Close
Menu

Category: ਇੰਡੀਆ

ਪੁੱਤ ਦੀ ਚੜ੍ਹਤ ਅੱਗੇ ‘ਮੁਲਾਇਮ’ ਹੋਏ ਤੇਵਰ

ਲਖਨਊ, ਪਾਰਟੀ ਟੁੱਟਣ ਦੇ ਕੰਢੇ ’ਤੇ ਪੁਜਦੀ ਦੇਖ ਕੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ 24 ਘੰਟਿਆਂ ਦੇ ਅੰਦਰ ਹੀ ਆਪਣੇ ਫ਼ੈਸਲੇ ਨੂੰ ਬਦਲਦਿਆਂ ਪੁੱਤਰ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਚਚੇਰੇ ਭਰਾ ਰਾਮਗੋਪਾਲ ਨੂੰ ਪਾਰਟੀ ’ਚ ਬਹਾਲ ਕਰ ਦਿੱਤਾ। ਦੋਵਾਂ ਨੂੰ ਸ਼ੁੱਕਰਵਾਰ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਹੇਠ ਪਾਰਟੀ ’ਚੋਂ ਛੇ ਸਾਲਾਂ ਲਈ ਕੱਢ … Continue reading “ਪੁੱਤ ਦੀ ਚੜ੍ਹਤ ਅੱਗੇ ‘ਮੁਲਾਇਮ’ ਹੋਏ ਤੇਵਰ”

ਨੋਟਬੰਦੀ ਤੋਂ ਅੱਕੇ ਲੋਕਾਂ ਨੂੰ ਛੋਟਾਂ ਰਾਹੀਂ ਮਨਾਉਣ ਦਾ ਯਤਨ

ਨਵੀਂ ਦਿੱਲੀ, ਨੋਟਬੰਦੀ ਤੋਂ ਝੰਬੇ ਲੋਕਾਂ ਨੂੰ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਪੈਗ਼ਾਮ ’ਚ ਕਈ ‘ਤੋਹਫ਼ਿਆਂ’ ਦਾ ਐਲਾਨ ਕੀਤਾ। ਉਨ੍ਹਾਂ ਕੌਮ ਦੇ ਨਾਮ ਆਪਣੇ ਸੰਬੋਧਨ ’ਚ ਬੇਈਮਾਨਾਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਪਿਛਲੇ ਮਹੀਨੇ 8 ਨਵੰਬਰ ਨੂੰ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਤੋਂ ਬਾਅਦ ਅੱਜ … Continue reading “ਨੋਟਬੰਦੀ ਤੋਂ ਅੱਕੇ ਲੋਕਾਂ ਨੂੰ ਛੋਟਾਂ ਰਾਹੀਂ ਮਨਾਉਣ ਦਾ ਯਤਨ”

ਅਨਿਲ ਬੈਜਲ ਨੇ ਦਿੱਲੀ ਦੇ ਉਪ ਰਾਜਪਾਲ ਵਜੋਂ ਸੰਭਾਲਿਆ ਅਹੁਦਾ

ਨਵੀਂ ਦਿੱਲੀ, ਸਾਬਕਾ ਆਈਏਐਸ ਅਫ਼ਸਰ ਅਨਿਲ ਬੈਜਲ ਨੇ ਅੱਜ ਦਿੱਲੀ ਦੇ 21ਵੇਂ ਉਪ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ। ਸ੍ਰੀ ਬੈਜਲ ਦੇ ਸਹੁੰ ਚੁੱਕ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਕੈਬਨਿਟ ਦੇ ਕਈ ਅਹਿਮ ਮੰਤਰੀਆਂ ਤੋਂ ਇਲਾਵਾ ਅਧਿਕਾਰੀ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਦੱਸਣਯੋਗ ਹੈ ਕਿ ਨਜੀਬ ਜੰਗ ਵੱਲੋਂ ਅਚਾਨਕ ਅਸਤੀਫ਼ਾ … Continue reading “ਅਨਿਲ ਬੈਜਲ ਨੇ ਦਿੱਲੀ ਦੇ ਉਪ ਰਾਜਪਾਲ ਵਜੋਂ ਸੰਭਾਲਿਆ ਅਹੁਦਾ”

