Close
Menu

Category: ਇੰਡੀਆ

ਈਡੀ ਨੇ ਮੋਦੀ ਤੇ ਚੋਕਸੀ ਦੇ 100 ਕਰੋੜ ਦੇ ਅਸਾਸੇ ਕੀਤੇ ਜ਼ਬਤ

ਮੁੰਬਈ, 23 ਫਰਵਰੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਿਹਾ ਕਿ ਉਸ ਨੇ 14000 ਕਰੋੜ ਰੁਪਏ ਦੇ ਪੀਐਨਬੀ ਕਾਂਡ ਵਿੱਚ ਕਾਲੇ ਧਨ ਨੂੰ ਸਫੇਦ ਬਣਾਉਣ ਦੇ ਕੇਸ ਵਿੱਚ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਸ਼ੇਅਰ, ਜਮਾਂਪੂੰਜੀਆਂ ਤੇ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ 100 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ … Continue reading “ਈਡੀ ਨੇ ਮੋਦੀ ਤੇ ਚੋਕਸੀ ਦੇ 100 ਕਰੋੜ ਦੇ ਅਸਾਸੇ ਕੀਤੇ ਜ਼ਬਤ”

ਨਾਗਾਲੈਂਡ ਨੂੰ ਸਥਿਰ ਤੇ ਮਜ਼ਬੂਤ ਸਰਕਾਰ ਦੀ ਲੋੜ: ਮੋਦੀ

ਕੋਹਿਮਾ, 23 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਨਾਗਾਲੈਂਡ ਨੂੰ ਸਥਿਰ ਅਤੇ ਮਜ਼ਬੂਤ ਸਰਕਾਰ ਦੀ ਲੋੜ ਹੈ ਤੇ ਭਾਜਪਾ-ਐੱਨਡੀਪੀਪੀ ਸਰਕਾਰ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਰੋਕੇਗੀ ਅਤੇ ਸੂਬੇ ਵਿੱਚ ਸੜਕਾਂ ਵਿਛਾਉਣ ਦਾ ਕਾਰਜ ਕਰੇਗੀ। ਇੱਥੋਂ 360 ਕਿਲੋਮੀਟਰ ਦੂਰ ਤਿਊਨਸਾਂਗ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ … Continue reading “ਨਾਗਾਲੈਂਡ ਨੂੰ ਸਥਿਰ ਤੇ ਮਜ਼ਬੂਤ ਸਰਕਾਰ ਦੀ ਲੋੜ: ਮੋਦੀ”

ਰਾਜਸੀ ਪਾਰੀ ਤੋਂ ਪਹਿਲਾਂ ਕਮਲ ਹਸਨ ਨੇ ਰਜਨੀਕਾਂਤ ’ਚ ਹੋਈ ‘ਮੀਟਿੰਗ

ਚੇਨਈ, 23 ਫਰਵਰੀ ਅਭਿਨੇਤਾ ਤੋਂ ਨੇਤਾ ਬਣੇ ਕਮਲ ਹਸਨ ਨੇ ਇੰਕਸ਼ਾਫ ਕੀਤਾ ਹੈ ਕਿ ਉਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਆਪਣੇ ਸਮਕਾਲੀ ਤੇ ਮਿੱਤਰ ਰਜਨੀਕਾਂਤ ਦੇ ਨਾਲ ਗੁਪਤ ਮੀਟਿੰਗ ਕੀਤੀ ਸੀ ਤੇ ਫੈਸਲਾ ਕੀਤਾ ਹੈ ਕਿ ਭਾਵੇਂ ਉਹ ਕਦੇ ਵਿਰੋਧੀ ਵੀ ਬਣ ਜਾਣ ਪਰ ਉਹ ਮਾਣ ਮਰਿਆਦਾ ਨੂੰ ਕਾਇਮ ਰੱਖਣਗੇ। ਇਹ ਖਾਸ ਹੈ ਕਿ ਕਮਲ … Continue reading “ਰਾਜਸੀ ਪਾਰੀ ਤੋਂ ਪਹਿਲਾਂ ਕਮਲ ਹਸਨ ਨੇ ਰਜਨੀਕਾਂਤ ’ਚ ਹੋਈ ‘ਮੀਟਿੰਗ”

