Close
Menu

Category: World

ਸ਼ਰੀਫ਼ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦੀ ਰੋਜ਼ਾਨਾ ਹੋਵੇਗੀ ਸੁਣਵਾਈ

ਇਸਲਾਮਾਬਾਦ,  ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਪੇਪਰਜ਼ ਲੀਕ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਰੋਜ਼ਾਨਾ ਆਧਾਰ ਉਤੇ ਸੁਣਵਾਈ ਦਾ ਫੈਸਲਾ ਕੀਤਾ ਹੈ। ਜਸਟਿਸ ਆਸਿਫ਼ ਸਈਦ ਖੋਸਾ ਉਤੇ ਆਧਾਰਤ ਪੰਜ ਮੈਂਬਰੀ ਬੈਂਚ ਨੇ ਦੋ ਹਫ਼ਤਿਆਂ ਤੋਂ ਵੱਧ ਦੀ ਛੁੱਟੀ ਮਗਰੋਂ ਇਸ ਕੇਸ ਦੀ ਸੁਣਵਾਈ ਸ਼ੁਰੂ ਕੀਤੀ। ਜਸਟਿਸ ਖੋਸਾ ਨੇ … Continue reading “ਸ਼ਰੀਫ਼ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦੀ ਰੋਜ਼ਾਨਾ ਹੋਵੇਗੀ ਸੁਣਵਾਈ”

ਗੁਆਂਢੀਆਂ ਨਾਲ ਨਿੱਘੇ ਸਬੰਧ ਚਾਹੁੰਦੈ ਪਾਕਿ: ਸ਼ਰੀਫ

ਇਸਲਾਮਾਬਾਦ, ਪਿਛਲੇ ਸਾਲ ਉੜੀ ਸਥਿਤ ਭਾਰਤੀ ਫ਼ੌਜ ਦੇ ਬੇਸ ’ਤੇ ਹਮਲੇ ਬਾਅਦ ਭਾਰਤ-ਪਾਕਿਸਤਾਨ ਦੇ ਸਬੰਧਾਂ ਵਿੱਚ ਆਈ ਖੜੋਤ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਉੱਚ-ਪੱਧਰੀ ਬੈਠਕ ਬੁਲਾ ਕੇ ਗੁਆਂਢੀ ਮੁਲਕਾਂ ਤੇ ਰਣਨੀਤਕ ਭਾਈਵਾਲਾਂ ਨਾਲ ਰਿਸ਼ਤਿਆਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਖਿੱਤੇ ਦੇ ਸਾਰੇ ਮੁਲਕਾਂ ਨਾਲ ਸਾਜ਼ਗਾਰ ਸਬੰਧਾਂ ਵਿੱਚ … Continue reading “ਗੁਆਂਢੀਆਂ ਨਾਲ ਨਿੱਘੇ ਸਬੰਧ ਚਾਹੁੰਦੈ ਪਾਕਿ: ਸ਼ਰੀਫ”

ਇਸਤਾਂਬੁਲ ‘ਚ ਨਾਈਟ ਕਲੱਬ ‘ਤੇ ਹਮਲਾ ਕਰਨ ਵਾਲੇ ਦੀ ਹੋਈ ਪਛਾਣ

ਅੰਕਾਰਾ— ਤੁਰਕੀ ‘ਚ ਇਸਤਾਂਬੁਲ ਸ਼ਹਿਰ ਦੇ ਇਕ ਨਾਈਟ ਕਲੱਬ ‘ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਦੋ ਭਾਰਤੀਆਂ ਸਮੇਤ 39 ਲੋਕਾਂ ਦੀ ਜਾਨ ਲੈਣ ਵਾਲੇ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ। ਤੁਰਕੀ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਗਲੁ ਨੇ ਟੈਲੀਵਿਜ਼ਨ ‘ਤੇ ਪ੍ਰਸਾਰਤ ਆਪਣੇ ਇਕ ਭਾਸ਼ਣ … Continue reading “ਇਸਤਾਂਬੁਲ ‘ਚ ਨਾਈਟ ਕਲੱਬ ‘ਤੇ ਹਮਲਾ ਕਰਨ ਵਾਲੇ ਦੀ ਹੋਈ ਪਛਾਣ”

