Close
Menu

Category: Sports

66 ਸਾਲ ਮਗਰੋਂ ਗੁਜਰਾਤ ਨੇ ਰਣਜੀ ਸੈਮੀ ਫਾਈਨਲ ਜਿੱਤਿਆ

ਨਾਗਪੁਰ,  ਗੁਜਰਾਤ ਨੇ ਅੱਜ ਇੱਥੇ ਸੈਮੀ ਫਾਈਨਲ ਦੇ ਚੌਥੇ ਦਿਨ ਝਾਰਖੰਡ ਨੂੰ ਜਿੱਤ ਲਈ 235 ਦੌੜਾਂ ਦਾ ਟੀਚਾ ਦੇਣ ਮਗਰੋਂ ਜਸਪ੍ਰੀਤ ਬੁਮਰਾਹ (29 ਦੌੜਾਂ ਦੇ ਕੇ ਛੇ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਉਸ ਨੂੰ 111 ਦੌੜਾਂ ’ਤੇ ਸਮੇਟ ਕੇ 66 ਸਾਲ ਬਾਅਦ ਰਣਜੀ ਟਰਾਫੀ ਦੇ ਫਾਈਨਲ ’ਚ ਪ੍ਰਵੇਸ਼ ਕੀਤਾ। ਗੁਜਰਾਤ ਨੇ ਇਸ ਤੋਂ ਪਹਿਲਾਂ … Continue reading “66 ਸਾਲ ਮਗਰੋਂ ਗੁਜਰਾਤ ਨੇ ਰਣਜੀ ਸੈਮੀ ਫਾਈਨਲ ਜਿੱਤਿਆ”

ਅਨੁਰਾਗ ਠਾਕੁਰ ਤੇ ਸ਼ਿਰਕੇ ਕ੍ਰਿਕਟ ਬੋਰਡ ’ਚੋਂ ਬਾਹਰ

ਨਵੀਂ ਦਿੱਲੀ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਬਾਗ਼ੀ ਤੇਵਰਾਂ ਪ੍ਰਤੀ ਸਖ਼ਤ ਰਵੱਈਆ ਅਪਣਾਉਂਦਿਆਂ ਸੁਪਰੀਮ ਕੋਰਟ ਨੇ ਅੱਜ ਉਸ ਦੇ ਪ੍ਰਧਾਨ ਅਨੁਰਾਗ ਠਾਕੁਰ ਅਤੇ ਸਕੱਤਰ ਅਜੈ ਸ਼ਿਰਕੇ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਅਤੇ ਕਿਹਾ ਕਿ ਦੋਹਾਂ ਨੂੰ ਫ਼ੌਰੀ ਤੌਰ ’ਤੇ ਬੋਰਡ ਦਾ ਕੰਮਕਾਜ ਬੰਦ ਕਰਨ ਲਈ ਆਖਿਆ ਹੈ। ਉਨ੍ਹਾਂ ਦੀ ਥਾਂ ’ਤੇ ਫਿਲਹਾਲ … Continue reading “ਅਨੁਰਾਗ ਠਾਕੁਰ ਤੇ ਸ਼ਿਰਕੇ ਕ੍ਰਿਕਟ ਬੋਰਡ ’ਚੋਂ ਬਾਹਰ”