ਅੰਮਾ ਦੇ ਸੋਹਲੇ ਗਾਉਂਦਿਆਂ ਚਿਨੰਮਾ ਨੇ ਸੰਭਾਲੀ ਕਮਾਨ

ਚੇਨਈ, ਜੈਲਲਿਤਾ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦਾ ਪ੍ਰਣ ਕਰਦਿਆਂ ਅੰਨਾ ਡੀਐਮਕੇ ਦੀ ਜਨਰਲ ਸਕੱਤਰ ਵੀ ਕੇ ਸ਼ਸ਼ੀਕਲਾ ਨੇ ਅੱਜ ਕਿਹਾ ਕਿ ਐਮ ਜੀ ਰਾਮਾਚੰਦਰਨ, ਸੀ ਐਨ ਅੰਨਾਦੁਰਈ ਅਤੇ ‘ਅੰਮਾ’ ਨੂੰ ਛੱਡ ਕੇ ਕਿਸੇ ਹੋਰ ਆਗੂ ਨੂੰ ਪਾਰਟੀ ’ਚ ਮਹੱਤਤਾ ਨਹੀਂ ਦਿੱਤੀ ਜਾਵੇਗੀ। ਉਧਰ ਕੁਝ ਥਾਵਾਂ ’ਤੇ ਸ਼ਸ਼ੀਕਲਾ ਵੱਲੋਂ ਅਹੁਦਾ ਸੰਭਾਲੇ ਜਾਣ ਦੇ ਵਿਰੋਧ … Continue reading “ਅੰਮਾ ਦੇ ਸੋਹਲੇ ਗਾਉਂਦਿਆਂ ਚਿਨੰਮਾ ਨੇ ਸੰਭਾਲੀ ਕਮਾਨ”

ਜਨਰਲ ਰਾਵਤ ਨੇ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ,ਲੈਫਟੀਨੈਂਟ ਜਨਰਲ ਬਿਪਿਨ ਰਾਵਤ ਨੇ ਅੱਜ 13 ਲੱਖ ਦੀ ਨਫ਼ਰੀ ਵਾਲੀ ਮਜ਼ਬੂਤ ਥਲ ਸੈਨਾ ਦੇ 27ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਜਨਰਲ ਦਲਬੀਰ ਸਿੰਘ ਸੁਹਾਗ ਦੀ ਥਾਂ ਲਈ, ਜੋ 42 ਵਰ੍ਹਿਆਂ ਦੀ ਸੇਵਾ ਮਗਰੋਂ ਸੇਵਾ-ਮੁਕਤ ਹੋ ਗਏ। ਇਸ ਦੇ ਨਾਲ ਹੀ ਏਅਰ ਮਾਰਸ਼ਲ ਬਰਿੰਦਰ ਸਿੰਘ ਧਨੋਆ ਨੇ ਏਅਰ ਚੀਫ਼ ਮਾਰਸ਼ਲ ਅਨੂਪ ਰਾਹਾ ਦੀ … Continue reading “ਜਨਰਲ ਰਾਵਤ ਨੇ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਿਆ”

ਮੁਲਾਇਮ ਹੋਇਆ ਸਖ਼ਤ; ਅਖਿਲੇਸ਼ ਦੀ ਛੁੱਟੀ

ਲਖਨਊ, ਉੱਤਰ ਪ੍ਰਦੇਸ਼ ’ਚ ਸੱਤਾਧਾਰੀ ਸਮਾਜਵਾਦੀ ਪਾਰਟੀ ਵਿੱਚ ਮੱਚੇ ਘਮਸਾਣ ਦੌਰਾਨ ਅੱਜ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਨੇ ਆਪਣੇ ਪੁੱਤਰ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੂੰ ਛੇ-ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਇਨ੍ਹਾਂ ਨੇ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਖ਼ਿਲਾਫ਼ ਨਵੇਂ ਉਮੀਦਵਾਰ ਖੜ੍ਹੇ ਕਰਕੇ ਐਤਵਾਰ ਨੂੰ ਪਾਰਟੀ ਦੀ ਹੰਗਾਮੀ ਬੈਠਕ … Continue reading “ਮੁਲਾਇਮ ਹੋਇਆ ਸਖ਼ਤ; ਅਖਿਲੇਸ਼ ਦੀ ਛੁੱਟੀ”

ਚਿੱਟ ਫੰਡ ਘੁਟਾਲਾ: ਟੀਐਮਸੀ ਸੰਸਦ ਮੈਂਬਰ ਗ੍ਰਿਫ਼ਤਾਰ

ਕੋਲਕਾਤਾ, ਰੋਜ਼ ਵੈਲੀ ਚਿੱਟ ਫੰਡ ਘੁਟਾਲੇ ’ਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਸੀਬੀਆਈ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਤਪਸ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਤਪਸ ਪਾਲ ਤੋਂ ਚਾਰ ਘੰਟੇ ਪੁੱਛ ਪੜਤਾਲ ਕੀਤੀ ਗਈ। ਰੋਜ਼ ਵੈਲੀ ਕੰਪਨੀਆਂ ਵਿੱਚੋਂ ਇਕ ਦੇ ਡਾਇਰੈਕਟਰ ਵਜੋਂ ਨਿਯੁਕਤੀ ਜਾਂ ਬੰਗਾਲੀ ਫਿਲਮ ਸਨਅਤ ਵਿੱਚ … Continue reading “ਚਿੱਟ ਫੰਡ ਘੁਟਾਲਾ: ਟੀਐਮਸੀ ਸੰਸਦ ਮੈਂਬਰ ਗ੍ਰਿਫ਼ਤਾਰ”

