Close
Menu

Category: World

ਕਸ਼ਮੀਰ ਪਾਕਿਸਤਾਨ ਦਾ ‘ਅਟੁੱਟ ਅੰਗ’: ਸ਼ਰੀਫ਼

ਇਸਲਾਮਾਬਾਦ,  ਕਸ਼ਮੀਰ ਨੂੰ ਪਾਕਿਸਤਾਨ ਦਾ ‘ਅਟੁੱਟ’ ਅੰਗ ਦੱਸਦਿਆਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਭਾਰਤ ਨੂੰ ਚੋਭ ਲਾਉਂਦਿਆਂ ਹਿਜ਼ਬੁਲ ਮੁਜਾਹਿਦੀਨ ਦੇ ਮ੍ਰਿਤਕ ਅਤਿਵਾਦੀ ਬੁਰਹਾਨ ਵਾਨੀ ਨੂੰ ਸੰਵੇਦਨਸ਼ੀਲ ਤੇ ਕ੍ਰਿਸ਼ਮਾਈ ਆਗੂ ਦੱਸਿਆ।ਇੱਥੇ ਕਸ਼ਮੀਰ ਬਾਰੇ ਦੋ ਦਿਨਾਂ ਕੌਮਾਂਤਰੀ ਸੈਮੀਨਾਰ ਦੇ ਉਦਘਾਟਨ ਮੌਕੇ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਸਾਡਾ ਦਿਲ ਆਪਣੇ ਕਸ਼ਮੀਰੀ ਭਰਾਵਾਂ ਲਈ ਧੜਕਦਾ ਹੈ ਅਤੇ ਕਸ਼ਮੀਰ … Continue reading “ਕਸ਼ਮੀਰ ਪਾਕਿਸਤਾਨ ਦਾ ‘ਅਟੁੱਟ ਅੰਗ’: ਸ਼ਰੀਫ਼”

ਬਰਤਾਨਵੀ ਮਹਾਰਾਣੀ ਵਾਲ ਵਾਲ ਬਚੀ

ਲੰਡਨ,  ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ (90) ਆਪਣੇ ਸੁਰੱਖਿਆ ਕਰਮੀਆਂ ਹੱਥੋਂ ਮਰਨ ਤੋਂ ਵਾਲ-ਵਾਲ ਬਚ ਗਈ। ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਮਹਾਰਾਣੀ ਦੇਰ ਰਾਤ ਨੂੰ ਆਪਣੇ ਮਹਿਲ ਦੇ ਬਾਗ਼ ’ਚ ਸੈਰ ਕਰ ਰਹੀ ਸੀ ਤਾਂ ਉਸ ਦੇ ਰਖਿਅਕਾਂ ਨੇ ਸੋਚਿਆ ਕਿ ਕੋਈ ਘੁਸਪੈਠੀਆ ਦਾਖ਼ਲ ਹੋ ਗਿਆ ਹੈ। ਉਨ੍ਹਾਂ ਬੰਦੂਕਾਂ ਕੱਢ ਕੇ ਨਿਸ਼ਾਨਾ … Continue reading “ਬਰਤਾਨਵੀ ਮਹਾਰਾਣੀ ਵਾਲ ਵਾਲ ਬਚੀ”