ਨਡਾਲ ਨੇ ਜਿੱਤ ਨਾਲ ਕੀਤਾ ਸਾਲ ਦਾ ਅੰਤ

ਅਬੂ ਧਾਬੀ, ਰਾਫੇਲ ਨਡਾਲ ਨੇ ਅੱਜ ਡੇਵਿਡ ਗੌਫਿਨ ਨੂੰ ਹਰਾ ਕੇ ਮੁਬਾਦਲਾ ਵਿਸ਼ਵ ਟੈਨਿਸ ਚੈਂਪੀਅਨਸ਼ਿਪ ਖ਼ਿਤਾਬ ਦਾ ਸਫ਼ਲਤਾਪੂਰਵਕ ਬਚਾਅ ਕੀਤਾ। ਉਨ੍ਹਾਂ ਗੌਫਿਨ ਨੂੰ 6-4, 7-6 ਨਾਲ ਹਰਾਇਆ। ਸਾਲ 2016 ਦਾ ਸੀਜ਼ਨ ਅਕਤੂਬਰ ਵਿੱਚ ਖ਼ਤਮ ਕਰ ਦੇਣ ਵਾਲੇ ਨਡਾਲ ਦਾ ਜ਼ਿਆਦਾ ਧਿਆਨ ਗੁੱਟ ਦੀ ਸੱਟ ਤੋਂ ਪੂਰੀ ਤਰ੍ਹਾਂ ਉੱਭਰਨ ਉਤੇ ਲੱਗਿਆ ਹੋਇਆ ਸੀ। ਅਬੂ ਧਾਬੀ ਵਿੱਚ ਪੂਰੇ … Continue reading “ਨਡਾਲ ਨੇ ਜਿੱਤ ਨਾਲ ਕੀਤਾ ਸਾਲ ਦਾ ਅੰਤ”

ਆਈਓਏ ਦੇ ਫੈਸਲੇ ਦੀ ਸਮੀਖਿਆ ਕਰੇਗੀ ਕੌਮਾਂਤਰੀ ਓਲੰਪਿਕ ਕਮੇਟੀ

ਨਵੀਂ ਦਿੱਲੀ, ਕੌਮਾਂਤਰੀ ਓਲੰਪਿਕ ਕਮੇਟੀ ਨੇ ਅੱਜ ਕਿਹਾ ਕਿ ਉਹ ਦਾਗੀ ਸੁਰੇਸ਼ ਕਲਮਾਡੀ ਅਤੇ ਅਭੈ ਸਿੰਘ ਚੌਟਾਲਾ ਨੂੰ ਤਾਉਮਰ ਪ੍ਰਧਾਨ ਬਣਾਉਣ ਦੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਫੈਸਲੇ ਦੀ ਸਮੀਖਿਆ ਕਰੇਗੀ। ਸਰਕਾਰ ਵੱਲੋਂ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਮਾਨਤਾ ਮੁਅੱਤਲ ਕਰਨ ਤੋਂ ਬਾਅਦ ਐਸੋਸੀਏਸ਼ਨ ਨੇ ਕੌਮਾਂਤਰੀ ਓਲੰਪਿਕ ਕਮੇਟੀ ਨਾਲ ਸੰਪਰਕ ਕੀਤਾ ਹੈ। ਕੌਮਾਂਤਰੀ ਕਮੇਟੀ ਦੇ ਮੀਡੀਆ ਸੰਪਰਕ ਅਧਿਕਾਰੀ … Continue reading “ਆਈਓਏ ਦੇ ਫੈਸਲੇ ਦੀ ਸਮੀਖਿਆ ਕਰੇਗੀ ਕੌਮਾਂਤਰੀ ਓਲੰਪਿਕ ਕਮੇਟੀ”

ਦੋ ਤਿੰਨ ਸਾਲ ਤੱਕ ਹੋਰ ਖੇਡ ਸਕਦਾ ਹਾਂ: ਫੈਡਰਰ

ਬਰਨ,ਆਪਣੇ ਕਰੀਅਰ ਵਿੱਚ ਹੁਣ ਤੱਕ 17 ਗਰੈਂਡ ਸਲੈਮ ਖ਼ਿਤਾਬ ਜਿੱਤ ਚੁੱਕੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਲਈ ਭਾਵੇਂ ਇਹ ਸਾਲ ਸੱਟਾਂ ਨਾਲ ਜੂਝਦਿਆ ਨਿਕਲਿਆ ਪਰ ਉਨ੍ਹਾਂ ਉਮੀਦ ਪ੍ਰਗਟਾਈ ਕਿ ਉਹ ਅਜੇ ਵੀ ਦੋ-ਤਿੰਨ ਸਾਲਾਂ ਤੱਕ ਖੇਡ ਸਕਦਾ ਹੈ। 35 ਸਾਲਾ ਫੈਡਰਰ ਇਸ ਸਾਲ ਸੱਟਾਂ ਨਾਲ ਜੂਝਦਾ ਰਿਹਾ ਅਤੇ ਇਸੀ ਕਾਰਨ ਉਹ … Continue reading “ਦੋ ਤਿੰਨ ਸਾਲ ਤੱਕ ਹੋਰ ਖੇਡ ਸਕਦਾ ਹਾਂ: ਫੈਡਰਰ”

