Close
Menu

Category: ਇੰਡੀਆ

ਨਿਤੀਸ਼ ਨੋਟਬੰਦੀ ਬਾਰੇ ਗੁਰਪੁਰਬ ਤੋਂ ਬਾਅਦ ਦੇਣਗੇ ਪ੍ਰਤੀਕਰਮ

ਪਟਨਾ ਸਾਹਿਬ, ਨੋਟਬੰਦੀ ਦੀ ਮਿਆਦ ਮੁੱਕਣ ਤੋਂ ਬਾਅਦ ਸਾਰੀਆਂ ਵਿਰੋਧੀ ਪਾਰਟੀਆਂ ਦੀਆਂ ਨਜ਼ਰਾਂ ਹੁਣ ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਮੁਖੀ ਨਿਤੀਸ਼ ਕੁਮਾਰ ’ਤੇ ਲੱਗ ਗਈਆਂ ਹਨ। ਉਨ੍ਹਾਂ ਪਹਿਲਾਂ ਨੋਟਬੰਦੀ ਦੀ ਹਮਾਇਤ ’ਚ ਬਿਆਨ ਦਿੱਤਾ ਸੀ ਅਤੇ ਫਿਰ ਕਿਹਾ ਸੀ ਕਿ ਉਹ ਸਮਾਂ ਸੀਮਾ ਖ਼ਤਮ ਹੋਣ ਤੋਂ ਬਾਅਦ ਇਸ ਦੇ ਅਸਰ ਬਾਰੇ ਪ੍ਰਤੀਕਰਮ … Continue reading “ਨਿਤੀਸ਼ ਨੋਟਬੰਦੀ ਬਾਰੇ ਗੁਰਪੁਰਬ ਤੋਂ ਬਾਅਦ ਦੇਣਗੇ ਪ੍ਰਤੀਕਰਮ”

ਭਾਰਤ ਵੱਲੋਂ ਅਗਨੀ-4 ਦਾ ਸਫਲ ਤਜਰਬਾ

ਬਾਲਾਸੋਰ,  ਭਾਰਤ ਨੇ ਅੱਜ ਉੜੀਸਾ ਦੇ ਸਾਹਿਲ ਉਤੇ ਸਥਿਤ ਟੈਸਟ ਰੇਂਜ ਤੋਂ ਆਪਣੀ ਪਰਮਾਣੂ ਸਮਰੱਥ ਬੈਲਿਸਟਿਕ ਮਿਸਾਇਲ ਅਗਨੀ-4 ਦਾ ਸਫਲ ਤਜਰਬਾ ਕੀਤਾ। ਇਹ ਇਸ 4000 ਕਿਲੋਮੀਟਰ ਦੀ ਦੁਰੀ ਤੱਕ ਮਾਰ ਕਰਨ ਵਾਲੀ ਮਿਸਾਈਲ ਦਾ ਡਾ. ਅਬਦੁਲ ਕਲਾਮ ਟਾਪੂ ਤੋਂ ਕੀਤਾ ਗਿਆ ਵਰਤੋਂ ਸਬੰਧੀ ਤਜਰਬਾ ਸੀ।

ਪੁੱਤ ਦੀ ਚੜ੍ਹਤ ਅੱਗੇ ‘ਮੁਲਾਇਮ’ ਹੋਏ ਤੇਵਰ

ਲਖਨਊ, ਪਾਰਟੀ ਟੁੱਟਣ ਦੇ ਕੰਢੇ ’ਤੇ ਪੁਜਦੀ ਦੇਖ ਕੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ 24 ਘੰਟਿਆਂ ਦੇ ਅੰਦਰ ਹੀ ਆਪਣੇ ਫ਼ੈਸਲੇ ਨੂੰ ਬਦਲਦਿਆਂ ਪੁੱਤਰ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਚਚੇਰੇ ਭਰਾ ਰਾਮਗੋਪਾਲ ਨੂੰ ਪਾਰਟੀ ’ਚ ਬਹਾਲ ਕਰ ਦਿੱਤਾ। ਦੋਵਾਂ ਨੂੰ ਸ਼ੁੱਕਰਵਾਰ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਹੇਠ ਪਾਰਟੀ ’ਚੋਂ ਛੇ ਸਾਲਾਂ ਲਈ ਕੱਢ … Continue reading “ਪੁੱਤ ਦੀ ਚੜ੍ਹਤ ਅੱਗੇ ‘ਮੁਲਾਇਮ’ ਹੋਏ ਤੇਵਰ”

