Close
Menu

Category: ਕੈਨੇਡਾ

ਸੁਸ਼ਮਾ ਸਵਰਾਜ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀਰਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਪਾਰ, ਨਿਵੇਸ਼, ਸੁਰੱਖਿਆ, ਊਰਜਾ ਅਤੇ ਲੋਕਾਂ ਦੇ ਵਿਚਕਾਰ ਸੰਪਰਕ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਸੰਬੰਧੀ ਗੱਲਬਾਤ ਕੀਤੀ। ਭਾਰਤ ਯਾਤਰਾ ‘ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਧਾਨ ਮੰਤਰੀ ਨਰਿੰਦਰ … Continue reading “ਸੁਸ਼ਮਾ ਸਵਰਾਜ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ”

ਕੈਨੇਡਾ : ਜਗਮੀਤ ਸਿੰਘ ਤੇ ਗੁਰਕਿਰਨ ਕੌਰ ਦਾ ਹੋਇਆ ਵਿਆਹ

ਓਟਾਵਾ— ਕੈਨੇਡਾ ‘ਚ ਐੱਨ. ਡੀ. ਪੀ. ਦੇ ਲੀਡਰ ਜਗਮੀਤ ਸਿੰਘ ਨੇ ਆਪਣੀ ਪ੍ਰੇਮਿਕਾ ਗੁਰਕਿਰਨ ਕੌਰ ਸਿੱਧੂ ਨਾਲ ਵਿਆਹ ਕਰਵਾ ਲਿਆ ਹੈ। ਮੀਡੀਆ ਮੁਤਾਬਕ ਇਨ੍ਹਾਂ ਦਾ ਵਿਆਹ ਵੀਰਵਾਰ ਨੂੰ ਮੈਕਸੀਕੋ ਵਿਖੇ ਹੋਇਆ। 39 ਸਾਲਾ ਜਗਮੀਤ ਅਤੇ 27 ਸਾਲਾ ਗੁਰਕਿਰਨ ਕੌਰ ਨੇ ਸਿੱਖ ਮਰਿਆਦਾ ਮੁਤਾਬਕ ਵਿਆਹ ਕਰਵਾਇਆ। ਜਗਮੀਤ ਦੇ ਪ੍ਰੈੱਸ ਸੈਕਰੇਟਰੀ ਜੇਮਜ਼ ਸਮਿੱਥ ਨੇ ਇਸ ਸੰਬੰਧੀ ਜਾਣਕਾਰੀ … Continue reading “ਕੈਨੇਡਾ : ਜਗਮੀਤ ਸਿੰਘ ਤੇ ਗੁਰਕਿਰਨ ਕੌਰ ਦਾ ਹੋਇਆ ਵਿਆਹ”

ਕੈਨੇਡੀਅਨ ਅਦਾਲਤ ਨੇ ਸਦਨ ‘ਚ ਕਿਰਪਾਨ ਲੈ ਕੇ ਜਾਣ ਦੀ ਪਾਬੰਦੀ ਨੂੰ ਰੱਖਿਆ ਬਰਕਰਾਰ

ਟੋਰਾਂਟੋ — ਕੈਨੇਡਾ ਦੇ ਸੂਬੇ ਕਿਊਬਿਕ ਦੀ ਉੱਚ ਅਦਾਲਤ ਉਸ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ, ਜਿਸ ‘ਚ ਕਿਰਪਾਨ ਨਾਲ ਸਦਨ ਵਿਚ ਦਾਖਲ ਹੋਣ ‘ਤੇ ਪਾਬੰਦੀ ਹੈ। ਮੀਡੀਆ ‘ਚ ਆਈਆਂ ਖਬਰਾਂ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਦੇ ਵਿਸ਼ਵ ਸਿੱਖ ਸੰਗਠਨ ਦੇ ਦੋ ਮੈਂਬਰਾਂ ਨੇ ਸਦਨ ਵਲੋਂ ਫਰਵਰੀ 2011 ‘ਚ ਸਾਰਿਆਂ ਦੀ ਸਹਿਮਤੀ ਨਾਲ ਮਨਜ਼ੂਰ … Continue reading “ਕੈਨੇਡੀਅਨ ਅਦਾਲਤ ਨੇ ਸਦਨ ‘ਚ ਕਿਰਪਾਨ ਲੈ ਕੇ ਜਾਣ ਦੀ ਪਾਬੰਦੀ ਨੂੰ ਰੱਖਿਆ ਬਰਕਰਾਰ”

