Close
Menu

Category: ਕੈਨੇਡਾ

ਵਿਵਾਦਾਂ ‘ਚ ਘਿਰੇ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਮਿਲਿਆ ਸੁੱਖ ਦਾ ਸਾਹ

ਕੈਨੇਡਾ —ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਸੁੱਖ ਦਾ ਸਾਹ ਮਿਲਿਆ ਹੈ ਕਿਉਂਕਿ 2015 ਵਿੱਚ ਮੌਰਨਿਊ ਸ਼ੇਪੈਲ ਦੇ ਸ਼ੇਅਰਜ਼ ਵੇਚਣ ਦੇ ਮਾਮਲੇ ਵਿੱਚ ਐਥਿਕਸ ਕਮਿਸ਼ਨਰ ਮੈਰੀ ਡਾਅਸਨ ਵੱਲੋਂ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਉਹ ਲੰਬੇ ਸਮੇਂ ਤੋਂ ਵਿਵਾਦਾਂ ‘ਚ ਘਿਰੇ ਹੋਏ ਸਨ। ਡਾਅਸਨ ਉੱਤੇ ਵਿਰੋਧੀ ਧਿਰ ਵੱਲੋਂ ਇਹ ਦਬਾਅ ਪਾਇਆ ਗਿਆ … Continue reading “ਵਿਵਾਦਾਂ ‘ਚ ਘਿਰੇ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਮਿਲਿਆ ਸੁੱਖ ਦਾ ਸਾਹ”

ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 9 ਵਿਅਕਤੀ ਹਸਪਤਾਲ ‘ਚ ਭਰਤੀ

ਮਿਸੀਸਾਗਾ— ਓਨਟਾਰੀਓ ਦੇ ਸ਼ਹਿਰ ਮਿਸੀਸਾਗਾ ‘ਚ ਸੋਮਵਾਰ ਸ਼ਾਮ ਸਮੇਂ ਜ਼ਹਰੀਲੀ ਗੈਸ ਕਾਰਬਨ ਮੋਨੋਆਕਸਾਈਡ ਦੇ ਲੀਕ ਹੋ ਜਾਣ ਕਾਰਨ 9 ਲੋਕਾਂ ਦੀ ਹਾਲਤ ਖਰਾਬ ਹੋ ਗਈ ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।  ਮਿਸੀਸਾਗਾ ਫਾਇਰ ਕੈਪਟਨ ਮਾਇਕ ਸੁਲੀਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਸ਼ੀਰਵੁੱਡ ਮਿਲਜ਼ ਬੁਲੇਵਾਰਡ ਇਲਾਕੇ ‘ਚ ਗੈਸ ਲੀਕ … Continue reading “ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 9 ਵਿਅਕਤੀ ਹਸਪਤਾਲ ‘ਚ ਭਰਤੀ”

ਟੋਰਾਂਟੋ ‘ਚ ਗੋਲੀਬਾਰੀ ਦੌਰਾਨ 2 ਵਿਅਕਤੀ ਜ਼ਖਮੀ

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ । ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਲੌਰੈਂਸ ਸਕੁਆਇਰ ਪਲਾਜ਼ਾ ਨੇੜੇ ਸੋਮਵਾਰ ਸ਼ਾਮ ਨੂੰ 3.30 ਵਜੇ ਇਹ ਘਟਨਾ ਸਾਹਮਣੇ ਆਈ। ਪੁਲਸ ਨੂੰ ਫੋਨ … Continue reading “ਟੋਰਾਂਟੋ ‘ਚ ਗੋਲੀਬਾਰੀ ਦੌਰਾਨ 2 ਵਿਅਕਤੀ ਜ਼ਖਮੀ”

ਓਨਟਾਰੀਓ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ

ਬਰੈਂਟਫੋਰਡ— ਸੋਮਵਾਰ ਰਾਤ ਨੂੰ ਕੈਨੇਡੀਅਨ ਸੂਬੇ ਓਨਟਾਰੀਓ ਦੇ ਸ਼ਹਿਰ ਬਰੈਂਟਫੋਰਡ ‘ਚ ਗੋਲੀਬਾਰੀ ਦੀ ਘਟਨਾ ਵਾਪਰ ਗਈ ਅਤੇ ਇਸ ਦੌਰਾਨ ਇਕ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਇਸ ਨੂੰ ਬਰੈਂਟਫੋਰਡ ਜਨਰਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਹਾਲਤ ਇੰਨੀ ਕੁ ਖਰਾਬ ਸੀ ਕਿ ਉਹ ਬਚ ਨਾ ਸਕਿਆ। ਇਹ ਘਟਨਾ ਹਸਪਤਾਲ ਦੇ ਨੇੜੇ ਵਾਪਰੀ … Continue reading “ਓਨਟਾਰੀਓ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ”

