Close
Menu

ਪੰਜਾਬ Read More

ਡੇਰਾ ਪ੍ਰੇਮੀ ਕਤਲ ਕਾਂਡ: ਜਿੰਮੀ ਦੇ ਪੁਲੀਸ ਰਿਮਾਂਡ ਵਿੱਚ ਵਾਧਾ

ਡੇਰਾ ਪ੍ਰੇਮੀ ਕਤਲ ਕਾਂਡ: ਜਿੰਮੀ ਦੇ ਪੁਲੀਸ ਰਿਮਾਂਡ ਵਿੱਚ ਵਾਧਾ

ਪਾਇਲ, 13 ਦਸੰਬਰ ਤਹਿਸੀਲ ਦੇ ਪਿੰਡ ਨਾਨਕਪੁਰ ਜਗੇੜਾ ਵਿੱਚ 25 ਫਰਵਰੀ ਨੂੰ ਕਤਲ ਕੀਤੇ ਡੇਰਾ ਸਿਰਸਾ ਦੇ ਸੇਵਾਦਾਰ ਪਿਓ-ਪੁੱਤ  ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਵਿੱਚੋਂ 3 ਮੁਲਜ਼ਮਾਂ ਨੂੰ ਅਦਾਲਤ ਨੇ 22 ਦਸੰਬਰ ਤੱਕ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ, ਜਦੋਂਕਿ ਇੱਕ ਮੁਲਜ਼ਮ ਦੇ ਪੁਲੀਸ ਰਿਮਾਂਡ ਵਿੱਚ ਦੋ ਦਿਨਾਂ ਦਾ … Continue reading “ਡੇਰਾ ਪ੍ਰੇਮੀ ਕਤਲ ਕਾਂਡ: ਜਿੰਮੀ ਦੇ ਪੁਲੀਸ ਰਿਮਾਂਡ ਵਿੱਚ ਵਾਧਾ”

ਇੰਡੀਆ Read More

ਗੁਜਰਾਤ ਦੰਗਲ: ਆਖ਼ਰੀ ਦਿਨ ਕਈ ਆਖ਼ਰੀ ਦਾਅ

ਗੁਜਰਾਤ ਦੰਗਲ: ਆਖ਼ਰੀ ਦਿਨ ਕਈ ਆਖ਼ਰੀ ਦਾਅ

ਅਹਿਮਦਾਬਾਦ, 13 ਦਸੰਬਰ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਗੇੜ ਤਹਿਤ 14 ਦਸੰਬਰ ਨੂੰ ਹੋਣ ਵਾਲੇ ਮਤਦਾਨ ਲਈ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਅ-ਪਲੇਨ ਵਿੱਚ ਸਾਬਰਮਤੀ ਦਰਿਆ ਤੋਂ ਧਰੋਈ ਡੈਮ ਤਕ ਯਾਤਰਾ ਕੀਤੀ ਅਤੇ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਗੁਜਰਾਤ ’ਚ ਭਾਜਪਾ … Continue reading “ਗੁਜਰਾਤ ਦੰਗਲ: ਆਖ਼ਰੀ ਦਿਨ ਕਈ ਆਖ਼ਰੀ ਦਾਅ”

ਕੈਨੇਡਾ Read More

ਕੈਨੇਡਾ ‘ਚ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਮੈਰੀਜੁਆਨਾ ਤੋਂ ਹੋਣ ਵਾਲੀ ਆਮਦਨ ਸੰਬੰਧੀ ਕੀਤੀ ਗੱਲਬਾਤ

ਕੈਨੇਡਾ ‘ਚ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਮੈਰੀਜੁਆਨਾ ਤੋਂ ਹੋਣ ਵਾਲੀ ਆਮਦਨ ਸੰਬੰਧੀ ਕੀਤੀ ਗੱਲਬਾਤ

