Close
Menu

Category: ਕੈਨੇਡਾ

ਬਰੈਂਪਟਨ ਵਿਖੇ ਇਕੱਲੀ ਕਾਰ ਹੋਈ ਹਾਦਸੇ ਦੀ ਸ਼ਿਕਾਰ, 25 ਸਾਲਾ ਨੌਜਵਾਨ ਦੀ ਹਾਲਤ ਗੰਭੀਰ

ਬਰੈਂਪਟਨ— ਕੈਨੇਡਾ ਦੇ ਬਰੈਂਪਟਨ ਵਿਖੇ ਇਕ ਇਕੱਲੀ ਕਾਰ ਹੀ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਵਿਚ 25 ਸਾਲਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਹਾਦਸੇ ਹਾਰਟ ਲੇਕ ਨੇੜੇ ਸ਼ਨੀਵਾਰ ਸ਼ਾਮ ਨੂੰ ਵਾਪਰਿਆ। ਪੁਲਸ ਦੇ ਮੁਤਾਬਕ ਹਾਦਸੇ ਤੋਂ ਪਹਿਲਾਂ ਇਹ ਵਿਅਕਤੀ ਕਈ ਲੇਨਜ਼ ਨੂੰ ਟੱਪਦਾ ਹੋਇਆ ਜਾ ਰਿਹਾ ਸੀ, ਜਿਸ ਦੌਰਾਨ ਉਸ ਦੀ ਕਾਰ … Continue reading “ਬਰੈਂਪਟਨ ਵਿਖੇ ਇਕੱਲੀ ਕਾਰ ਹੋਈ ਹਾਦਸੇ ਦੀ ਸ਼ਿਕਾਰ, 25 ਸਾਲਾ ਨੌਜਵਾਨ ਦੀ ਹਾਲਤ ਗੰਭੀਰ”

ਬੀ. ਸੀ. ਦੀ ਚਰਚ ‘ਚ ਸ਼ਰਨਾਰਥੀਆਂ ਨੇ ਮਨਾਈ ਆਰਥੋਡਾਕਸ ਕ੍ਰਿਸਮਸ

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ( ਬੀ. ਸੀ.) ਵਿਖੇ ਸਥਿਤ ਆਰਮੇਨੀਆਈ ਚਰਚ ਵਿਚ ਸੀਰੀਆਈ ਸ਼ਰਨਾਰਥੀਆਂ ਨੇ ਯਹੂਦੀ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਆਰਥੋਡਾਕਸ ਕ੍ਰਿਸਮਸ ਮਨਾਈ। ਇਨ੍ਹਾਂ ਸ਼ਰਨਾਰਥੀਆਂ ਨੇ ਕਿਹਾ ਕਿ ਸੀਰੀਆ ਦੇ ਅਲੈਪੋ ਸ਼ਹਿਰ ਤੋਂ ਬਚ ਕੇ ਆਉਣ ਦੀਆਂ ਯਾਦਾਂ ਅਜੇ ਵੀ ਉਨ੍ਹਾਂ ਦੇ ਦਿਮਾਗ ਵਿਚ ਤਾਜ਼ਾ ਹਨ ਪਰ ਉਹ ਕੈਨੇਡਾ ਵਿਚ ਆ ਕੇ ਇੱਥੋਂ ਦੀਆਂ … Continue reading “ਬੀ. ਸੀ. ਦੀ ਚਰਚ ‘ਚ ਸ਼ਰਨਾਰਥੀਆਂ ਨੇ ਮਨਾਈ ਆਰਥੋਡਾਕਸ ਕ੍ਰਿਸਮਸ”

ਫੈਡਰਲ ਵਿਸ਼ਲੇਸ਼ਕਾਂ ਦੀ ਚੇਤਾਵਨੀ : ਕੈਨੇਡਾ ਨੂੰ ਦਹਾਕਿਆਂ ਤੱਕ ਕਰਨਾ ਪੈ ਸਕਦਾ ਹੈ ਘਾਟੇ ਦਾ ਸਾਹਮਣਾ