ਥਲ ਸੈਨਾ ਮੁਖੀ ਰਾਵਤ ਦੇ ਬਿਆਨ ਤੋਂ ਵਿਵਾਦ ਭਖ਼ਿਆ

ਗੁਹਾਟੀ, 23 ਫਰਵਰੀ ਆਲ ਇੰਡੀਆ ਯੂਨਾਈਟਿਡ ਡੈਮੋਕਰੈਟਿਕ ਫਰੰਟ ਦੇ ਪ੍ਰਧਾਨ ਬਦਰੂਦੀਨ ਅਜਮਲ ਨੇ ਸੈਨਾ ਮੁਖੀ ਵਿਪਨ ਰਾਵਤ ਵੱਲੋਂ ਦਿੱਤੇ ਰਾਜਸੀ ਬਿਆਨ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਜਿੰਮੇਵਾਰੀ ਹਥਿਆਰਬੰਦ ਸੈਨਾਵਾਂ ਦੀ ਅਗਵਾਈ ਕਰਨਾ ਹੈ, ਨਾ ਕਿ ਕਿਸੇ ਰਾਜਸੀ ਪਾਰਟੀ ਦੇ ਵਿਕਾਸ ਦੀ ਨਿਗਰਾਨੀ ਕਰਨਾ। ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ (ਏਆਈਯੂਡੀਐਫ) ਦੇ ਮੁਖੀ ਬਦਰੂਦੀਨ … Continue reading “ਥਲ ਸੈਨਾ ਮੁਖੀ ਰਾਵਤ ਦੇ ਬਿਆਨ ਤੋਂ ਵਿਵਾਦ ਭਖ਼ਿਆ”

ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਪੇਸ਼ਗੀ ਜ਼ਮਾਨਤ ਦਾ ਫੈਸਲਾ ਬਰਕਰਾਰ

ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਨੇ 1984 ਸਿੱਖ ਨਸਲਕੁਸ਼ੀ ਦੇ ਦੋ ਮਾਮਲਿਆਂ ਵਿੱਚ ਕਾਂਗਰਸ ਆਗੂ ਸੱਜਣ ਕੁਮਾਰ ਦੀ ਪੇਸ਼ਗੀ ਜ਼ਮਾਨਤ ਦੇਣ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਅੱਜ ਬਰਕਰਾਰ ਰੱਖਿਆ ਹੈ। ਜਸਟਿਸ ਅਨੁੂ ਮਲਹੋਤਰਾ ਨੇ ਸੱਜਣ ਕੁਮਾਰ ਦੀ ਪੇਸ਼ਗੀ ਜ਼ਮਾਨਤ ਖ਼ਾਰਜ ਕਰਨ ਸਬੰਧੀ ਐਸਆਈਟੀ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਅਤੇ ਕਿਹਾ ਕਿ ਰਿਕਾਰਡ ਅਨੁਸਾਰ … Continue reading “ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਪੇਸ਼ਗੀ ਜ਼ਮਾਨਤ ਦਾ ਫੈਸਲਾ ਬਰਕਰਾਰ”

‘ਆਪ’ ਦੇ ਦੋ ਵਿਧਾਇਕਾਂ ਨੂੰ ਤਿਹਾੜ ਭੇਜਿਆ

ਨਵੀਂ ਦਿੱਲੀ, 22 ਫਰਵਰੀ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਅੱਜ ਦਿੱਲੀ ਪੁਲੀਸ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਮਾਨਤਉੱਲ੍ਹਾ ਖ਼ਾਨ ਅਤੇ ਪ੍ਰਕਾਸ਼ ਜਰਵਾਲ ਨੂੰ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਕਰਨ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਦੋਵੇਂ ਵਿਧਾਇਕਾਂ ਨੂੰ ਵੀਰਵਾਰ ਤਕ ਲਈ … Continue reading “‘ਆਪ’ ਦੇ ਦੋ ਵਿਧਾਇਕਾਂ ਨੂੰ ਤਿਹਾੜ ਭੇਜਿਆ”

ਕਮਲ ਹਾਸਨ ਵੱਲੋਂ ਨਵੀਂ ਸਿਆਸੀ ਪਾਰਟੀ ਦਾ ਐਲਾਨ

ਮਦੂਰਈ, 22 ਫਰਵਰੀ ਦੱਖਣ ਦੇ ਨਾਮੀ ਅਦਾਕਾਰ ਕਮਲ ਹਾਸਨ ਨੇ ਅੱਜ ਇਥੇ ਇਕ ਰੈਲੀ ਦੌਰਾਨ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ। ਪਾਰਟੀ ਦਾ ਨਾਂ ਮੱਕਲ ਨੀਤੀ ਮਾਇਯਾਮ ਭਾਵ ਲੋਕ ਨਿਆਂ ਕੇਂਦਰ (ਐਮਐਨਐਮ) ਰੱਖਿਆ ਗਿਆ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ। ਸ੍ਰੀ ਹਾਸਨ ਦੀਆਂ ਅਨੇਕਾਂ ਫਿਲਮਾਂ ਦੀ ਹੀਰੋਇਨ … Continue reading “ਕਮਲ ਹਾਸਨ ਵੱਲੋਂ ਨਵੀਂ ਸਿਆਸੀ ਪਾਰਟੀ ਦਾ ਐਲਾਨ”

