਼ੇਲ ਸਟਾਰਕ (63 ਦੌੜਾਂ ਇੱਕ ਵਿਕਟ) ਦੀ ਗੇਂਦ ਉੱਤੇ ਮਿਸ਼ੇਲ ਮਾਰਸ਼ ਨੇ ਰੂਟ 83 ਦਾ ਸ਼ਾਨਦਾਰ … Continue reading “ਰੂਟ ਸੈਂਕੜੇ ਤੋਂ ਖੁੰਝਿਆ ਤੇ ਆਸਟਰੇਲੀਆ ਨੇ ਕੀਤੀ ਵਾਪਸੀ”