ਨੋਟਬੰਦੀ ਤੋਂ ਅੱਕੇ ਲੋਕਾਂ ਨੂੰ ਛੋਟਾਂ ਰਾਹੀਂ ਮਨਾਉਣ ਦਾ ਯਤਨ

ਨਵੀਂ ਦਿੱਲੀ, ਨੋਟਬੰਦੀ ਤੋਂ ਝੰਬੇ ਲੋਕਾਂ ਨੂੰ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਪੈਗ਼ਾਮ ’ਚ ਕਈ ‘ਤੋਹਫ਼ਿਆਂ’ ਦਾ ਐਲਾਨ ਕੀਤਾ। ਉਨ੍ਹਾਂ ਕੌਮ ਦੇ ਨਾਮ ਆਪਣੇ ਸੰਬੋਧਨ ’ਚ ਬੇਈਮਾਨਾਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਪਿਛਲੇ ਮਹੀਨੇ 8 ਨਵੰਬਰ ਨੂੰ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਤੋਂ ਬਾਅਦ ਅੱਜ … Continue reading “ਨੋਟਬੰਦੀ ਤੋਂ ਅੱਕੇ ਲੋਕਾਂ ਨੂੰ ਛੋਟਾਂ ਰਾਹੀਂ ਮਨਾਉਣ ਦਾ ਯਤਨ”

ਅਨਿਲ ਬੈਜਲ ਨੇ ਦਿੱਲੀ ਦੇ ਉਪ ਰਾਜਪਾਲ ਵਜੋਂ ਸੰਭਾਲਿਆ ਅਹੁਦਾ

ਨਵੀਂ ਦਿੱਲੀ, ਸਾਬਕਾ ਆਈਏਐਸ ਅਫ਼ਸਰ ਅਨਿਲ ਬੈਜਲ ਨੇ ਅੱਜ ਦਿੱਲੀ ਦੇ 21ਵੇਂ ਉਪ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ। ਸ੍ਰੀ ਬੈਜਲ ਦੇ ਸਹੁੰ ਚੁੱਕ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਕੈਬਨਿਟ ਦੇ ਕਈ ਅਹਿਮ ਮੰਤਰੀਆਂ ਤੋਂ ਇਲਾਵਾ ਅਧਿਕਾਰੀ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਦੱਸਣਯੋਗ ਹੈ ਕਿ ਨਜੀਬ ਜੰਗ ਵੱਲੋਂ ਅਚਾਨਕ ਅਸਤੀਫ਼ਾ … Continue reading “ਅਨਿਲ ਬੈਜਲ ਨੇ ਦਿੱਲੀ ਦੇ ਉਪ ਰਾਜਪਾਲ ਵਜੋਂ ਸੰਭਾਲਿਆ ਅਹੁਦਾ”

ਅੰਮਾ ਦੇ ਸੋਹਲੇ ਗਾਉਂਦਿਆਂ ਚਿਨੰਮਾ ਨੇ ਸੰਭਾਲੀ ਕਮਾਨ

ਚੇਨਈ, ਜੈਲਲਿਤਾ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦਾ ਪ੍ਰਣ ਕਰਦਿਆਂ ਅੰਨਾ ਡੀਐਮਕੇ ਦੀ ਜਨਰਲ ਸਕੱਤਰ ਵੀ ਕੇ ਸ਼ਸ਼ੀਕਲਾ ਨੇ ਅੱਜ ਕਿਹਾ ਕਿ ਐਮ ਜੀ ਰਾਮਾਚੰਦਰਨ, ਸੀ ਐਨ ਅੰਨਾਦੁਰਈ ਅਤੇ ‘ਅੰਮਾ’ ਨੂੰ ਛੱਡ ਕੇ ਕਿਸੇ ਹੋਰ ਆਗੂ ਨੂੰ ਪਾਰਟੀ ’ਚ ਮਹੱਤਤਾ ਨਹੀਂ ਦਿੱਤੀ ਜਾਵੇਗੀ। ਉਧਰ ਕੁਝ ਥਾਵਾਂ ’ਤੇ ਸ਼ਸ਼ੀਕਲਾ ਵੱਲੋਂ ਅਹੁਦਾ ਸੰਭਾਲੇ ਜਾਣ ਦੇ ਵਿਰੋਧ … Continue reading “ਅੰਮਾ ਦੇ ਸੋਹਲੇ ਗਾਉਂਦਿਆਂ ਚਿਨੰਮਾ ਨੇ ਸੰਭਾਲੀ ਕਮਾਨ”