ਕੈਨੇਡਾ : ਠੰਡੀਆਂ ਹਵਾਵਾਂ ਕਾਰਨ ਸੈਂਕੜੇ ਫਲਾਈਟਾਂ ਰੱਦ, ਚਿਤਾਵਨੀ ਜਾਰੀ

ਟੋਰਾਂਟੋ— ਕੈਨੇਡਾ ‘ਚ ਲਗਾਤਾਰ ਵਧ ਰਹੀ ਠੰਡ ਜਿਥੇ ਰਾਹ ਜਾਂਦੇ ਲੋਕਾਂ ਲਈ ਮੁਸ਼ਕਿਲ ਦਾ ਸਬੱਬ ਬਣੀ ਹੋਈ ਹੈ ਉਥੇ ਕੈਨੇਡਾ ਦੇ ਸਭ ਤੋਂ ਰੁਝੇਵੇਂ ਵਾਲੇ ਏਅਰਪੋਰਟ ਨੂੰ ਵੀ ਇਸ ਕਾਰਨ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਰਾਂਟੋ ਦੇ ਪੀਅਰਸਨ ਏਅਰਪੋਰਟ ‘ਤੇ ਕੜਾਕੇ ਦੀ ਠੰਡ ਕਾਰਨ ਸੈਂਕੜੇ ਉੱਡਾਨਾਂ ਰੱਦ ਕੀਤੀਆਂ ਗਈਆਂ ਹਨ। ਵੈਸਟਜੈੱਟ ਏਅਰਲਾਈਨ … Continue reading “ਕੈਨੇਡਾ : ਠੰਡੀਆਂ ਹਵਾਵਾਂ ਕਾਰਨ ਸੈਂਕੜੇ ਫਲਾਈਟਾਂ ਰੱਦ, ਚਿਤਾਵਨੀ ਜਾਰੀ”

ਮਾਂਟਰੀਆਲ ‘ਚ 1 ਜਨਵਰੀ ਤੋਂ ਪਲਾਸਟਿਕ ਦੇ ਬੈਗਾਂ ‘ਤੇ ਲੱਗੇਗੀ ਪਾਬੰਦੀ

ਮਾਂਟਰੀਆਲ — ਕੈਨੇਡਾ ਦੇ ਸ਼ਹਿਰ ਮਾਂਟਰੀਆਲ ‘ਚ ਨਵੇਂ ਸਾਲ ਯਾਨੀ ਕਿ 1 ਜਨਵਰੀ ਤੋਂ ਪਲਾਸਟਿਕ ਦੇ ਬੈਗਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਜਾਵੇਗੀ। ਸ਼ਹਿਰ ਦੇ ਅਧਿਕਾਰੀਆਂ ਮੁਤਾਬਕ 1.4 ਤੋਂ 2.7 ਮਿਲੀਅਨ ਸ਼ਾਪਿੰਗ ਬੈਗ ਹਰ ਸਾਲ ਵਰਤੋਂ ‘ਚ ਆਉਂਦੇ ਹਨ। ਪਲਾਸਟਿਕ ਦੇ ਬੈਗਾਂ ‘ਤੇ ਪਾਬੰਦੀ ਲਾਉਣ ਵਾਲਾ ਮਾਂਟਰੀਆਲ ਕੈਨੇਡਾ ਦਾ ਪਹਿਲਾ ਸ਼ਹਿਰ ਬਣੇਗਾ। ਨਵੇਂ ਨਿਯਮ ਮੁਤਾਬਕ … Continue reading “ਮਾਂਟਰੀਆਲ ‘ਚ 1 ਜਨਵਰੀ ਤੋਂ ਪਲਾਸਟਿਕ ਦੇ ਬੈਗਾਂ ‘ਤੇ ਲੱਗੇਗੀ ਪਾਬੰਦੀ”

ਟਰੂਡੋ ਨੇ ਨਵੇਂ ਸਾਲ ‘ਤੇ ਕੈਨੇਡੀਅਨ ਵਾਸੀਆਂ ਨੂੰ ਦਿੱਤਾ ਸੰਦੇਸ਼

ਓਟਾਵਾ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੇਂ ਸਾਲ ‘ਤੇ ਕੈਨੇਡੀਅਨ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ। ਟਰੂਡੋ ਨੇ ਟਵਿੱਟਰ ‘ਤੇ ਲਿਖਿਆ, ”ਹੈੱਪੀ ਨਿਊ ਯੀਅਰ, ਕੈਨੇਡਾ।” ਟਰੂਡੋ ਨੇ ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਇਕ ਖਾਸ ਸੰਦੇਸ਼ ਵੀ ਦਿੱਤਾ। ਟਰੂਡੋ ਨੇ ਕਿਹਾ ਕੈਨੇਡੀਅਨਾਂ ਨੂੰ ਉਨ੍ਹਾਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਜਿਹੜੀਆਂ ਕਿ ਦੇਸ਼ … Continue reading “ਟਰੂਡੋ ਨੇ ਨਵੇਂ ਸਾਲ ‘ਤੇ ਕੈਨੇਡੀਅਨ ਵਾਸੀਆਂ ਨੂੰ ਦਿੱਤਾ ਸੰਦੇਸ਼”