ਬਹੁਭਾਂਤੇ ਸਮਾਜ ਸਾਡੇ ਸਮਿਆਂ ਦੀ ਨਵੀਂ ਹਕੀਕਤ: ਟਰੂਡੋ

ਅਹਿਮਦਾਬਾਦ, 19 ਫਰਵਰੀ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਖਿਆ ਕਿ ਬਹੁਭਾਂਤਾ ਸਮਾਜ ਸਾਡੇ ਸਮਿਆਂ ਦੀ ਹਕੀਕਤ ਹੈ ਪਰ ਸਭ ਤੋਂ ਵੱਡੀ ਚੁਣੌਤੀ ਇਹ ਸਮਝ ਪੈਦਾ ਕਰਨ ’ਚ ਹੈ ਕਿ ਵੱਖੋ ਵੱਖਰੇ ਵਿਚਾਰ ਸ਼ਕਤੀ ਦਾ ਸਰੋਤ ਕਿਵੇਂ ਬਣ ਸਕਦੇ ਹਨ। ਭਾਰਤ ਅਤੇ ਕੈਨੇਡਾ ਨੇ ਇਸ ਸਬੰਧੀ ਕਾਫੀ ਵਧੀਆ ਕੰਮ ਕੀਤਾ ਹੈ ਪਰ ਅਜੇ ਬਹੁਤ … Continue reading “ਬਹੁਭਾਂਤੇ ਸਮਾਜ ਸਾਡੇ ਸਮਿਆਂ ਦੀ ਨਵੀਂ ਹਕੀਕਤ: ਟਰੂਡੋ”

ਕੈਨੇਡੀਅਨ ਪ੍ਰ੍ਰਧਾਨ ਮੰਤਰੀ ਟਰੂਡੋ ਨਹੀਂ ਕਰਨਗੇ ਕੈਪਟਨ ਅਮਰਿੰਦਰ ਨਾਲ ਮੁਲਾਕਾਤ

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਜੇ ਤਕ ਰੁਕਿਆ ਨਹੀਂ ਹੈ। ਪਹਿਲਾਂ ਤੋਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰੂਡੋ ਦੀ ਮਿਲਣੀ ਸੰਬੰਧੀ ਵਿਵਾਦ ਚੱਲਦਾ ਰਿਹਾ ਸੀ, ਜਦ ਕੈਪਟਨ ਨੇ ਟਰੂਡੋ ਨੂੰ ਮਿਲਣ ਲਈ ਹਾਂ ਕਰ ਦਿੱਤੀ ਤਾਂ ਹੁਣ ਕੈਨੇਡਾ ਤੋਂ ਸੁਣਨ … Continue reading “ਕੈਨੇਡੀਅਨ ਪ੍ਰ੍ਰਧਾਨ ਮੰਤਰੀ ਟਰੂਡੋ ਨਹੀਂ ਕਰਨਗੇ ਕੈਪਟਨ ਅਮਰਿੰਦਰ ਨਾਲ ਮੁਲਾਕਾਤ”