ਨਿਊਜ਼ੀਲੈਂਡ ਨੇ ਬੰਗਲਾਦੇਸ਼ ’ਤੇ ਫੇਰਿਆ ਹੂੰਝਾ

ਨੈਲਸਨ, ਛੇ ਸਾਲ ਬਾਅਦ ਟੀਮ ਵਿੱਚ ਵਾਪਸੀ ਕਰ ਰਹੇ ਬੱਲੇਬਾਜ਼ ਨੀਲ ਬਰੂਮ (97) ਅਤੇ ਕਪਤਾਨ ਵਿਲੀਅਮਸਨ (ਨਾਬਾਦ 95) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਤੀਜੇ ਅਤੇ ਆਖ਼ਰੀ ਇਕ ਰੋਜ਼ਾ ਮੈਚ ਵਿੱਚ ਅੱਠ ਵਿਕਟਾਂ ਨਾਲ ਹਰਾ ਦਿੱਤਾ। ਦੂਜੇ ਇਕ ਰੋਜ਼ਾ ਮੈਚ ਵਿੱਚ ਸ਼ਾਨਦਾਰ ਸੈਂਕੜਾ ਜੜਨ ਵਾਲੇ ਨੀਲ ਨੇ ਆਪਣੀ ਲੈਅ ਬਰਕਰਾਰ ਰੱਖਦਿਆਂ ਸਿਰਫ਼ … Continue reading “ਨਿਊਜ਼ੀਲੈਂਡ ਨੇ ਬੰਗਲਾਦੇਸ਼ ’ਤੇ ਫੇਰਿਆ ਹੂੰਝਾ”

ਪੀਬੀਐਲ: ਮਾਰਿਨ ਤੇ ਸਿੰਧੂ ਵਿਚਾਲੇ ਮੁਕਾਬਲਾ ਅੱਜ

ਹੈਦਰਾਬਾਦ,ਰੀਓ ਓਲੰਪਿਕ ਦੀਆਂ ਫਾਈਨਲਿਸਟ ਭਾਰਤੀ ਸਟਾਰ ਪੀ.ਵੀ. ਸਿੰਧੂ ਅਤੇ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਸਪੇਨ ਦੀ ਕੈਰੋਲੀਨਾ ਮਾਰਿਨ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐਲ) ਦੇ ਦੂਜੇ ਸੀਜ਼ਨ ਵਿੱਚ ਐਤਵਾਰ ਨੂੰ ਉਦਘਾਟਨੀ ਮੈਚ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਪੀਬੀਐਲ ਵਿੱਚ ਉਦਘਾਟਨੀ ਮੁਕਾਬਲਾ ਹੈਦਰਾਬਾਦ ਹੰਟਰਜ਼ ਅਤੇ ਚੇਨਈ ਸਮੈਸ਼ਰਜ਼ ਵਿਚਕਾਰ ਹੋਵੇਗਾ। ਮਾਰਿਨ ਹੈਦਰਾਬਾਦ, ਜਦੋਂ ਕਿ ਸਿੰਧੂ ਚੇਨਈ ਵੱਲੋਂ ਖੇਡੇਗੀ। ਨੰਬਰ ਦੋ … Continue reading “ਪੀਬੀਐਲ: ਮਾਰਿਨ ਤੇ ਸਿੰਧੂ ਵਿਚਾਲੇ ਮੁਕਾਬਲਾ ਅੱਜ”