ਬਗਦਾਦ ‘ਚ ਅਗਵਾ ਕੀਤੀ ਗਈ ਇਰਾਕੀ ਪੱਤਰਕਾਰ ਹੋਈ ਰਿਹਾਅ

ਬਗਦਾਦ— ਪਿਛਲੇ ਹਫਤੇ ਇਰਾਕ ਦੀ ਰਾਜਧਾਨੀ ਬਗਦਾਦ ‘ਚ ਆਪਣੇ ਘਰ ਤੋਂ ਅਗਵਾ ਕੀਤੀ ਗਈ ਇਕ ਇਰਾਕੀ ਪੱਤਰਕਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸਥਾਨਕ ਐੱਨ. ਆਰ. ਟੀ. ਸੈਟੇਲਾਈਟ ਟੀ. ਵੀ. ਸਟੇਸ਼ਨ ‘ਤੇ ਮੰਗਲਵਾਰ ਦੇਰ ਰਾਤ ਆਪਣੀ ਰਿਹਾਈ ਦੇ ਤੁਰੰਤ ਬਾਅਦ ਅਫਰਾਹ ਸ਼ਾਕੀ ਅਲ-ਕੈਸੀ ਨੇ ਕਿਹਾ, ”ਪਰਮਾਤਮਾ ਦਾ ਧੰਨਵਾਦ, ਮੈਂ ਸਲਾਮਤ ਹਾਂ।” ਉਸ ਨੇ ਬਿਨਾਂ ਵਿਸਥਾਰਪੂਰਵਕ … Continue reading “ਬਗਦਾਦ ‘ਚ ਅਗਵਾ ਕੀਤੀ ਗਈ ਇਰਾਕੀ ਪੱਤਰਕਾਰ ਹੋਈ ਰਿਹਾਅ”

ਪੈਸਾਡੀਨਾ ਦੀ ਰੋਜ਼ ਪਰੇਡ ਵਿੱਚ ਦਰਬਾਰ ਸਾਹਿਬ ਦੇ ਫਲੋਟ ਦੀ ਪੇਸ਼ਕਾਰੀ

ਕੈਲੀਫੋਰਨੀਆ, ਦੱਖਣੀ ਕੈਲੀਫੋਰਨੀਆ ਦੇ ਇਤਿਹਾਸਕ ਸ਼ਹਿਰ ਪੈਸਾਡੀਨਾ ਦੀ ਨਵੇਂ ਵਰ੍ਹੇ ਦੀ ਸਾਲਾਨਾ ‘ਰੋਜ਼ ਪਰੇਡ’ ਦਾ ਲੱਖਾਂ ਦਰਸ਼ਕਾਂ ਨੇ ਅਨੰਦ ਮਾਣਿਆ। ਇਸ ਪਰੇਡ ਵਿੱਚ ਪੰਜ ਦਰਜਨ ਤੋਂ ਵੱਧ ਫਲੋਟਸ (ਝਾਕੀਆਂ) ਸ਼ਾਮਲ ਸਨ। ਪਿਛਲੇ 128 ਸਾਲਾਂ ਤੋਂ ਲਗਾਤਾਰ ਮਨਾਏ ਜਾ ਰਹੇ ਇਸ ਸਾਲਾਨਾ ਕਾਰਨੀਵਲ ਦੀ ਵਿਲੱਖਣਤਾ ਇਹ ਹੈ ਕਿ ਇਸ ਦੀਆਂ ਫਲੋਟਸ ਵਿੱਚ ਸਿਰਫ਼ ਬਨਸਪਤੀ (ਫ਼ਲ, ਫੁੱਲ, ਪੱਤੇ … Continue reading “ਪੈਸਾਡੀਨਾ ਦੀ ਰੋਜ਼ ਪਰੇਡ ਵਿੱਚ ਦਰਬਾਰ ਸਾਹਿਬ ਦੇ ਫਲੋਟ ਦੀ ਪੇਸ਼ਕਾਰੀ”

