Close
Menu

Category: ਅੰਤਰਰਾਸ਼ਟਰੀ

ਉੱਤਰ ਕੋਰੀਆ ਕਰਨ ਜਾ ਰਿਹਾ ਹੈ ਲੰਬੀ ਦੂਰੀ ਦੀ ਮਿਜ਼ਾਈਲ ਦੇ ਆਖਰੀ ਪੜਾਅ ਦਾ ਪਰੀਖਣ : ਕਿਮ ਜੋਂਗ

ਸੋਲ— ਉੱਤਰ ਕੋਰੀਆਈ ਨੇਤਾ ਕਿਮ ਜੋਂਗ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ‘ਚ ਇਕ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦੇ ਪਰੀਖਣ ਦਾ ਆਖਰੀ ਪੜਾਅ ਚੱਲ ਰਿਹਾ ਹੈ, ਨਾਲ ਹੀ ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਸਾਲ 2016 ‘ਚ ਉੱਤਰ ਕੋਰੀਆ ਨੇ ਆਪਣੀ ਪਰਮਾਣੂ ਟਾਕਰੇ ਦੀ ਸਮਰੱਥਾ ‘ਚ ਮਹੱਤਵਪੂਰਨ ਵਾਧਾ ਕੀਤਾ ਹੈ। ਕਿਮ ਨੇ ਨਵੇਂ ਸਾਲ ਮੌਕੇ ਦਿੱਤੇ … Continue reading “ਉੱਤਰ ਕੋਰੀਆ ਕਰਨ ਜਾ ਰਿਹਾ ਹੈ ਲੰਬੀ ਦੂਰੀ ਦੀ ਮਿਜ਼ਾਈਲ ਦੇ ਆਖਰੀ ਪੜਾਅ ਦਾ ਪਰੀਖਣ : ਕਿਮ ਜੋਂਗ”

ਬਗ਼ਦਾਦ ਵਿੱਚ ਦੋ ਬੰਬ ਧਮਾਕੇ; 28 ਹਲਾਕ; 54 ਜ਼ਖ਼ਮੀ

ਬਗ਼ਦਾਦ, ਇੱਥੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਹੋਏ ਦੋ ਬੰਬ ਧਮਾਕਿਆਂ ਕਾਰਨ ਕਰੀਬ 28 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਲਗਪਗ 54 ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੰਬ ਧਮਾਕੇ ਸਵੇਰੇ ਅਲ-ਸਿਨਕ ਖੇਤਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਹੋਏ। ਪਹਿਲਾਂ ਪੁਲੀਸ ਨੇ ਦੱਸਿਆ ਕਿ ਦੋਵੇਂ ਬੰਬ ਧਮਾਕੇ ਲਗਾਤਾਰ ਹੋਏ, ਜਦੋਂਕਿ ਬਾਅਦ ਵਿੱਚ ਮਿਲੀ ਜਾਣਕਾਰੀ … Continue reading “ਬਗ਼ਦਾਦ ਵਿੱਚ ਦੋ ਬੰਬ ਧਮਾਕੇ; 28 ਹਲਾਕ; 54 ਜ਼ਖ਼ਮੀ”

ਅਮਰੀਕੀ ਚੋਣ ‘ਚ ਰੂਸੀ ਹੈਕਿੰਗ ਬਾਰੇ ਅਮਰੀਕਾ ਨੇ ਜਾਰੀ ਕੀਤੀ ਰਿਪੋਰਟ

ਵਾਸ਼ਿੰਗਟਨ— ਅਮਰੀਕਾ ਦੀਆਂ ਸਿਆਸੀ ਸਾਈਟਾਂ ਅਤੇ ਈ-ਮੇਲ ਖਾਤਿਆਂ ਦੀ ਹੈਕਿੰਗ ਕਰਕੇ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਵਿਚ ਦਖਲਅੰਦਾਜ਼ੀ ਕਰਨ ਦੇ ਰੂਸੀ ਯਤਨਾਂ ‘ਤੇ ਹੁਣ ਤਕ ਦੀ ਸਭ ਤੋਂ ਵਿਸਤ੍ਰਿਤ ਰਿਪੋਰਟ ਅਮਰੀਕਾ ਨੇ ਜਾਰੀ ਕਰ ਦਿੱਤੀ ਹੈ। 13 ਪੰਨਿਆਂ ਦੀ ਇਸ ਰਿਪੋਰਟ ਵਿਚ ਅੰਦਰੂਨੀ ਸੁਰੱਖਿਆ ਮੰਤਰਾਲਾ ਅਤੇ ਐੱਫ. ਬੀ. ਆਈ. ਦਾ ਸਾਂਝਾ ਵਿਸ਼ਲੇਸ਼ਣ ਹੈ। ਇਹ ਕਿਸੇ … Continue reading “ਅਮਰੀਕੀ ਚੋਣ ‘ਚ ਰੂਸੀ ਹੈਕਿੰਗ ਬਾਰੇ ਅਮਰੀਕਾ ਨੇ ਜਾਰੀ ਕੀਤੀ ਰਿਪੋਰਟ”

ਬ੍ਰਿਟੇਨ ਨੇ ਜਾਨ ਕੇਰੀ ਦੀ ਇਜ਼ਰਾਇਲ ਸਰਕਾਰ ਵਿਰੋਧੀ ਟਿੱਪਣੀ ਦੀ ਨਿੰਦਿਆ ਕੀਤੀ

ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੇ ਬੁਲਾਰੇ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਦੀ ਇਜ਼ਰਾਇਲ ਸਰਕਾਰ ਵਿਰੁੱਧ ਕੀਤੀ ਗਈ ਟਿੱਪਣੀ ਦੀ ਆਲੋਚਨਾ ਕੀਤੀ ਹੈ। ਬੁਲਾਰੇ ਨੇ ਕਿਹਾ ਕਿ ਇਕ ਸਹਿਯੋਗੀ ਦੇਸ਼ ਦਾ ਦੂਜੇ ਸਹਿਯੋਗੀ ਦੇਸ਼ ਦੀ ਲੋਕਤੰਤਰਿਕ ਢੰਗ ਨਾਲ ਚੁਣੀ ਗਈ ਸਰਕਾਰ ਦੇ ਸਵਰੂਪ ਨੂੰ ਲੈ ਕੇ ਆਲੋਚਨਾ ਕਰਨਾ ਠੀਕ ਨਹੀਂ ਹੈ। … Continue reading “ਬ੍ਰਿਟੇਨ ਨੇ ਜਾਨ ਕੇਰੀ ਦੀ ਇਜ਼ਰਾਇਲ ਸਰਕਾਰ ਵਿਰੋਧੀ ਟਿੱਪਣੀ ਦੀ ਨਿੰਦਿਆ ਕੀਤੀ”

ਰੂਸ ਨੇ ਅਮਰੀਕੀ ਪਾਬੰਦੀਆਂ ਬਾਰੇ ਬਦਲੇ ਦੀ ਕਾਰਵਾਈ ਟਾਲੀ

ਮਾਸਕੋ,ਹੈਕਿੰਗ ਦੇ ਦੋਸ਼ਾਂ ਕਾਰਨ ਅਮਰੀਕਾ ਵੱਲੋਂ ਪਾਬੰਦੀਆਂ ਲਾਉਣ ਮਗਰੋਂ ਰੂਸ ਨੇ ਕਿਹਾ ਹੈ ਕਿ ਉਹ ਹਾਲੇ ਬਦਲੇ ਦੀ ਕਾਰਵਾਈ ਨਹੀਂ ਕਰੇਗਾ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਹਾ ਕਿ ਉਹ ਅਗਲੇ ਮਹੀਨੇ ਸੱਤਾ ਸੰਭਾਲ ਰਹੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਨੀਤੀਗਤ ਕਦਮ ਦੇਖਣਗੇ। ਜ਼ਿਕਰਯੋਗ ਹੈ ਕਿ ਰੂਸ ਉਤੇ ਦੋਸ਼ ਲੱਗਿਆ ਹੈ ਕਿ ਉਸ ਨੇ … Continue reading “ਰੂਸ ਨੇ ਅਮਰੀਕੀ ਪਾਬੰਦੀਆਂ ਬਾਰੇ ਬਦਲੇ ਦੀ ਕਾਰਵਾਈ ਟਾਲੀ”

ਬ੍ਰਿਸਬੇਨ ਵਿੱਚ ਨਵੇਂ ਸਾਲ ਦੀ ਰਾਤ ਸਫ਼ਰ ਮੁਫ਼ਤ

ਬ੍ਰਿਸਬੇਨ, ਬ੍ਰਿਸਬੇਨ  ਸਿਟੀ ਪ੍ਰੀਸ਼ਦ ਮੇਅਰ ਏਡਰੀਅਨ ਸਕਿਰਨਰ ਨੇ ਖੁਲਾਸਾ ਕੀਤਾ ਕਿ ਨਵੇਂ ਸਾਲ ਦੇ ਰਾਤਰੀ  ਜਸ਼ਨਾਂ ਤੋਂ ਬਾਅਦ ਲੋਕਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਪ੍ਰਸ਼ਾਸਨ ਵੱਲੋਂ ਰੇਲ,  ਫੈਰੀ ਅਤੇ ਬੱਸ ਯਾਤਰਾ ਮੁਫ਼ਤ ਹੋਵੇਗੀ। ਡਰਾਈਵਰਾਂ ਦੀ ਘਾਟ ਕਾਰਨ ਆਵਾਜਾਈ ਮੰਤਰੀ ਸਟਰਲਿੰਗ ਹਿੰਚਕਲਿੱਫ ਨੇ ਬੁੱਧਵਾਰ ਨੂੰ ਕਵੀਨਜ਼ਲੈਂਡ ਰੇਲ ਅਤੇ  ਟਰਾਂਸਲਿੰਕ ਨਾਲ ਮੀਟਿੰਗ ਕੀਤੀ ਤੇ ਰਾਜ ਸਰਕਾਰ ਵੱਲੋਂ ਹਰ … Continue reading “ਬ੍ਰਿਸਬੇਨ ਵਿੱਚ ਨਵੇਂ ਸਾਲ ਦੀ ਰਾਤ ਸਫ਼ਰ ਮੁਫ਼ਤ”

ਕਾਂਗਰਸ ਵਿੱਚ ਜਿੱਤ ਦੇ ਜਸ਼ਨ ਮਨਾਉਣਗੇ ਭਾਰਤੀ-ਅਮਰੀਕੀ

ਵਾਸ਼ਿੰਗਟਨ, ਅਮਰੀਕੀ ਕਾਂਗਰਸ ਲਈ 5 ਭਾਰਤੀ ਮੂਲ ਦੇ ਅਮਰੀਕੀਆਂ ਦੀ ਇਤਿਹਾਸਕ ਜਿੱਤ ਦੇ ਜਸ਼ਨ ਮਨਾਉਣ ਲਈ ਦੇਸ਼ ਭਰ ਦੇ ਭਾਰਤੀ-ਅਮਰੀਕੀ ਅਗਲੇ ਹਫ਼ਤੇ ਵਾਸ਼ਿੰਗਟਨ ਵਿੱਚ ਇਕੱਤਰ ਹੋਣਗੇ। ਦੱਸਣਯੋਗ ਹੈ ਕਿ ਅਮਰੀਕੀ ਸੰਸਦ ਲਈ ਅਮੀ ਬੇਰਾ ਨੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਰਾਜਾ ਕ੍ਰਿਸ਼ਨਾਮੂਰਤੀ, ਰੋ ਖੰਨਾ ਤੇ ਪ੍ਰਮਿਲਾ ਜਯਾਪਾਲ ਪਹਿਲੀ ਵਾਰ ਪ੍ਰਤੀਨਿਧੀ ਸਦਨ … Continue reading “ਕਾਂਗਰਸ ਵਿੱਚ ਜਿੱਤ ਦੇ ਜਸ਼ਨ ਮਨਾਉਣਗੇ ਭਾਰਤੀ-ਅਮਰੀਕੀ”

ਹੁਣ ਅੰਗੂਠਾ ਹੀ ਹੋਏਗਾ ਬੈਂਕ: ਮੋਦੀ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਡਿਜੀ ਧਨ ਮੇਲਾ’ ’ਚ ਆਧਾਰ ਆਧਾਰਿਤ ਮੋਬਾਈਲ ਅਦਾਇਗੀ ਐਪਲੀਕੇਸ਼ਨ ‘ਭੀਮ’ (ਭਾਰਤ ਇੰਟਰਫੇਸ ਫਾਰ ਮਨੀ) ਦੀ ਸ਼ੁਰੂਆਤ ਕੀਤੀ ਤਾਂ ਜੋ ਡਿਜੀਟਲ ਲੈਣ-ਦੇਣ ਨੂੰ ਸੁਖਾਲਾ ਬਣਾਇਆ ਜਾ ਸਕੇ। ਇਸ ਮੌਕੇ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ‘ਭੀਮ ਐਪ’ ਦੀ ਵਰਤੋਂ ਸੌਖੀ ਹੋਏਗੀ ਅਤੇ ਇਸ ਨੂੰ ਚਲਾਉਣ ਲਈ ਸਿਰਫ਼ ਅੰਗੂਠੇ ਦੀ ਛਾਪ … Continue reading “ਹੁਣ ਅੰਗੂਠਾ ਹੀ ਹੋਏਗਾ ਬੈਂਕ: ਮੋਦੀ”

ਨਿਊ ਯਾਰਕ ਪੁਲੀਸ ਵਿੱਚ ਦਸਤਾਰ ਬੰਨ੍ਹ ਕੇ ਸੇਵਾ ਕਰ ਸਕਣਗੇ ਸਿੱਖ

ਨਿਊ ਯਾਰਕ, ਨਿਊ ਯਾਰਕ ਪੁਲੀਸ ਵਿਭਾਗ ਨੇ ਵਰਦੀ ਸਬੰਧੀ ਨੀਤੀ ਵਿੱਚ ਨਰਮੀ ਵਰਤਦਿਆਂ ਸਿੱਖ ਅਫ਼ਸਰਾਂ ਨੂੰ ਪਗੜੀ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਖੁੱਲ੍ਹ ਦੇ ਦਿੱਤੀ ਹੈ। ਨਿਊ ਯਾਰਕ ਪੁਲੀਸ ਕਮਿਸ਼ਨਰ ਜੇਮਜ਼ ਓ ਨੀਲ ਨੇ ਨਵੇਂ ਭਰਤੀ ਹੋਏ ਰੰਗਰੂਟਾਂ ਦੇ ਪੁਲੀਸ ਵਿੱਚ ਦਾਖ਼ਲੇ ਲਈ ਕੱਲ੍ਹ ਹੋਏ ਸਮਾਰੋਹ ਵਿੱਚ ਧਾਰਮਿਕ ਚਿੰਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਦਮਾਂ ਦਾ … Continue reading “ਨਿਊ ਯਾਰਕ ਪੁਲੀਸ ਵਿੱਚ ਦਸਤਾਰ ਬੰਨ੍ਹ ਕੇ ਸੇਵਾ ਕਰ ਸਕਣਗੇ ਸਿੱਖ”

ਅਫ਼ਗ਼ਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਮੁਖੀ ਦੀ ਹੱਤਿਆ

ਕਾਬੁਲ,ਅਫਗਾਨਿਸਤਾਨ ਦੇ ਗੜਬੜੀ ਵਾਲੇ ਕੁੰਦੂਜ਼ ਸ਼ਹਿਰ ਵਿੱਚ ਸਿੱਖ ਭਾਈਚਾਰੇ ਦੇ ਮੁਖੀ ਦੀ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਤਿੰਨ ਮਹੀਨਿਆਂ ਵਿਚਕਾਰ ਹੋਈ ਆਪਣੀ ਤਰ੍ਹਾਂ ਦੀ ਇਸ ਦੂਜੀ ਘਟਨਾ ਕਾਰਨ ਸਿੱਖ ਡਰੇ ਹੋਏ ਹਨ। ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ ਸ਼ਹਿਰ ਦੇ ਹਾਜੀ ਗੁਲਿਸਤਾਨ ਕੋਚੀ ਹਮਾਨ ਇਲਾਕੇ ਵਿੱਚ ਕੁਦਰਤੀ ਤਰੀਕੇ ਰਾਹੀਂ ਇਲਾਜ ਕਰਦੇ … Continue reading “ਅਫ਼ਗ਼ਾਨਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਮੁਖੀ ਦੀ ਹੱਤਿਆ”