Close
Menu

Category: ਖੇਡ ਖ਼ਬਰ

ਐਂਡਰਸਨ ਨੇ ਜਿੱਤਿਆ ਨਿਊਯਾਰਕ ਓਪਨ ਦਾ ਖ਼ਿਤਾਬ

ਨਿਊਯਾਰਕ, ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੇ ਅਮਰੀਕਾ ਦੇ ਸੈਮ ਕੁਐਰੀ ਨੂੰ ਹਰਾ ਕੇ ਅੱਜ ਨਿਊਯਾਰਕ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਐਂਡਰਸਨ ਦੇ ਕਰੀਅਰ ਦਾ ਇਹ ਚੌਥਾ ਖ਼ਿਤਾਬ ਹੈ। ਐਂਡਰਸਨ ਨੇ ਤਿੰਨ ਸੈੱਟਾਂ ਦੇ ਦੋ ਘੰਟੇ 13 ਮਿੰਟ ਤਕ ਚੱਲੇ ਮੁਕਾਬਲੇ ਵਿੱਚ ਕੁਐਰੀ ਨੂੰ ਉਸੇ ਦੀ ਧਰਤੀ ’ਤੇ 4-6, 6-3, 7-6 (7/1) ਨਾਲ … Continue reading “ਐਂਡਰਸਨ ਨੇ ਜਿੱਤਿਆ ਨਿਊਯਾਰਕ ਓਪਨ ਦਾ ਖ਼ਿਤਾਬ”

ਟੀ-20 ਲੜੀ: ਦੱਖਣੀ ਅਫਰੀਕਾ ਦੀ ਵਾਪਸੀ ਰੋਕੇਗੀ ਭਾਰਤੀ ਮਹਿਲਾ ਟੀਮ

ਸੈਂਚੁਰੀਅਨ, 21 ਫਰਵਰੀ ਭਾਰਤੀ ਮਹਿਲਾ ਟੀਮ ਪਿਛਲੀਆਂ ਗ਼ਲਤੀਆਂ ਤੋਂ ਸਬਕ ਲੈਂਦਿਆਂ ਦੱਖਣੀ ਅਫਰੀਕਾ ਖ਼ਿਲਾਫ਼ ਬੁੱਧਵਾਰ ਤੋਂ ਇੱਥੇ ਹੋਣ ਵਾਲੇ ਚੌਥੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ ਵਿੱਚ ਲੀਡ ਬਣਾਉਣ ਦਾ ਯਤਨ ਕਰੇਗੀ। ਪਹਿਲੇ ਦੋ ਟੀ-20 ਮੈਚਾਂ ਵਿੱਚ ਕ੍ਰਮਵਾਰ ਸੱਤ ਅਤੇ ਨੌਂ ਵਿਕਟਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ … Continue reading “ਟੀ-20 ਲੜੀ: ਦੱਖਣੀ ਅਫਰੀਕਾ ਦੀ ਵਾਪਸੀ ਰੋਕੇਗੀ ਭਾਰਤੀ ਮਹਿਲਾ ਟੀਮ”

ਅਜ਼ਲਾਨ ਸ਼ਾਹ ਕੱਪ: ਭਾਰਤ ਦੀ ਸਰਦਾਰੀ ਸਰਦਾਰ ਹੱਥ

  ਨਵੀਂ ਦਿੱਲੀ, 21 ਫਰਵਰੀ, ਅਨੁਭਵੀ ਮਿਡਫੀਲਡਰ ਸਰਦਾਰ ਸਿੰਘ ਤਿੰਨ ਮਾਰਚ ਤੋਂ ਮਲੇਸ਼ੀਆ ਦੇ ਇਪੋਹ ਵਿੱਚ ਹੋਣ ਵਾਲੇ 27ਵੇਂ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ 18 ਮੈਂਬਰੀ ਭਾਰਤੀ ਟੀਮ ਦੀ ਕਪਤਾਨੀ ਸੰਭਾਲਣਗੇ। ਸਰਦਾਰ ਹੱਥ ਕਰੀਬ ਦੋ ਸਾਲ ਬਾਅਦ ਭਾਰਤੀ ਟੀਮ ਦੀ ਕਪਤਾਨੀ ਆਈ ਹੈ। ਅਜ਼ਲਾਨ ਸ਼ਾਹ ਵਿੱਚ ਤਿੰਨ ਖਿਡਾਰੀ ਮਨਦੀਪ ਮੋਰ, ਸੁਮਿਤ ਕੁਮਾਰ ਅਤੇ ਸ਼ਿਲਾਨੰਦ ਲਾਕੜਾ ਆਪਣਾ … Continue reading “ਅਜ਼ਲਾਨ ਸ਼ਾਹ ਕੱਪ: ਭਾਰਤ ਦੀ ਸਰਦਾਰੀ ਸਰਦਾਰ ਹੱਥ”