ਪੀਐੱਨਬੀ ਘੁਟਾਲਾ: ਜਾਂਚ ਕਰਵਾਉਣ ਦੀ ਸਰਕਾਰ ਨੂੰ ਪੂਰੀ ਖੁੱਲ੍ਹ: ਸੁਪਰੀਮ ਕੋਰਟ

ਨਵੀਂ ਦਿੱਲੀ, 22 ਫਰਵਰੀ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਸਰਕਾਰ ਨੂੰ ਆਪਣੇ ਪੱਧਰ ਉੱਤੇ 11,000 ਕਰੋੜ ਦੇ ਪੀਐਨਬੀ ਘੁਟਾਲੇ ਦੀ ਜਾਂਚ ਕਰਵਾਉਣ ਦੀ ਪੂਰੀ ਖੁੱਲ੍ਹ ਹੈ। ਸਰਵਉੱਚ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇ ਸਰਕਾਰੀ ਏਜੰਸੀਆਂ ਜਾਂਚ ਨੂੰ ਸਹੀ ਢੰਗ ਦੇ ਨਾਲ ਨੇਪਰੇ ਚਾੜ੍ਹਨ ਵਿੱਚ ਅਸਫਲ ਰਹਿੰਦੀਆਂ ਹਨ ਤਾਂ ਹੀ ਉਹ ਕੋਈ ਕਦਮ … Continue reading “ਪੀਐੱਨਬੀ ਘੁਟਾਲਾ: ਜਾਂਚ ਕਰਵਾਉਣ ਦੀ ਸਰਕਾਰ ਨੂੰ ਪੂਰੀ ਖੁੱਲ੍ਹ: ਸੁਪਰੀਮ ਕੋਰਟ”

ਮੋਦੀ ਦਾ ਜਾਦੂ ਗਾਇਬ ਕਰ ਸਕਦੈ ਲੋਕਰਾਜ: ਰਾਹੁਲ ਗਾਂਧੀ

ਜੋਵਈ/ਸ਼ਿਲੌਂਗ, 22 ਫਰਵਰੀ ਨੀਰਵ ਮੋਦੀ ਤੇ ਵਿਜੈ ਮਾਲਿਆ ਜਿਹੇ ਵਪਾਰੀਆਂ ਨੂੰ ਦੇਸ਼ ਦਾ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਦੇਸ਼ ’ਚੋਂ ਦੌੜ ਜਾਣ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦੀ ਖ਼ਾਮੋਸ਼ੀ ’ਤੇ ਚੁਟਕੀ ਲੈਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਂਧੀ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਇਕ ‘ਮਹਾਂ ਜਾਦੂਗਰ’ ਹਨ ਜੋ ਕਿਸੇ ਦਿਨ ਲੋਕਰਾਜ ਨੂੰ ਵੀ ‘ਗਾਇਬ’ ਕਰ ਸਕਦੇ ਹਨ। … Continue reading “ਮੋਦੀ ਦਾ ਜਾਦੂ ਗਾਇਬ ਕਰ ਸਕਦੈ ਲੋਕਰਾਜ: ਰਾਹੁਲ ਗਾਂਧੀ”

ਇਸ਼ਰਤ ਜਹਾਂ ਕੇਸ: ਗੁਜਰਾਤ ਦਾ ਸਾਬਕਾ ਪੁਲੀਸ ਮੁਖੀ ਪਾਂਡੇ ਬਰੀ

ਅਹਿਮਦਾਬਾਦ, 22 ਫਰਵਰੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਗੁਜਰਾਤ ਦੇ ਸਾਬਕਾ ਡੀਜੀਪੀ ਪੀ.ਪੀ. ਪਾਂਡੇ ਨੂੰ ਇਸ਼ਰਤ ਜਹਾਂ ਤੇ ਤਿੰਨ ਹੋਰਨਾਂ ਦੇ ਝੂਠੇ ਪੁਲੀਸ ਮੁਕਾਬਲੇ ਸਬੰਧੀ ਕੇਸ ਵਿੱਚੋਂ ਅੱਜ ਬਰੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਜੇ.ਕੇ. ਪਾਂਡਿਆ ਨੇ ਇਸ ਆਧਾਰ ’ਤੇ ਸ੍ਰੀ ਪਾਂਡੇ ਨੂੰ ਕੇਸ ਵਿੱਚੋਂ ਲਾਂਭੇ ਕੀਤੇ ਜਾਣ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਕਿ ਉਨ੍ਹਾਂ … Continue reading “ਇਸ਼ਰਤ ਜਹਾਂ ਕੇਸ: ਗੁਜਰਾਤ ਦਾ ਸਾਬਕਾ ਪੁਲੀਸ ਮੁਖੀ ਪਾਂਡੇ ਬਰੀ”