ਟਰੰਪ ਪੈਂਦੀ ਸੱਟੇ ਲਾਹੇਗਾ ਓਬਾਮਈ ਫ਼ੈਸਲਿਆਂ ਦਾ ਭਾਰ

ਵਾਸ਼ਿੰਗਟਨ, ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਆਪਣੇ ਵਿਸ਼ੇਸ਼ ਅਧਿਕਾਰਾਂ ਤਹਿਤ ਲਏ ਕਈ ਫ਼ੈਸਲਿਆਂ ਨੂੰ ਡੋਨਲਡ ਟਰੰਪ ਵੱਲੋਂ ਆਪਣੇ ਵ੍ਹਾਈਟ ਹਾਊਸ ਵਿੱਚ ਪਹਿਲੇ ਹੀ ਦਿਨ ਮਨਸੂਖ਼ ਕੀਤੇ ਜਾਣ ਦੀ ਯੋਜਨਾ ਹੈ ਕਿਉਂਕਿ ਟਰੰਪ ਨੂੰ ਲੱਗਦਾ ਹੈ ਕਿ ਅਜਿਹੇ ਫ਼ੈਸਲੇ ਆਰਥਿਕ ਵਿਕਾਸ ਅਤੇ ਨੌਕਰੀਆਂ ਪੈਦਾ ਕਰਨ ਵਿੱਚ ‘ਅੜਿੱਕਾ’ ਪਾ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਟਰੰਪ ਦੇ ਕਰੀਬੀ … Continue reading “ਟਰੰਪ ਪੈਂਦੀ ਸੱਟੇ ਲਾਹੇਗਾ ਓਬਾਮਈ ਫ਼ੈਸਲਿਆਂ ਦਾ ਭਾਰ”

ਸਾਂਝੇ ਹਿੱਤਾਂ ਦੀ ਰਾਖੀ ਲਈ ਬ੍ਰਿਕਸ ਮੁਲਕ ਅੱਗੇ ਆਉਣ: ਚੀਨ

ਪੇਈਚਿੰਗ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੰਜ ਮੁਲਕਾਂ ਦੇ ਗੁੱਟ ਬ੍ਰਿਕਸ ਦੀ ਇਸ ਸਾਲ ਲਈ ਪ੍ਰਧਾਨਗੀ ਸਾਂਭ ਲਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬ੍ਰਿਕਸ ਮੁਲਕਾਂ ਨੂੰ ਸਾਂਝੇ ਹਿੱਤਾਂ ਦੀ ਰਾਖੀ ਲਈ ਇਕਜੁੱਟਤਾ ਅਤੇ ਸਹਿਯੋਗ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਵਧਦੀ ਬੇਵਿਸਾਹੀ ਅਤੇ ਅਸਥਿਰਤਾ ਕਾਰਨ ਅਜਿਹਾ ਕਰਨਾ ਲਾਜ਼ਮੀ … Continue reading “ਸਾਂਝੇ ਹਿੱਤਾਂ ਦੀ ਰਾਖੀ ਲਈ ਬ੍ਰਿਕਸ ਮੁਲਕ ਅੱਗੇ ਆਉਣ: ਚੀਨ”