ਓਟਵਾ,  ਪਿਛਲੇ ਮਹੀਨੇ ਦੇ ਅਖੀਰ ਵਿੱਚ ਫੈਡਰਲ ਸਰਕਾਰ ਵੱਲੋਂ ਚੁੱਪ ਚਪੀਤਿਆਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਕੈਨੇਡਾ ਦੇ ਵਿੱਤੀ ਭਵਿੱਖ ਦੀ ਸਪਸ਼ਟ ਤਸਵੀਰ ਦਿੱਸਦੀ ਹੈ। ਇਹ ਭਵਿੱਖ ਕੋਈ ਬਹੁਤਾ ਉੱਜਵਲ ਨਹੀਂ ਸਗੋਂ ਇਸ ਵਿੱਚ ਦਹਾਕਿਆਂ ਤੱਕ ਚੱਲਣ ਵਾਲਾ ਘਾਟਾ ਨਜ਼ਰ ਆਉਂਦਾ ਹੈ। ਕ੍ਰਿਸਮਸ ਤੋਂ ਦੋ ਦਿਨ ਪਹਿਲਾਂ ਫਾਇਨਾਂਸ ਵਿਭਾਗ ਦੀ ਵੈੱਬਸਾਈਟ ਉੱਤੇ ਪਬਲਿਸ਼ ਹੋਈ ਰਿਪੋਰਟ … Continue reading “ਫੈਡਰਲ ਵਿਸ਼ਲੇਸ਼ਕਾਂ ਦੀ ਚੇਤਾਵਨੀ : ਕੈਨੇਡਾ ਨੂੰ ਦਹਾਕਿਆਂ ਤੱਕ ਕਰਨਾ ਪੈ ਸਕਦਾ ਹੈ ਘਾਟੇ ਦਾ ਸਾਹਮਣਾ”

ਨੋਵਾ ਸਕੋਸ਼ੀਆ ਕਾਂਡ: ਸੀਨੀਅਰ ਸੈਨਿਕ ਨੇ ਪਰਿਵਾਰ ਦਾ ਕਤਲ ਕਰਨ ਮਗਰੋਂ ਕੀਤੀ ਖੁਦਕੁਸ਼ੀ

ਨੋਵਾ ਸਕੋਸ਼ੀਆ, ਮੰਗਲਵਾਰ ਨੂੰ ਨੋਵਾ ਸਕੋਸ਼ੀਆ ਦੇ ਪੇਂਡੂ ਇਲਾਕੇ ਦੇ ਇੱਕ ਘਰ ਵਿੱਚੋਂ ਮ੍ਰਿਤਕ ਮਿਲੇ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਮਾਮਲਾ ਕਤਲ ਕਰਨ ਮਗਰੋਂ ਖੁਦਕੁਸ਼ੀ ਕੀਤੇ ਜਾਣ ਦਾ ਨਿਕਲਿਆ। ਮਰਨ ਵਾਲਿਆਂ ਵਿੱਚ ਕੈਨੇਡੀਅਨ ਸੈਨਾ ਦਾ ਸੀਨੀਅਰ ਸੈਨਿਕ ਵੀ ਸ਼ਾਮਲ ਸੀ ਜਿਹੜਾ ਮਾਨਸਿਕ ਸਿਹਤ ਸਹੀ ਨਾ ਹੋਣ ਕਾਰਨ ਆਪਣੀ ਜਿ਼ੰਦਗੀ ਨਾਲ ਜੂਝ ਰਿਹਾ ਸੀ। ਅੱਪਰ … Continue reading “ਨੋਵਾ ਸਕੋਸ਼ੀਆ ਕਾਂਡ: ਸੀਨੀਅਰ ਸੈਨਿਕ ਨੇ ਪਰਿਵਾਰ ਦਾ ਕਤਲ ਕਰਨ ਮਗਰੋਂ ਕੀਤੀ ਖੁਦਕੁਸ਼ੀ”

ਵਾਲਮਾਰਟ ਨੇ ਆਪਣੇ 19 ਕੈਨੇਡੀਅਨ ਸਟੋਰਾਂ ਉੱਤੇ ਵੀਜ਼ਾ ਕਾਰਡਾਂ ਦੀ ਵਰਤੋਂ ਸਬੰਧੀ ਲਾਈ ਪਾਬੰਦੀ ਹਟਾਈ