ਭਾਰਤ ਦਾ ਟੀਚਾ ਲੜੀ 5-1 ਨਾਲ ਜਿੱਤਣਾ

ਸੈਂਚੁਰੀਅਨ, 16 ਫਰਵਰੀ,ਲੜੀ ਵਿੱਚ ਇਤਿਹਾਸਕ ਜਿੱਤ ਪਿੱਛੋਂ ਭਾਰਤੀ ਟੀਮ ਸ਼ੁਕਰਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਕੌਮਾਂਤਰੀ ਇੱਕ ਰੋਜ਼ਾ ਲੜੀ ਦਾ ਛੇਵਾਂ ਅਤੇ ਆਖ਼ਰੀ ਮੈਚ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਜਦਕਿ ਮੇਜ਼ਬਾਨ ਟੀਮ ਆਪਣੀ ਇੱਜ਼ਤ ਬਚਾਉਣਾ ਚਾਹੇਗੀ। ਭਾਰਤੀ ਟੀਮ ਛੇ ਮੈਚਾਂ ਦੀ ਲੜੀ ਪਹਿਲਾਂ ਹੀ 4-1 ਨਾਲ ਜਿੱਤ ਚੁੱਕੀ ਹੈ। ਉਸ ਨੂੰ ਜੋਹਾਨੈੱਸਬਰਗ ਵਿੱਚ ਮੀਂਹ ਤੋਂ ਪ੍ਰਭਾਵਿਤ ਲੜੀ … Continue reading “ਭਾਰਤ ਦਾ ਟੀਚਾ ਲੜੀ 5-1 ਨਾਲ ਜਿੱਤਣਾ”

ਸ਼ਾਰਾਪੋਵਾ ਨੇ ਦੁਬਈ ਚੈਂਪੀਅਨਸ਼ਿਪ ਤੋਂ ਨਾਮ ਵਾਪਸ ਲਿਆ

ਦੁਬਈ: ਸਾਬਕਾ ਨੰਬਰ ਇੱਕ ਰੂਸ ਦੀ ਮਾਰੀਆ ਸ਼ਾਰਾਪੋਵਾ ਅਤੇ ਯੂਐਸ ਓਪਨ ਫਾਈਨਲਿਸਟ ਅਮਰੀਕਾ ਦੀ ਮੈਡਿਸਨ ਕੀਜ਼ ਅਗਲੇ ਹਫ਼ਤੇ ਹੋਣ ਵਾਲੀ ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿੱਪ ਤੋਂ ਹਟ ਗਈਆਂ ਹਨ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਅੱਜ ਜਾਣਕਾਰੀ   ਦਿੰਦਿਆਂ ਦੱਸਿਆ ਕਿ ਸ਼ਾਰਾਪੋਵਾ ਨੇ ਸੱਟ ਕਾਰਨ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ।   

ਰੀਆਲ ਮਡਰਿਡ ਨੇ ਪੀਐਸਜੀ ਨੂੰ 3-1 ਗੋਲਾਂ ਨਾਲ ਹਰਾਇਆ

ਮਡਰਿਡ: ਕ੍ਰਿਸਟਿਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਰੀਆਲ ਮਡਰਿਡ ਨੇ ਚੈਂਪੀਅਨਜ਼ ਲੀਗ ਦੇ ਆਖ਼ਰੀ-16 ਦੇ ਪਹਿਲੇ ਗੇੜ ਵਿੱਚ ਪੈਰਿਸ ਸੇਂਟ ਜਰਮਨ ਨੂੰ 3-1 ਗੋਲਾਂ ਨਾਲ ਹਰਾ ਦਿੱਤਾ। ਰੋਨਾਲਡੋ ਦਾ ਚੈਂਪੀਅਨਜ਼ ਲੀਗ ਵਿੱਚ ਇਹ 100ਵਾਂ ਗੋਲ ਸੀ। ਪੀਐਸਜੀ ਲਈ ਇੱਕੋ-ਇੱਕ ਗੋਲ ਏਡਰਿਅਨ ਰੇਬਿਯੋਟਸ ਨੇ ਕੀਤਾ, ਜਿਸ ਵਿੱਚ ਨੇਮਾਰ ਨੇ ਸੂਤਰਧਾਰ ਦੀ ਭੂਮਿਕਾ ਨਿਭਾਈ ਸੀ। ਦੋਵੇਂ … Continue reading “ਰੀਆਲ ਮਡਰਿਡ ਨੇ ਪੀਐਸਜੀ ਨੂੰ 3-1 ਗੋਲਾਂ ਨਾਲ ਹਰਾਇਆ”

ਮਹਿਲਾ ਟੀ-20: ਭਾਰਤ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ

ਪੋਸ਼ਫਸਟਰੂਮ, 14 ਫਰਵਰੀ ਕਪਤਾਨ ਮਿਤਾਲੀ ਰਾਜ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਅੱਜ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 1-0 ਨਾਲ ਲੀਡ ਬਣਾ ਲਈ। ਇਸ ਜਿੱਤ ਵਿੱਚ ਕਪਤਾਨ ਮਿਤਾਲੀ ਦਾ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਵੀ ਭਰਪੂਰ ਸਾਥ ਦਿੱਤਾ। … Continue reading “ਮਹਿਲਾ ਟੀ-20: ਭਾਰਤ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾਇਆ”