ਰੂਸ ਨੇ ਸੀਰੀਆ ‘ਚ ਤਾਇਨਾਤ ਆਪਣੇ ਫੌਜੀਆਂ ਵਾਪਸੀ ਕੀਤੀ ਸ਼ੁਰੂ

ਮਾਸਕੋ— ਰੂਸ ਨੇ ਸੀਰੀਆ ‘ਚ ਤਾਇਨਾਤ ਆਪਣੇ ਫੌਜੀਆਂ ਦੀ ਵਾਪਸੀ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਰੂਸ ਦੀ ਸਮਾਚਾਰ ਏਜੰਸੀ ਤਾਸ ਨੇ ਸ਼ੁੱਕਰਵਾਰ ਨੂੰ ਰੂਸ ਦੇ ਜਨਰਲ ਸਟਾਫ ਮੁਖੀ ਦੇ ਹਵਾਲੇ ਨਾਲ ਦਿੱਤੀ। ਸਮਾਚਾਰ ਏਜੰਸੀ ਮੁਤਾਬਕ ਰੂਸ ਦੇ ਰੱਖਿਆ ਵਿਭਾਗ ਨੇ ਵਲਾਦੀਮੀਰ ਪੁਤਿਨ ਦੇ ਨਾਲ ਫੈਸਲਾ ਲੈ ਕੇ ਸੀਰੀਆ ‘ਚ ਤਾਇਨਾਤ ਆਪਣੇ ਫੌਜੀਆਂ ਦੀ ਵਾਪਸੀ … Continue reading “ਰੂਸ ਨੇ ਸੀਰੀਆ ‘ਚ ਤਾਇਨਾਤ ਆਪਣੇ ਫੌਜੀਆਂ ਵਾਪਸੀ ਕੀਤੀ ਸ਼ੁਰੂ”

ਪੰਜ ਭਾਰਤੀ-ਅਮਰੀਕੀਆਂ ਵੱਲੋਂ ਕਾਂਗਰਸ ਦੇ ਮੈਂਬਰਾਂ ਵਜੋਂ ਹਲਫ਼

ਵਾਸ਼ਿੰਗਟਨ,  ਅਮਰੀਕੀ ਵਸੋਂ ਦਾ ਮਹਿਜ਼ ਇਕ ਫ਼ੀਸਦ ਘੱਟਗਿਣਤੀ ਭਾਰਤੀ-ਅਮਰੀਕੀ ਭਾਈਚਾਰੇ ਦੇ ਪੰਜ ਆਗੂਆਂ ਨੇ ਅਮਰੀਕੀ ਕਾਂਗਰਸ ਦੇ ਮੈਂਬਰ ਵਜੋਂ ਹਲਫ਼ ਲੈ ਕੇ ਇਤਿਹਾਸ ਸਿਰਜ ਦਿੱਤਾ ਹੈ। ਕਮਲਾ ਹੈਰਿਸ (52) ਨੇ ਕੱਲ੍ਹ ਕੈਲੀਫੋਰਨੀਆ ਦੀ ਸੈਨੇਟਰ ਵਜੋਂ ਹਲਫ਼ ਲਿਆ। ਉਨ੍ਹਾਂ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਜੋਏ ਬਿਡੇਨ ਨੇ ਸਹੁੰ ਚੁਕਾਈ। ਕਮਲਾ ਦੀ ਮਾਂ ਭਾਰਤੀ ਤੇ ਪਿਤਾ ਜਮਾਇਕਾ … Continue reading “ਪੰਜ ਭਾਰਤੀ-ਅਮਰੀਕੀਆਂ ਵੱਲੋਂ ਕਾਂਗਰਸ ਦੇ ਮੈਂਬਰਾਂ ਵਜੋਂ ਹਲਫ਼”

ਸੰਵਿਧਾਨ ਸੰਸ਼ੋਧਨ ਬਿੱਲ ਖਿਲਾਫ ਨੇਪਾਲ ‘ਚ ਵਿਰੋਧ ਪ੍ਰਦਰਸ਼ਨ

ਕਾਠਮੰਡੂ— ਸੀ. ਪੀ. ਐਨ. ਯੂ. ਐਮ. ਐਲ. ਦੀ ਅਗਵਾਈ ਵਾਲੇ ਨੇਪਾਲ ਦੇ ਮੁੱਖ ਵਿਰੋਧੀ ਗਠਜੋੜ ਨੇ ਸਰਕਾਰ ‘ਤੇ ਸੰਵਿਧਾਨ ਸ਼ੋਧ ਬਿੱਲ ਨੂੰ ਵਾਪਸ ਲੈਣ ਦਾ ਦਬਾਅ ਬਣਾਉਣ ਲਈ ਅੱਜ ਰਾਜਧਾਨੀ ‘ਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤੇ। ਇਸ ਬਿੱਲ ਦਾ ਮਕਸਦ ਅੰਦੋਲਨਰਤ ਮਧੇਸੀ ਪਾਰਟੀਆਂ ਦੀਆਂ ਮੰਗਾਂ ਦਾ ਹਲ ਕਰਨਾ ਹੈ। 9 ਪਾਰਟੀਆਂ ਦੇ ਇਸ ਗਠਜੋੜ … Continue reading “ਸੰਵਿਧਾਨ ਸੰਸ਼ੋਧਨ ਬਿੱਲ ਖਿਲਾਫ ਨੇਪਾਲ ‘ਚ ਵਿਰੋਧ ਪ੍ਰਦਰਸ਼ਨ”