ਆਸਟਰੇਲੀਆ ’ਚ ਪੰਜਾਬੀਆਂ ਨੇ ਬੀਤੇ ਸਾਲ ਗੱਡੇ ਝੰਡੇ

ਸਿਡਨੀ,  ਆਸਟਰੇਲੀਆ ਵਿੱਚ ਵਸਦੇ ਪੰਜਾਬੀਆਂ ਨੇ ਬੀਤੇ ਸਾਲ ਨਵੀਆਂ ਪੁਲਾਂਘਾਂ ਪੁੱਟੀਆਂ ਹਨ। ਬਹੁ ਕੌਮੀ ਵਸੋਂ ਵਾਲੇ ਮੁਲਕ ਅੰਦਰ ਪੰਜਾਬੀ ਆਪਣੀ ਵੱਖਰੀ ਪਛਾਣ ਬਣਾਉਣ ਲਈ ਯਤਨਸ਼ੀਲ ਰਹੇ ਹਨ। ਮੁਲਕ ਅੰਦਰ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਸੂਬਾ ਸਰਕਾਰਾਂ ਸਕੂਲੀ ਸਿੱਖਿਆ ’ਚ ਸ਼ਾਮਲ ਕਰ ਰਹੀਆਂ ਹਨ। ਨਿਊ ਸਾਊਥ ਵੇਲਜ਼ ’ਚ ਪੰਜਾਬੀ ਪੜ੍ਹ ਰਹੇ 22 … Continue reading “ਆਸਟਰੇਲੀਆ ’ਚ ਪੰਜਾਬੀਆਂ ਨੇ ਬੀਤੇ ਸਾਲ ਗੱਡੇ ਝੰਡੇ”

ਅਫ਼ਗਾਨ ਨੇਤਾਵਾਂ ਵੱਲੋਂ ਪਾਕਿ ਦੇ ਫ਼ੌਜ ਮੁਖੀ ਨੂੰ ਸੱਦਾ

ਇਸਲਾਮਾਬਾਦ,  ਅਫ਼ਗਾਨ ਨੇਤਾਵਾਂ ਨੇ ਪਾਕਿਸਤਾਨ ਦੇ ਨਵੇਂ ਥਲ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਨੂੰ ਅਫ਼ਗਾਨਿਸਤਾਨ ਦਾ ਦੌਰਾ ਕਰਨ ਅਤੇ ਖੇਤਰੀ ਸ਼ਾਂਤੀ ਲਈ ਇੱਕਜੁਟਤਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਹੈ। ਪਾਕਿਸਤਾਨੀ ਥਲ ਸੈਨਾ ਨੇ ਦੱਸਿਆ ਕਿ ਜਨਰਲ ਬਾਜਵਾ ਨੇ ਜਦੋਂ ਨਵੇਂ ਵਰ੍ਹੇ ’ਤੇ ਫੋਨ ਰਾਹੀਂ ਅਫ਼ਗਾਨ ਨੇਤਾਵਾਂ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਨੇ ਅਫ਼ਗਾਨਿਸਤਾਨ ਫੇਰੀ … Continue reading “ਅਫ਼ਗਾਨ ਨੇਤਾਵਾਂ ਵੱਲੋਂ ਪਾਕਿ ਦੇ ਫ਼ੌਜ ਮੁਖੀ ਨੂੰ ਸੱਦਾ”

ਅਮਰੀਕਾ ਵੱਲੋਂ ਬਰਖ਼ਾਸਤ ਰੂਸੀ ਡਿਪਲੋਮੈਟਾਂ ਦੀ ਹੋਈ ਵਾਪਸੀ

ਮਾਸਕੋ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਦੇਸ਼ ‘ਤੇ ਦੇਸ਼ ਤੋਂ ਬਰਖ਼ਾਸਤ ਕੀਤੇ 35 ਰੂਸੀ ਡਿਪਲੋਮੈਟਾਂ ਨੂੰ ਵਾਪਸ ਭੇਜ ਦਿੱਤਾ ਗਿਆ। ਰੂਸ ਦੇ ਦੂਤਘਰ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਰੂਸੀ ਡਿਪਲੋਮੈਟਾਂ ਨੂੰ ਲੈ ਕੇ ਜਹਾਜ਼ ਵਾਸ਼ਿੰਗਟਨ ਤੋਂ ਰਵਾਨਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਓਬਾਮਾ ਨੇ ਜਾਸੂਸੀ ਕਰਨ ਦਾ ਸ਼ੱਕ ਹੋਣ ‘ਤੇ 35 ਰੂਸੀ ਡਿਪਲੋਮੈਟਾਂ … Continue reading “ਅਮਰੀਕਾ ਵੱਲੋਂ ਬਰਖ਼ਾਸਤ ਰੂਸੀ ਡਿਪਲੋਮੈਟਾਂ ਦੀ ਹੋਈ ਵਾਪਸੀ”