ਆਸਟਰੇਲੀਆ ਨੇ ਪਾਕਿਸਤਾਨ ਨੂੰ ਪਾਰੀ ਤੇ 18 ਦੌੜਾਂ ਨਾਲ ਹਰਾਇਆ

ਮੈਲਬਰਨ, ਮਿਸ਼ੇਲ ਸਟਾਰਕ ਵੱਲੋਂ ਬੱਲੇ ਅਤੇ ਗੇਂਦ ਨਾਲ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਕ੍ਰਿਕਟ ਟੈਸਟ ਦੇ ਆਖਰੀ ਦਿਨ ਅੱਜ ਇੱਥੇ ਪਾਕਿਸਤਾਨ ਨੂੰ ਪਾਰੀ ਅਤੇ 18 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਤੇਜ਼ ਗੇਂਦਬਾਜ਼ ਸਟਾਰਕ ਨੇ ਰਿਕਾਰਡ ਸੱਤ ਛੱਕਿਆਂ ਦੀ ਮਦਦ ਨਾਲ … Continue reading “ਆਸਟਰੇਲੀਆ ਨੇ ਪਾਕਿਸਤਾਨ ਨੂੰ ਪਾਰੀ ਤੇ 18 ਦੌੜਾਂ ਨਾਲ ਹਰਾਇਆ”

ਦੱਖਣੀ ਅਫਰੀਕਾ ਵੱਲੋਂ ਸ੍ਰੀਲੰਕਾ ਨੂੰ 206 ਦੌੜਾਂ ਨਾਲ ਮਾਤ

ਪੋਰਟ ਅਲਿਜ਼ਾਬੈਥ, ਦੱਖਣੀ ਅਫਰੀਕਾ ਨੇ ਆਪਣੇ ਤੇਜ਼ ਗੇਂਦਬਾਜ਼ਾਂ ਦੇ ਦਮ ’ਤੇ ਸ੍ਰੀਲੰਕਾ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਸ਼ੁੱਕਰਵਾਰ ਨੂੰ 206 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾ ਲਈ ਹੈ। ਦੱਖਣੀ ਅਫਰੀਕਾ ਨੇ ਸ੍ਰੀਲੰਕਾ ਨੂੰ 488 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦਾ ਪਿੱਛਾ ਕਰਦਿਆਂ … Continue reading “ਦੱਖਣੀ ਅਫਰੀਕਾ ਵੱਲੋਂ ਸ੍ਰੀਲੰਕਾ ਨੂੰ 206 ਦੌੜਾਂ ਨਾਲ ਮਾਤ”

ਅਨੁਸ਼ਕਾ ਨਾਲ ਮੰਗਣੀ ਨਹੀਂ ਕੀਤੀ: ਕੋਹਲੀ

ਨਵੀਂ ਦਿੱਲੀ, ਭਾਰਤੀ ਟੈਸਟ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਮੀਡੀਆ ’ਚ ਲਗਾਤਾਰ ਉਸ ਦੀ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਮੰਗਣੀ ਨੂੰ ਲੈ ਕੇ ਚੱਲ ਰਹੀਆਂ ਕਿਆਸਰਾਈਆਂ ਦਾ ਭੋਗ ਪਾਉਂਦਿਆਂ ਕਿਹਾ ਹੈ ਕਿ ਉਸ ਨੇ ਤੇ ਅਨੁਸ਼ਕਾ ਨੇ ਮੰਗਣੀ ਨਹੀਂ ਕੀਤੀ ਹੈ। ਕੋਹਲੀ ਨੇ ਟਵੀਟ ਕੀਤਾ ਕਿ ਉਸ ਨੇ ਤੇ ਅਨੁਸ਼ਕਾ ਨੇ ਮੰਗਣੀ ਨਹੀਂ ਕੀਤੀ ਅਤੇ ਜੇਕਰ ਉਨ੍ਹਾਂ … Continue reading “ਅਨੁਸ਼ਕਾ ਨਾਲ ਮੰਗਣੀ ਨਹੀਂ ਕੀਤੀ: ਕੋਹਲੀ”