ਪਨਾਮਾ ਪੇਪਰਜ਼ ਮਾਮਲਾ, ਟੋਰਾਂਟੋ, ਕੈਲਗਰੀ ਤੇ ਵੈਸਟ ਵੈਨਕੂਵਰ ‘ਚ ਛਾਪੇਮਾਰੀ

ਟੋਰਾਂਟੋ—ਪਨਾਮਾ ਪੇਪਰਜ਼ ਮਾਮਲੇ ਦੀ ਜਾਂਚ ਕਰ ਰਹੀ ਕੈਨੇਡਾ ਰੈਵੇਨਿਊ ਏਜੰਸੀ ਨੇ ਪੁਲਸ ਦੀ ਸਹਾਇਤਾ ਨਾਲ ਬੁੱਧਵਾਰ ਨੂੰ ਤਿੰਨ ਸੂਬੀਆਂ ‘ਚ ਛਾਪੇ ਮਾਰੇ। ਲਗਭਗ 30 ਅਧਿਕਾਰੀਆਂ ‘ਤੇ ਆਧਾਰਤ ਟੀਮਾਂ ਨੇ ਟੋਰਾਂਟੋ, ਕੈਲਗਰੀ ਅਤੇ ਵੈਸਟ ਵੈਨਕੂਵਰ ਦੇ ਕਾਰੋਬਾਰੀਆਂ ਨਾਲ ਸਬੰਧਤ ਟਿਕਾਣਿਆਂ ‘ਤੇ ਦਸਤਕ ਦਿੱਤੀ। ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਰੈਵੇਨਿਊ ਏਜੰਸੀ ਨੇ ਅਪਾਰਧਕ ਮਾਮਲਿਆਂ ਦੀ ਪੜਤਾਲ … Continue reading “ਪਨਾਮਾ ਪੇਪਰਜ਼ ਮਾਮਲਾ, ਟੋਰਾਂਟੋ, ਕੈਲਗਰੀ ਤੇ ਵੈਸਟ ਵੈਨਕੂਵਰ ‘ਚ ਛਾਪੇਮਾਰੀ”

ਓਨਟਾਰੀਓ ਦਾ ਸੈਕਸ ਐਜੂਕੇਸ਼ਨ ਪ੍ਰੋਗਰਾਮ ਨਾ-ਸਨੀਕਾਰਨ ਯੋਗ : ਫੋਰਡ

ਓਨਟਾਰੀਓ – ਇਟੋਬੀਕੋ ‘ਚ ਡੌਨ ਬੌਸਕੋ ਕੈਥੋਲਿਕ ਸੈਕੰਡਰੀ ਸਕੂਲ ਦੀ ਇਮਾਰਤ ਦੇ ਸਾਹਮਣੇ ਖੜ੍ਹੇ ਹੋ ਕੇ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਡੱਗ ਫੋਰਡ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਪਾਰਟੀ ਆਪਣਾ ਲੀਡਰ ਚੁਣਦੀ ਹੈ ਅਤੇ ਫਿਰ ਉਹ ਓਨਟਾਰੀਓ ਦੇ ਪ੍ਰੀਮੀਅਰ ਬਣਦੇ ਹਨ ਤਾਂ ਉਹ ਓਨਟਾਰੀਓ ਦੇ ਸੈਕਸ ਐਜੂਕੇਸ਼ਨ ਪ੍ਰੋਗਰਾਮ ਦਾ ਮੁਲਾਂਕਣ ਕਰਵਾਉਣ ਦਾ ਯਤਨ ਕਰਨਗੇ। … Continue reading “ਓਨਟਾਰੀਓ ਦਾ ਸੈਕਸ ਐਜੂਕੇਸ਼ਨ ਪ੍ਰੋਗਰਾਮ ਨਾ-ਸਨੀਕਾਰਨ ਯੋਗ : ਫੋਰਡ”

ਕੈਨੇਡੀਅਨ ਪੀ. ਐੱਮ. ਟਰੂਡੋ 21 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ‘ਚ ਹੋਣਗੇ ਨਤਮਸਤਕ

ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸੁਰਖੀਆਂ ‘ਚ ਹੈ। ਉਨ੍ਹਾਂ ਦੇ ਸਵਾਗਤ ਲਈ ਭਾਰਤ ਸਰਕਾਰ ਪੱਬਾਂ ਭਾਰ ਹੈ। ਟਰੂਡੋ 17 ਫਰਵਰੀ ਤੋਂ 23 ਫਰਵਰੀ ਤਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਭਾਰਤ ਆ ਰਹੇ ਹਨ। ਇਸ ਫੇਰੀ ਦੌਰਾਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਣ ਲਈ ਪੁੱਜਣਗੇ, ਜਿਸ ਸੰਬੰਧੀ … Continue reading “ਕੈਨੇਡੀਅਨ ਪੀ. ਐੱਮ. ਟਰੂਡੋ 21 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ‘ਚ ਹੋਣਗੇ ਨਤਮਸਤਕ”