ਜਨਰਲ ਰਾਵਤ ਨੇ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ,ਲੈਫਟੀਨੈਂਟ ਜਨਰਲ ਬਿਪਿਨ ਰਾਵਤ ਨੇ ਅੱਜ 13 ਲੱਖ ਦੀ ਨਫ਼ਰੀ ਵਾਲੀ ਮਜ਼ਬੂਤ ਥਲ ਸੈਨਾ ਦੇ 27ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਜਨਰਲ ਦਲਬੀਰ ਸਿੰਘ ਸੁਹਾਗ ਦੀ ਥਾਂ ਲਈ, ਜੋ 42 ਵਰ੍ਹਿਆਂ ਦੀ ਸੇਵਾ ਮਗਰੋਂ ਸੇਵਾ-ਮੁਕਤ ਹੋ ਗਏ। ਇਸ ਦੇ ਨਾਲ ਹੀ ਏਅਰ ਮਾਰਸ਼ਲ ਬਰਿੰਦਰ ਸਿੰਘ ਧਨੋਆ ਨੇ ਏਅਰ ਚੀਫ਼ ਮਾਰਸ਼ਲ ਅਨੂਪ ਰਾਹਾ ਦੀ … Continue reading “ਜਨਰਲ ਰਾਵਤ ਨੇ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਿਆ”

ਮੁਲਾਇਮ ਹੋਇਆ ਸਖ਼ਤ; ਅਖਿਲੇਸ਼ ਦੀ ਛੁੱਟੀ

ਲਖਨਊ, ਉੱਤਰ ਪ੍ਰਦੇਸ਼ ’ਚ ਸੱਤਾਧਾਰੀ ਸਮਾਜਵਾਦੀ ਪਾਰਟੀ ਵਿੱਚ ਮੱਚੇ ਘਮਸਾਣ ਦੌਰਾਨ ਅੱਜ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਨੇ ਆਪਣੇ ਪੁੱਤਰ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੂੰ ਛੇ-ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਨ੍ਹਾਂ ਨੇ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਖ਼ਿਲਾਫ਼ ਨਵੇਂ ਉਮੀਦਵਾਰ ਖੜ੍ਹੇ ਕਰਕੇ ਐਤਵਾਰ ਨੂੰ ਪਾਰਟੀ ਦੀ ਹੰਗਾਮੀ ਬੈਠਕ … Continue reading “ਮੁਲਾਇਮ ਹੋਇਆ ਸਖ਼ਤ; ਅਖਿਲੇਸ਼ ਦੀ ਛੁੱਟੀ”

ਚਿੱਟ ਫੰਡ ਘੁਟਾਲਾ: ਟੀਐਮਸੀ ਸੰਸਦ ਮੈਂਬਰ ਗ੍ਰਿਫ਼ਤਾਰ

ਕੋਲਕਾਤਾ, ਰੋਜ਼ ਵੈਲੀ ਚਿੱਟ ਫੰਡ ਘੁਟਾਲੇ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਸੀਬੀਆਈ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਤਪਸ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਤਪਸ ਪਾਲ ਤੋਂ ਚਾਰ ਘੰਟੇ ਪੁੱਛ ਪੜਤਾਲ ਕੀਤੀ ਗਈ। ਰੋਜ਼ ਵੈਲੀ ਕੰਪਨੀਆਂ ਵਿੱਚੋਂ ਇਕ ਦੇ ਡਾਇਰੈਕਟਰ ਵਜੋਂ ਨਿਯੁਕਤੀ ਜਾਂ ਬੰਗਾਲੀ ਫਿਲਮ ਸਨਅਤ ਵਿੱਚ … Continue reading “ਚਿੱਟ ਫੰਡ ਘੁਟਾਲਾ: ਟੀਐਮਸੀ ਸੰਸਦ ਮੈਂਬਰ ਗ੍ਰਿਫ਼ਤਾਰ”

ਰਾਹੁਲ ਵੱਲੋਂ ਨੋਟਬੰਦੀ ’ਤੇ ਮੋਦੀ ਦੀ ਘੇਰਾਬੰਦੀ

ਨਵੀਂ ,ਨੋਟਬੰਦੀ ਦੇ 50 ਦਿਨ ਪੂਰੇ ਹੋਣ ਉਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ 8 ਨਵੰਬਰ ਤੋਂ ਹੁਣ ਤਕ ਬਰਾਮਦ ਹੋਏ ਕਾਲੇ ਧਨ ਅਤੇ ਇਸ ਫ਼ੈਸਲੇ ਕਾਰਨ  ਖੁੱਸੀਆਂ ਨੌਕਰੀਆਂ ਦੀ ਗਿਣਤੀ ਸਮੇਤ ਪੰਜ ਸਵਾਲ ਪੁੱਛੇ ਹਨ। ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਨੇ ਟਵਿੱਟਰ ਉਤੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਇਸ ਫ਼ੈਸਲੇ ਤੋਂ ਪਹਿਲਾਂ … Continue reading “ਰਾਹੁਲ ਵੱਲੋਂ ਨੋਟਬੰਦੀ ’ਤੇ ਮੋਦੀ ਦੀ ਘੇਰਾਬੰਦੀ”