ਕੈਨੇਡਾ ਦੀ ਨਾਗਰਿਕਤਾ ਹਾਸਲ ਲਈ ਅਰਜ਼ੀਆਂ ‘ਚ ਹੋ ਰਿਹੈ ਲਗਾਤਾਰ ਵਾਧਾ

ਟੋਰਾਂਟੋ — ਕੈਨੇਡਾ ਸਰਕਾਰ ਅਤੇ ਇੰਮੀਗ੍ਰੇਸ਼ਨ ਵੱਲੋਂ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਨਵੇਂ ਨਿਯਮਾਂ ‘ਚ ਢਿੱਲ ਦੇਣ ਮਗਰੋਂ ਨਾਗਰਿਕਤਾ ਪਾਉਣ ਦੀਆਂ ਅਰਜ਼ੀਆਂ ‘ਚ ਭਾਰੀ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਕ 31 ਅਕਤੂਬਰ ਤੋਂ ਨਵੇਂ ਨਿਯਮਾਂ ਲਾਗੂ ਕੀਤੇ ਗਏ ਸਨ, ਜਿਸ ਤੋਂ ਬਾਅਦ ਅੰਕੜਿਆਂ ਨਾਲ ਹਿਸਾਬ ਲਾਇਆ ਜਾ ਸਕਦਾ ਹੈ ਕਿ ਕਿਵੇਂ ਕੈਨੇਡਾ ਦੀ ਨਾਗਰਿਕਤਾ ਹਾਸਲ … Continue reading “ਕੈਨੇਡਾ ਦੀ ਨਾਗਰਿਕਤਾ ਹਾਸਲ ਲਈ ਅਰਜ਼ੀਆਂ ‘ਚ ਹੋ ਰਿਹੈ ਲਗਾਤਾਰ ਵਾਧਾ”

ਓਨਟਾਰੀਓ ‘ਚ ਕਿਰਤੀਆਂ ਨੂੰ 1 ਜਨਵਰੀ ਤੋਂ ਮਿਲਣਗੇ 14 ਡਾਲਰ ਪ੍ਰਤੀ ਘੰਟਾ

ਟੋਰਾਂਟੋ— ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਕਿਰਤੀਆਂ ਦਾ ਮਿਹਨਤਾਨਾ 14 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ ਤੇ ਇਹ ਮਿਹਨਤਾਨਾ ਇਕ ਜਨਵਰੀ ਤੋਂ ਕਿਰਤੀਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ। ਇਹ ਐਲਾਨ ਕੈਨੇਡਾ ਦੇ ਲੇਬਰ ਮੰਤਰੀ ਨੇ ਕੀਤਾ ਹੈ। ਕੈਨੇਡਾ ਦੇ ਲੇਬਰ ਮੰਤਰੀ ਨੇ ਬੁੱਧਵਾਰ ਸਵੇਰੇ ਯਾਰਕਡੇਲ ਸ਼ਾਪਿੰਗ ਸੈਂਟਰ ‘ਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ … Continue reading “ਓਨਟਾਰੀਓ ‘ਚ ਕਿਰਤੀਆਂ ਨੂੰ 1 ਜਨਵਰੀ ਤੋਂ ਮਿਲਣਗੇ 14 ਡਾਲਰ ਪ੍ਰਤੀ ਘੰਟਾ”

ਵੈਨਕੂਵਰ ਸਥਿਤ ਅਪਾਰਟਮੈਂਟ ‘ਚੋਂ ਮਰੀਆਂ ਮਿਲੀਆਂ ਭੈਣਾਂ, ਜਾਂਚ ਜਾਰੀ

ਵੈਨਕੂਵਰ — ਕੈਨੇਡਾ ਦੇ ਵੈਨਕੂਵਰ ਟਾਪੂ ‘ਤੇ ਸਥਿਤ ਅਪਾਰਟਮੈਂਟ ‘ਚ ਦੋ ਲੜਕੀਆਂ ਦੀਆਂ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ਦੀ ਪਛਾਣ ਪੁਲਸ ਨੇ ਕੀਤੀ ਹੈ। ਦੋਹਰੇ ਕਤਲਕਾਂਡ ਦੀ ਇਹ ਘਟਨਾ ਵੈਨਕੂਵਰ ‘ਚ ਕ੍ਰਿਸਮਸ ਦੀ ਸ਼ਾਮ ਨੂੰ ਵਾਪਰੀ। ਦੋਵੇਂ ਲੜਕੀਆਂ ਭੈਣਾਂ ਸਨ। ਪੁਲਸ ਨੇ ਦੱਸਿਆ ਕਿ ਲਾਸ਼ਾਂ ਦੀ ਪਛਾਣ 6 ਸਾਲਾ ਕਲੋ ਬੈਰੀ ਅਤੇ 4 ਸਾਲਾ ਆਬਰੇ ਬੈਰੀ … Continue reading “ਵੈਨਕੂਵਰ ਸਥਿਤ ਅਪਾਰਟਮੈਂਟ ‘ਚੋਂ ਮਰੀਆਂ ਮਿਲੀਆਂ ਭੈਣਾਂ, ਜਾਂਚ ਜਾਰੀ”