ਬ੍ਰਾਊਨ ਜੇਕਰ ਬੇਸਕੂਰ ਸਾਬਤ ਹੁੰਦੇ ਹਨ ਤਾਂ ਲੱੜ ਸਕਦੇ ਹਨ ਚੋਣਾਂ : ਇਲੀਅਟ

ਓਨਟਾਰੀਓ — ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਦੀ ਉਮੀਦਵਾਰ ਕ੍ਰਿਸਟਾਈਨ ਇਲੀਅਟ ਨੇ ਕਿਹਾ ਹੈ ਕਿ ਜੇ ਪੀ. ਸੀ. ਪਾਰਟੀ ਦੇ ਸਾਬਕਾ ਆਗੂ ਪੈਟਿਰਕ ਬ੍ਰਾਊਨ ਜਿਸਮਾਨੀ ਸੋਸ਼ਣ ਦੇ ਦੋਸ਼ਾਂ ਦੀ ਜਾਂਚ ‘ਚ ਜੇਕਰ ਬੇਕਸੂਰ ਸਾਬਤ ਹੁੰਦੇ ਹਨ ਤਾਂ ਉਹ ਪਾਰਟੀ ਵੱਲੋਂ ਅਗਲੀਆਂ ਚੋਣਾਂ ਲੱੜਣ ਦੇ ਯੋਗ ਹੋਣਗੇ। ਬ੍ਰਾਊਨ ਨੇ ਜਿਸਮਾਨੀ ਸੋਸ਼ਣ ਦੇ ਦੋਸ਼ ਲੱਗਣ ਮਗਰੋਂ ਪਿਛਲੇ … Continue reading “ਬ੍ਰਾਊਨ ਜੇਕਰ ਬੇਸਕੂਰ ਸਾਬਤ ਹੁੰਦੇ ਹਨ ਤਾਂ ਲੱੜ ਸਕਦੇ ਹਨ ਚੋਣਾਂ : ਇਲੀਅਟ”

ਵਿਨੀਪੈਗ : 3 ਕਾਰਾਂ ਦੀ ਆਪਸ ‘ਚ ਹੋਈ ਭਿਆਨਕ ਟੱਕਰ, 5 ਨੌਜਵਾਨ ਜ਼ਖਮੀ

ਵਿਨੀਪੈਗ — ਵਿਨੀਪੈਗ ‘ਚ ਡਬਲਿਨ ਐਵੀਨਿਊ ‘ਚ ਐਤਵਾਰ ਸਵੇਰੇ 5 ਨੌਜਵਾਨਾਂ ਨੂੰ ਉਸ ਵੇਲੇ ਹਸਪਤਾਲ ਦਾਖਲ ਕਰਾਇਆ ਗਿਆ ਜਦੋਂ ਡਬਲਿਨ ਐਵੀਨਿਊ ‘ਚ 3 ਕਾਰਾਂ ਦੀ ਆਪਸ ‘ਚ ਭਿਆਨਕ ਟੱਕਰ ਹੋਈ, ਜਿਸ ਕਾਰਨ ਇਸ ਹਾਦਸੇ ‘ਚ 5 ਨੌਜਵਾਨਾਂ ਨੂੰ ਨੇੜੇ ਦੇ ਇਕ ਹਸਪਤਾਲ ‘ਚ ਦਾਖਲ ਕਰਾਇਆ ਗਿਆ। ਵਿਨੀਪੈਗ ਪੁਲਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਹਾਦਸੇ ‘ਚ … Continue reading “ਵਿਨੀਪੈਗ : 3 ਕਾਰਾਂ ਦੀ ਆਪਸ ‘ਚ ਹੋਈ ਭਿਆਨਕ ਟੱਕਰ, 5 ਨੌਜਵਾਨ ਜ਼ਖਮੀ”