ਆਈ. ਐੱਸ. ਦੇ ਅੱਤਵਾਦੀਆਂ ਨੇ ਤਿਕਰਿਤ ‘ਚ ਕੀਤਾ ਹਮਲਾ, 4 ਇਰਾਕੀ ਫੌਜੀਆਂ ਦੀ ਮੌਤ

ਬਗਦਾਦ— ਇਰਾਕ ਦੇ ਤਿਕਰਿਤ ਸ਼ਹਿਰ ‘ਚ ਅੱਜ ਇਸਲਾਮਕ ਸਟੇਟ ਦੇ ਅੱਤਵਾਦੀਆਂ ਨੇ ਇਕ ਇਰਾਕੀ ਫੌਜੀ ਚੌਕੀ ‘ਤੇ ਹਮਲਾ ਕੀਤਾ ਜਿਸ ‘ਚ ਘੱਟੋ-ਘੱਟ 4 ਫੌਜੀਆਂ ਦੀ ਮੌਤ ਹੋ ਗਈ ਅਤੇ ਹੋਰ 12 ਜ਼ਖਮੀ ਹੋ ਗਏ। ਇਰਾਕੀ ਫੌਜ ਅਤੇ ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਇਸ ਹਮਲੇ ਦੌਰਾਨ ਇਕ ਕਾਰ ਬੰਬ ਅਤੇ ਦੋ ਆਤਮਘਾਤੀ ਹਮਲਾਵਰਾਂ ਦੀ ਵਰਤੋਂ … Continue reading “ਆਈ. ਐੱਸ. ਦੇ ਅੱਤਵਾਦੀਆਂ ਨੇ ਤਿਕਰਿਤ ‘ਚ ਕੀਤਾ ਹਮਲਾ, 4 ਇਰਾਕੀ ਫੌਜੀਆਂ ਦੀ ਮੌਤ”

ਸ਼ਰੀਫ਼ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦੀ ਰੋਜ਼ਾਨਾ ਹੋਵੇਗੀ ਸੁਣਵਾਈ

ਇਸਲਾਮਾਬਾਦ,  ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਪੇਪਰਜ਼ ਲੀਕ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਰੋਜ਼ਾਨਾ ਆਧਾਰ ਉਤੇ ਸੁਣਵਾਈ ਦਾ ਫੈਸਲਾ ਕੀਤਾ ਹੈ। ਜਸਟਿਸ ਆਸਿਫ਼ ਸਈਦ ਖੋਸਾ ਉਤੇ ਆਧਾਰਤ ਪੰਜ ਮੈਂਬਰੀ ਬੈਂਚ ਨੇ ਦੋ ਹਫ਼ਤਿਆਂ ਤੋਂ ਵੱਧ ਦੀ ਛੁੱਟੀ ਮਗਰੋਂ ਇਸ ਕੇਸ ਦੀ ਸੁਣਵਾਈ ਸ਼ੁਰੂ ਕੀਤੀ। ਜਸਟਿਸ ਖੋਸਾ ਨੇ … Continue reading “ਸ਼ਰੀਫ਼ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦੀ ਰੋਜ਼ਾਨਾ ਹੋਵੇਗੀ ਸੁਣਵਾਈ”