ਓਨਟਾਰੀਓ,  ਵਾਲਮਾਰਟ ਕੈਨੇਡਾ ਤੇ ਵੀਜ਼ਾ ਕੈਨੇਡਾ ਦਰਮਿਆਨ ਜਾਰੀ ਲੜਾਈ ਵੀਰਵਾਰ ਨੂੰ ਅਚਾਨਕ ਖ਼ਤਮ ਹੋ ਗਈ। ਜਿ਼ਕਰਯੋਗ ਹੈ ਕਿ ਦੁਨੀਆ ਦੇ ਸੱਭ ਤੋਂ ਵੱਡੇ ਰੀਟੇਲਰ ਨੇ ਆਪਣੇ ਕਈ ਕੈਨੇਡੀਅਨ ਸਟੋਰਾਂ ਉੱਤੇ ਵੀਜ਼ਾ ਕ੍ਰੈਡਿਟ ਕਾਰਡ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ ਸੀ। ਦੋਵਾਂ ਕੰਪਨੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ 16 ਮੈਨੀਟੋਬਾ ਸਟੋਰਜ਼ ਦੇ ਨਾਲ ਨਾਲ ਥੰਡਰ … Continue reading “ਵਾਲਮਾਰਟ ਨੇ ਆਪਣੇ 19 ਕੈਨੇਡੀਅਨ ਸਟੋਰਾਂ ਉੱਤੇ ਵੀਜ਼ਾ ਕਾਰਡਾਂ ਦੀ ਵਰਤੋਂ ਸਬੰਧੀ ਲਾਈ ਪਾਬੰਦੀ ਹਟਾਈ”

ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈ ਸਕਦੇ ਹਨ ਓਲੀਏਰੀ!

ਓਟਵਾ,  ਇੱਕ ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰ ਵੱਲੋਂ ਸੈਲੇਬ੍ਰਿਟੀ ਨਿਵੇਸ਼ਕ ਕੈਵਿਨ ਓਲੀਏਰੀ ਉੱਤੇ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਹੋਣ ਦਾ ਦਬਾਅ ਪਾਇਆ ਜਾ ਰਿਹਾ ਹੈ। ਓਲੀਏਰੀ ਨੇ ਪਿਛਲਾ ਸਾਲ ਇਸੇ ਜੱਕਾਂ ਤਕਾਂ ਵਿੱਚ ਗੰਵਾਇਆ ਹੈ ਕਿ ਕੀ ਉਹ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲਵੇ ਜਾਂ ਨਾ ਲਵੇ। ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਤੇ ਅਮਰੀਕੀ ਚੋਣਾਂ … Continue reading “ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈ ਸਕਦੇ ਹਨ ਓਲੀਏਰੀ!”

ਹੁਣ ਮੈਕਸਿਕੋ ਵਿੱਚ ਫੋਰਡ ਨਹੀਂ ਲਾਵੇਗੀ ਆਪਣਾ ਪਲਾਂਟ

ਓਟਵਾ, ਡੌਨਲਡ ਟਰੰਪ ਵੱਲੋਂ ਆਲੋਚਨਾ ਕੀਤੇ ਜਾਣ ਤੋਂ ਬਾਅਦ ਫੋਰਡ ਮੋਟਰ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਕਿ ਉਹ 1.6 ਬਿਲੀਅਨ ਡਾਲਰ ਦੀ ਲਾਗਤ ਨਾਲ ਮੈਕਸਿਕੋ ਵਿੱਚ ਲਾਇਆ ਜਾਣ ਵਾਲਾ ਪਲਾਂਟ ਨਹੀਂ ਲਾਵੇਗੀ। ਇਸ ਦੀ ਥਾਂ ਉੱਤੇ ਹੁਣ ਮਿਸ਼ੀਗਨ ਵਿੱਚ ਹੀ ਪਲਾਂਟ ਦਾ ਪਸਾਰ ਕੀਤਾ ਜਾਵੇਗਾ। ਫੋਰਡ ਦੇ ਸੀਈਓ ਮਾਰਕ ਫੀਲਡਜ਼ ਦਾ ਕਹਿਣਾ ਹੈ ਕਿ … Continue reading “ਹੁਣ ਮੈਕਸਿਕੋ ਵਿੱਚ ਫੋਰਡ ਨਹੀਂ ਲਾਵੇਗੀ ਆਪਣਾ ਪਲਾਂਟ”