ਜੇ ਸੇਰੇਨਾ ਹਾਰੇ ਤਾਂ ਕਈ ਦਾਅਵੇਦਾਰ ਪੈਦਾ ਹੋਣਗੇ: ਸਾਨੀਆ

ਨਵੀਂ ਦਿੱਲੀ, 14 ਫਰਵਰੀ ਭਾਰਤੀ ਸਟਾਰ ਸਾਨੀਆ ਮਿਰਜ਼ਾ ਨੇ ਸੇਰੇਨਾ ਵਿਲੀਅਮਜ਼ ਨੂੰ ਟੈਨਿਸ ਇਤਿਹਾਸ ਦੀ ਮਹਾਨ ਖਿਡਾਰਨ ਦੱਸਦਿਆਂ ਕਿਹਾ ਕਿ ਜੇਕਰ ਉਹ ਹਾਰਦੀ ਹੈ ਤਾਂ ਕਈ ਦਾਅਵੇਦਾਰਾਂ ਨੂੰ ਖੇਡਣ ਦਾ ਮੌਕਾ ਮਿਲੇਗਾ। ਉਨ੍ਹਾਂ ਫੈਡ ਕੱਪ ਵਿੱਚ ਭਾਰਤੀ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ। ਟੈਨਿਸ ਖਿਡਾਰਨ ਨੇ ਕਿਹਾ, ‘‘ਸੇਰੇਨਾ ਤੋਂ ਇਲਾਵਾ ਮਹਿਲਾ ਟੈਨਿਸ ਵਿੱਚ ਕਦੇ … Continue reading “ਜੇ ਸੇਰੇਨਾ ਹਾਰੇ ਤਾਂ ਕਈ ਦਾਅਵੇਦਾਰ ਪੈਦਾ ਹੋਣਗੇ: ਸਾਨੀਆ”

ਅਲਪਾਈਨ ਸਕੀਇੰਗ ਵਿੱਚ ਫਰਾਂਸ ਦਾ ਸੋਕਾ ਖ਼ਤਮ

ਪਿਓਂਗਯਾਂਗ, 14 ਫਰਵਰੀ ਵਿਕਟਰ ਮਫੈਟ ਜੈਨਡੇਟ ਨੇ ਫਰਾਂਸ ਦਾ ਸਰਦ ਰੁੱਤ ਓਲੰਪਿਕ ਵਿੱਚ ਪੁਰਸ਼ ਅਲਪਾਈਨ ਸਕੀਇੰਗ ਮੁਕਾਬਲੇ ਵਿੱਚ ਤਗ਼ਮੇ ਦਾ 70 ਸਾਲ ਦਾ ਸੋਕਾ ਅੱਜ ਖ਼ਤਮ ਕਰ ਦਿੱਤਾ ਹੈ। ਮਫ਼ੈਟ ਜੈੱਨਡੇਟ ਨੇ ਪੁਰਸ਼ ਅਲਪਾਈਨ ਸਕੀਇੰਗ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਜੋ ਇਸ ਮੁਕਾਬਲੇ ਵਿੱਚ 1948 ਵਿੱਚ ਹੈਨਰੀ ਓਰੇਲਰ ਦੇ ਸੋਨੇ ਅਤੇ ਜੇਮਜ਼ ਕੋਟੇਟ ਦੇ ਕਾਂਸੇ … Continue reading “ਅਲਪਾਈਨ ਸਕੀਇੰਗ ਵਿੱਚ ਫਰਾਂਸ ਦਾ ਸੋਕਾ ਖ਼ਤਮ”

ਹਰਮਨਪ੍ਰੀਤ ਦੀ ਕਪਤਾਨੀ ਹੇਠ ਭਾਰਤ ਕਰੇਗਾ ਦੱਖਣੀ ਅਫਰੀਕਾ ’ਤੇ ਚੜ੍ਹਾਈ

ਪੋਸ਼ਫੇਸਟ੍ਰਮ, 13 ਫਰਵਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਵਿਸ਼ਵ ਕੱਪ ਦੀ ਸਟਾਰ ਖਿਡਾਰਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਕੱਲ੍ਹ ਤੋਂ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਟੀ-20 ਲੜੀ ਵਿੱਚ ਵੀ ਜੇਤੂ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਮਿਤਾਲੀ ਰਾਜ ਦੀ ਕਪਤਾਨੀ ਵਿੱਚ 2-1 ਨਾਲ ਜਿੱਤੀ … Continue reading “ਹਰਮਨਪ੍ਰੀਤ ਦੀ ਕਪਤਾਨੀ ਹੇਠ ਭਾਰਤ ਕਰੇਗਾ ਦੱਖਣੀ ਅਫਰੀਕਾ ’ਤੇ ਚੜ੍ਹਾਈ”