ਓਟਾਵਾ— ਕੈਨੇਡਾ ‘ਚ ਮੈਰੀਜੁਆਨਾ (ਭੰਗ) ਨੂੰ ਕਾਨੂੰਨੀ ਦਾਇਰੇ ਵਿੱਚ ਲਿਆਂਦੇ ਜਾਣ ਤੋਂ ਬਾਅਦ ਉਸ ਉੱਤੇ ਲਗਾਏ ਜਾਣ ਵਾਲੇ ਟੈਕਸਾਂ ਦੀ ਆਮਦਨ ਨੂੰ ਫੈਡਰਲ ਤੇ ਪ੍ਰੋਵਿੰਸ਼ੀਅਲ (ਸੂਬਾ) ਸਰਕਾਰਾਂ ਵਿੱਚ ਕਿਸ ਤਰ੍ਹਾਂ ਵੰਡਿਆ ਜਾਵੇਗਾ, ਇਸ ਬਾਰੇ ਕੈਨੇਡੀਅਨ ਵਿੱਤ ਮੰਤਰੀਆਂ ਨੇ ਸੋਮਵਾਰ ਨੂੰ ਇਕ ਡੀਲ ਪੱਕੀ ਕਰ ਲਈ। ਇਸ ਦੇ ਬਾਵਜੂਦ ਅਜੇ ਵੀ ਸਾਰੇ ਬਦਲ ਖੁੱਲ੍ਹੇ ਰੱਖੇ ਗਏ … Continue reading “ਕੈਨੇਡਾ ‘ਚ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਮੈਰੀਜੁਆਨਾ ਤੋਂ ਹੋਣ ਵਾਲੀ ਆਮਦਨ ਸੰਬੰਧੀ ਕੀਤੀ ਗੱਲਬਾਤ”

ਅੰਤਰਰਾਸ਼ਟਰੀ Read More

ਯੂਕਰੇਨ ਨੇ ਜਾਰਜੀਆ ਦੇ ਸਾਬਕਾ ਰਾਸ਼ਟਰਪਤੀ ਨੂੰ ਕੀਤਾ ਰਿਹਾਅ

ਯੂਕਰੇਨ ਨੇ ਜਾਰਜੀਆ ਦੇ ਸਾਬਕਾ ਰਾਸ਼ਟਰਪਤੀ ਨੂੰ ਕੀਤਾ ਰਿਹਾਅ

ਕੀਵ — ਯੂਕਰੇਨ ਦੀ ਇਕ ਜ਼ਿਲਾ ਅਦਾਲਤ ਨੇ ਇਕ ਵਕੀਲ ਦੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਹੈ ,ਜਿਸ ਵਿਚ ਉਸ ਨੇ ਜਾਰਜੀਆ ਦੇ ਸਾਬਕਾ ਰਾਸ਼ਟਰਪਤੀ ਮਿਖਾਇਲ ਸਾਕਾਸਿਵਲੀ ਨੂੰ ਨਜ਼ਰਬੰਦ ਰੱਖਣ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਅਦਾਲਤ ਨੇ ਉਨ੍ਹਾਂ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ। ਇਕ ਸਮਾਚਾਰ ਏਜੰਸੀ ਮੁਤਾਬਕ ਸੋਮਵਾਰ ਨੂੰ ਯੂਕਰੇਨ … Continue reading “ਯੂਕਰੇਨ ਨੇ ਜਾਰਜੀਆ ਦੇ ਸਾਬਕਾ ਰਾਸ਼ਟਰਪਤੀ ਨੂੰ ਕੀਤਾ ਰਿਹਾਅ”

ਖੇਡ ਖ਼ਬਰ Read More

ਵਿਆਹ ਦੇ ਬੰਧਨ ‘ਚ ਬੱਝੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ

ਵਿਆਹ ਦੇ ਬੰਧਨ ‘ਚ ਬੱਝੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ

ਮਿਲਾਨ — ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਦੋਵਾਂ ਨੇ ਇਟਲੀ ਦੀ ਸਿਟੀ ਟਸਕਨੀ ਦੇ ਬੋਰਗੋ ਫਿਨੋਸ਼ਿਟੋ ਰਿਜ਼ਾਰਟ ‘ਚ ਸੱਤ ਫੇਰੇ ਲਏ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਛੇਤੀ ਹੀ ਵਿਆਹ ਦਾ ਅਧਿਕਾਰਕ ਐਲਾਨ ਕਰਨਗੇ। ਦੱਸਣਯੋਗ ਹੈ ਕਿ ਅਜਿਹੀ ਕਿਆਸ ਲਗਾਈ ਜਾ ਰਹੀ ਸੀ ਕਿ ਦੋਵੇਂ 12 ਜਾਂ 13 … Continue reading “ਵਿਆਹ ਦੇ ਬੰਧਨ ‘ਚ ਬੱਝੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ”

ਫਿਲਮੀ Read More

ਇਕ-ਦੂਜੇ ਦੇ ਹੋਏ ਵਿਰਾਟ-ਅਨੁਸ਼ਕਾ, 21 ਨੂੰ ਦਿੱਲੀ ਤੇ 26 ਨੂੰ ਮੁੰਬਈ ‘ਚ ਹੋਵੇਗੀ ਗਰੈਂਡ ਰਿਸੈਪਸ਼ਨ

ਇਕ-ਦੂਜੇ ਦੇ ਹੋਏ ਵਿਰਾਟ-ਅਨੁਸ਼ਕਾ, 21 ਨੂੰ ਦਿੱਲੀ ਤੇ 26 ਨੂੰ ਮੁੰਬਈ ‘ਚ ਹੋਵੇਗੀ ਗਰੈਂਡ ਰਿਸੈਪਸ਼ਨ

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਬੀਤੇ ਦਿਨੀਂ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਦੋਵਾਂ ਨੇ ਖੁਦ ਟਵਿਟਰ ‘ਤੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਕੇ ਐਲਾਨ ਕੀਤਾ ਹੈ। ਦੋਵਾਂ ਨੇ ਆਪਣੇ-ਆਪਣੇ ਟਵਿਟਰ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਵਿਆਹ ਦੇ ਖਾਸ ਮੌਕੇ ‘ਤੇ ਅਨੁਸ਼ਕਾ ਨੇ ਸਬਿਆਸਾਚੀ ਵਲੋਂ ਡਿਜ਼ਾਈਨ ਕੀਤਾ … Continue reading “ਇਕ-ਦੂਜੇ ਦੇ ਹੋਏ ਵਿਰਾਟ-ਅਨੁਸ਼ਕਾ, 21 ਨੂੰ ਦਿੱਲੀ ਤੇ 26 ਨੂੰ ਮੁੰਬਈ ‘ਚ ਹੋਵੇਗੀ ਗਰੈਂਡ ਰਿਸੈਪਸ਼ਨ”

ਕਹਾਣੀ Read More

ਚਿੰਤੋ ਲੂੰਬੜੀ

ਚਿੰਤੋ ਲੂੰਬੜੀ

ਚਿੰਤੋ ਲੂੰਬੜੀ ਇੱਕ ਬੁੱਢੇ ਖ਼ਰਗੋਸ਼ ਦਾ ਪਿੱਛਾ ਕਰਦੀ ਹੋਈ ਡੂੰਘੀ ਖੱਡ ਵਿੱਚ ਜਾ ਡਿੱਗੀ। ਖੱਡ ਵਿੱਚੋਂ ਬਾਹਰ ਨਿਕਲਣ ਲਈ ਉਸ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੀ। ਅਖੀਰ ਉਹ ਥੱਕ-ਹਾਰ ਪਿਛਲੀਆਂ ਲੱਤਾਂ ਦੇ ਸਹਾਰੇ ਬੈਠ ਕੇ ਕੁਝ ਸੋਚਣ ਲੱਗ ਗਈ। ਇੰਨੇ ਵਿੱਚ ਜੱਬੂ ਸ਼ੇਰ ਸ਼ਿਕਾਰ ਦੀ ਭਾਲ ਕਰਦਾ ਹੋਇਆ ਉਸ ਖੱਡ ਦੇ … Continue reading “ਚਿੰਤੋ ਲੂੰਬੜੀ”

ਵਿਅੰਗ Read More

Photos