ਗੁਆਂਢੀਆਂ ਨਾਲ ਨਿੱਘੇ ਸਬੰਧ ਚਾਹੁੰਦੈ ਪਾਕਿ: ਸ਼ਰੀਫ

ਇਸਲਾਮਾਬਾਦ, ਪਿਛਲੇ ਸਾਲ ਉੜੀ ਸਥਿਤ ਭਾਰਤੀ ਫ਼ੌਜ ਦੇ ਬੇਸ ’ਤੇ ਹਮਲੇ ਬਾਅਦ ਭਾਰਤ-ਪਾਕਿਸਤਾਨ ਦੇ ਸਬੰਧਾਂ ਵਿੱਚ ਆਈ ਖੜੋਤ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਉੱਚ-ਪੱਧਰੀ ਬੈਠਕ ਬੁਲਾ ਕੇ ਗੁਆਂਢੀ ਮੁਲਕਾਂ ਤੇ ਰਣਨੀਤਕ ਭਾਈਵਾਲਾਂ ਨਾਲ ਰਿਸ਼ਤਿਆਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਖਿੱਤੇ ਦੇ ਸਾਰੇ ਮੁਲਕਾਂ ਨਾਲ ਸਾਜ਼ਗਾਰ ਸਬੰਧਾਂ ਵਿੱਚ … Continue reading “ਗੁਆਂਢੀਆਂ ਨਾਲ ਨਿੱਘੇ ਸਬੰਧ ਚਾਹੁੰਦੈ ਪਾਕਿ: ਸ਼ਰੀਫ”

ਇਸਤਾਂਬੁਲ ‘ਚ ਨਾਈਟ ਕਲੱਬ ‘ਤੇ ਹਮਲਾ ਕਰਨ ਵਾਲੇ ਦੀ ਹੋਈ ਪਛਾਣ

ਅੰਕਾਰਾ— ਤੁਰਕੀ ‘ਚ ਇਸਤਾਂਬੁਲ ਸ਼ਹਿਰ ਦੇ ਇਕ ਨਾਈਟ ਕਲੱਬ ‘ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਦੋ ਭਾਰਤੀਆਂ ਸਮੇਤ 39 ਲੋਕਾਂ ਦੀ ਜਾਨ ਲੈਣ ਵਾਲੇ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ। ਤੁਰਕੀ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਗਲੁ ਨੇ ਟੈਲੀਵਿਜ਼ਨ ‘ਤੇ ਪ੍ਰਸਾਰਤ ਆਪਣੇ ਇਕ ਭਾਸ਼ਣ … Continue reading “ਇਸਤਾਂਬੁਲ ‘ਚ ਨਾਈਟ ਕਲੱਬ ‘ਤੇ ਹਮਲਾ ਕਰਨ ਵਾਲੇ ਦੀ ਹੋਈ ਪਛਾਣ”

ਬਗਦਾਦ ‘ਚ ਅਗਵਾ ਕੀਤੀ ਗਈ ਇਰਾਕੀ ਪੱਤਰਕਾਰ ਹੋਈ ਰਿਹਾਅ

ਬਗਦਾਦ— ਪਿਛਲੇ ਹਫਤੇ ਇਰਾਕ ਦੀ ਰਾਜਧਾਨੀ ਬਗਦਾਦ ‘ਚ ਆਪਣੇ ਘਰ ਤੋਂ ਅਗਵਾ ਕੀਤੀ ਗਈ ਇਕ ਇਰਾਕੀ ਪੱਤਰਕਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸਥਾਨਕ ਐੱਨ. ਆਰ. ਟੀ. ਸੈਟੇਲਾਈਟ ਟੀ. ਵੀ. ਸਟੇਸ਼ਨ ‘ਤੇ ਮੰਗਲਵਾਰ ਦੇਰ ਰਾਤ ਆਪਣੀ ਰਿਹਾਈ ਦੇ ਤੁਰੰਤ ਬਾਅਦ ਅਫਰਾਹ ਸ਼ਾਕੀ ਅਲ-ਕੈਸੀ ਨੇ ਕਿਹਾ, ”ਪਰਮਾਤਮਾ ਦਾ ਧੰਨਵਾਦ, ਮੈਂ ਸਲਾਮਤ ਹਾਂ।” ਉਸ ਨੇ ਬਿਨਾਂ ਵਿਸਥਾਰਪੂਰਵਕ … Continue reading “ਬਗਦਾਦ ‘ਚ ਅਗਵਾ ਕੀਤੀ ਗਈ ਇਰਾਕੀ ਪੱਤਰਕਾਰ ਹੋਈ ਰਿਹਾਅ”