ਇਸਤਾਂਬੁਲ ਦੇ ਨਾਈਟ ਕਲੱਬ ‘ਚ ਮਾਰੀ ਗਈ ਕੈਨੇਡੀਅਨ ਔਰਤ ਦੀ ਹੋਈ ਪਛਾਣ

ਇਸਤਾਂਬੁਲ— ਇਸਤਾਂਬੁਲ ਦੇ ਨਾਈਟ ਕਲੱਬ ‘ਤੇ ਨਵੇਂ ਸਾਲ ਮੌਕੇ ਹੋਏ ਹਮਲੇ ਦੌਰਾਨ ਮਾਰੀ ਗਈ ਕੈਨੇਡੀਅਨ ਨਾਗਰਿਕ ਦੀ ਪਛਾਣ ਮਿਲਟਨ, ਓਨਟਾਰੀਓ ਦੀ ਔਰਤ ਅਲਾ ਅਲ-ਮੁਹਾਂਦਿਸ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਸਾਲ ਦੇ ਜਸ਼ਨਾਂ ਮੌਕੇ ਤੁਰਕੀ ਦੇ ਮਸ਼ਹੂਰ ਰੀਨਾ ਕਲੱਬ ਵਿਚ ਦਾਖਲ ਹੋ ਕੇ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ … Continue reading “ਇਸਤਾਂਬੁਲ ਦੇ ਨਾਈਟ ਕਲੱਬ ‘ਚ ਮਾਰੀ ਗਈ ਕੈਨੇਡੀਅਨ ਔਰਤ ਦੀ ਹੋਈ ਪਛਾਣ”

ਨਸ਼ਿਆਂ ਨੂੰ ਠੱਲ ਪਾਉਣ ਲਈ ਰਾਸ਼ਟਰੀ ਰਣਨੀਤੀ ਦੀ ਲੋੜ : ਹੈਲਥ ਕਾਊਂਸਲ ਬੀ. ਸੀ.

ਬ੍ਰਿਟਿਸ਼ ਕੋਲੰਬੀਆ— ਨਸ਼ਿਆਂ ਦੀ ਦੁਰਵਰਤੋਂ ਬਾਰੇ ਗੱਲ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਕਰਨਾ ਹੀ ਸਹੀ ਹੋਵੇਗਾ ਕਿਉਂਕਿ ਇਨ੍ਹਾਂ ਦਿਨਾਂ ‘ਚ ਉਸਦਾ ਚਰਚਾ ਹੋਰ ਥਾਵਾਂ ਨਾਲੋਂ ਕਿਤੇ ਵੱਧ ਹੈ। ਬੀ. ਸੀ. ਦੀ ਕੋਰੋਨਰ ਸਰਵਿਸ ਅਨੁਸਾਰ 1 ਜਨਵਰੀ 2016 ਤੋਂ 31 ਜੁਲਾਈ 2016 ਦੇ ਸਮੇਂ ਦੌਰਾਨ ਪ੍ਰੋਵਿੰਸ ‘ਚ 433 ਵਿਅਕਤੀਆਂ ਦੀਆਂ ਨਸ਼ਿਆਂ ਦਾ ਹੱਦ ਨਾਲੋਂ ਵੱਧ ਇਸਤੇਮਾਲ … Continue reading “ਨਸ਼ਿਆਂ ਨੂੰ ਠੱਲ ਪਾਉਣ ਲਈ ਰਾਸ਼ਟਰੀ ਰਣਨੀਤੀ ਦੀ ਲੋੜ : ਹੈਲਥ ਕਾਊਂਸਲ ਬੀ. ਸੀ.”

ਨਵੇਂ ਸਾਲ ਤੋਂ ਪਹਿਲੀ ਸ਼ਾਮ ਲਈ ਓਟਵਾ ਵਿੱਚ ਕੀਤੇ ਗਏ ਹਨ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ

ਓਟਵਾ, ਨਵੇਂ ਸਾਲ ਤੋਂ ਪਹਿਲੀ ਸ਼ਾਮ ਉੱਤੇ ਓਟਵਾ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਓਟਵਾ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਯੂਰਪ ਵਿੱਚ ਪਿੱਛੇ ਜਿਹੇ ਵਾਪਰੀਆਂ ਅੱਤਵਾਦ ਸਬੰਧੀ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਅਜਿਹੇ ਕਦਮ ਚੁੱਕੇ ਗਏ ਹਨ। ਆਮ ਤੌਰ ਉੱਤੇ ਜਿਹੜੀ ਤਬਦੀਲੀ ਵੇਖਣ ਨੂੰ ਮਿਲ ਰਹੀ … Continue reading “ਨਵੇਂ ਸਾਲ ਤੋਂ ਪਹਿਲੀ ਸ਼ਾਮ ਲਈ ਓਟਵਾ ਵਿੱਚ ਕੀਤੇ ਗਏ ਹਨ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ”