Close
Menu

ਚਾਰਾ ਘੁਟਾਲਾ: ਤੀਜੇ ਕੇਸ ਬਾਰੇ ਫ਼ੈਸਲਾ 24 ਨੂੰ

ਰਾਂਚੀ, 11 ਜਨਵਰੀ
ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਖ਼ਿਲਾਫ਼ ਤੀਜੇ ਚਾਰਾ ਘੁਟਾਲਾ ਕੇਸ ਬਾਰੇ ਫ਼ੈਸਲਾ ਸੀਬੀਆਈ ਅਦਾਲਤ 24 ਜਨਵਰੀ ਨੂੰ ਸਣਾਏਗੀ। ਉਨ੍ਹਾਂ ਖ਼ਿਲਾਫ਼ ਕੁੱਲ ਪੰਜ ਕੇਸ ਹਨ ਜਿਨ੍ਹਾਂ ਵਿਚੋਂ ਦੋ ਵਿੱਚ ਉਨ੍ਹਾਂ ਨੂੰ ਸਜ਼ਾ ਮਿਲ ਚੁੱਕੀ ਹੈ।

Comments