ਰਾਹੁਲ ਵੱਲੋਂ ਨੋਟਬੰਦੀ ’ਤੇ ਮੋਦੀ ਦੀ ਘੇਰਾਬੰਦੀ

ਨਵੀਂ ,ਨੋਟਬੰਦੀ ਦੇ 50 ਦਿਨ ਪੂਰੇ ਹੋਣ ਉਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ 8 ਨਵੰਬਰ ਤੋਂ ਹੁਣ ਤਕ ਬਰਾਮਦ ਹੋਏ ਕਾਲੇ ਧਨ ਅਤੇ ਇਸ ਫ਼ੈਸਲੇ ਕਾਰਨ  ਖੁੱਸੀਆਂ ਨੌਕਰੀਆਂ ਦੀ ਗਿਣਤੀ ਸਮੇਤ ਪੰਜ ਸਵਾਲ ਪੁੱਛੇ ਹਨ। ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਨੇ ਟਵਿੱਟਰ ਉਤੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਇਸ ਫ਼ੈਸਲੇ ਤੋਂ ਪਹਿਲਾਂ … Continue reading “ਰਾਹੁਲ ਵੱਲੋਂ ਨੋਟਬੰਦੀ ’ਤੇ ਮੋਦੀ ਦੀ ਘੇਰਾਬੰਦੀ”

ਮਸੂਦ ਅਜ਼ਹਰ ਦੇ ਪੱਖ ’ਚ ਫਿਰ ਭੁਗਤਿਆ ਚੀਨ

ਨਵੀਂ ਦਿੱਲੀ, ਚੀਨ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਅਤੇ ਪਠਾਨਕੋਟ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਮਸੂਦ ਅਜ਼ਹਰ ਦਾ ਪੱਖ ਲੈਂਦਿਆਂ ਭਾਰਤ ਵੱਲੋਂ ਉਸ ਨੂੰ ਦਹਿਸ਼ਤਗਰਦ ਨਾਮਜ਼ਦ ਕਰਨ ਦੀ ਤਜਵੀਜ਼ ’ਤੇ ਅੱਜ ਆਖਿਰਕਾਰ ਰੋਕ ਲਾ ਦਿੱਤੀ। ਭਾਰਤ ਨੇ ਇਸ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਦਭਾਗਾ ਝਟਕਾ ਹੈ ਅਤੇ ਚੀਨ ਦਾ ਅਤਿਵਾਦ ਖ਼ਿਲਾਫ਼ ਜੰਗ ਸਬੰਧੀ ਦੋਹਰੇ ਮਾਪਦੰਡ … Continue reading “ਮਸੂਦ ਅਜ਼ਹਰ ਦੇ ਪੱਖ ’ਚ ਫਿਰ ਭੁਗਤਿਆ ਚੀਨ”

ਈਡੀ ਵੱਲੋਂ ਨਾਇਕ ਵਿਰੁੱਧ ਕੇਸ ਦਰਜ

ਮੁੰਬਈ,ਐਨਫੋਰਸਮੈਂਟ ਡਾਇਰੈਕੋਟਰੇਟ (ਈਡੀ) ਨੇ ਵਿਵਾਦਿਤ ਇਸਲਾਮ ਪ੍ਰਚਾਰਕ ਜ਼ਾਕਿਰ ਨਾਇਕ ਅਤੇ ਉਸ ਦੀ ਸੰਸਥਾ ਆਈਆਰਐਫ ਖ਼ਿਲਾਫ਼ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿੱਚ ਫ਼ੌਜਦਾਰੀ ਕੇਸ ਦਰਜ ਕੀਤਾ ਹੈ। ਇਹ ਐਫਆਰਆਈ ਏਜੰਸੀ ਦੇ ਮੁੰਬਈ ਸਥਿਤ ਜ਼ੋਨਲ ਦਫ਼ਤਰ ਵਿੱਚ ਦਰਜ ਕੀਤੀ ਗਈ ਹੈ, ਜਿਸ ਨੂੰ ਈਡੀ ਦੀ ਭਾਸ਼ਾ ਵਿੱਚ ਐਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ ਕਿਹਾ ਜਾਂਦਾ ਹੈ। ਸਬੰਧਤ … Continue reading “ਈਡੀ ਵੱਲੋਂ ਨਾਇਕ ਵਿਰੁੱਧ ਕੇਸ ਦਰਜ”