Close
Menu

Category: Entertainment

15 ਜਨਵਰੀ ਨੂੰ ਇਸ ਅਭਿਨੇਤਾ ਦੀ ਹੋਵੇਗੀ ਲਾਂਚ ਆਟੋਬਾਇਓਗ੍ਰਾਫੀ!

ਮੁੰਬਈ— ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ 15 ਜਨਵਰੀ ਨੂੰ ਆਪਣੀ ਆਟੋਬਾਇਓਗ੍ਰਾਫੀ ਲਾਂਚ ਕਰਨ ਜਾ ਰਿਹਾ ਹੈ। ਰਿਸ਼ੀ ਦੀ ਬਾਇਓਗ੍ਰਾਫੀ ਦਾ ਨਾਂ ‘ਖੁੱਲਮ ਖੁੱਲ੍ਹਾ’ ਹੈ। ਉਸ ਨੇ ਇਸ ਦਾ ਨਾਂ ਮੀਨਾ ਅਇਅਰ ਨਾਲ ਮਿਲ ਕੇ ਲਿਖਿਆ ਹੈ। ਰਿਸ਼ੀ ਨੇ ਟਵਿੱਟਰ ‘ਤੇ ਇਹ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ, ”ਮੇਰੀ ਆਟੋ ਬਾਇਓਗ੍ਰਾਫੀ, ਰਿਸ਼ੀ ਕਪੂਰ- ਅਨਸੇਂਸ਼ਰਡ ‘ਖੁੱਲਮ-ਖੁੱਲ੍ਹਾ’ 15 ਜਨਵਰੀ ਨੂੰ … Continue reading “15 ਜਨਵਰੀ ਨੂੰ ਇਸ ਅਭਿਨੇਤਾ ਦੀ ਹੋਵੇਗੀ ਲਾਂਚ ਆਟੋਬਾਇਓਗ੍ਰਾਫੀ!”

‘ਦੰਗਲ’ ਵਿਚ ਬਬੀਤਾ ਦਾ ਕਿਰਦਾਰ ਨਿਭਾਅ ਕੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ‘ਤੇ ਹੋਰ ਦਿੱਤਾ ਜ਼ੋਰ

ਫਰੀਦਾਬਾਦ—ਦੰਗਲ ਵਿਚ ਬਬੀਤਾ ਦਾ ਕਿਰਦਾਰ ਨਿਭਾਅ ਚੁੱਕੀ ਸੁਹਾਨੀ, ਕਿਸੇ ਪਾਸਿਓਂ ਘੱਟ ਨਹੀਂ। ਫਿਲਮ ਵਿਚ ਆਪਣੇ ਅਭਿਨੈ ਨਾਲ ਉਹ ਨਾ ਸਿਰਫ ਵੱਡੇ-ਵੱਡਿਆਂ ਦੇ ਦੰਦਾਂ ਹੇਠ ਉਂਗਲੀ ਦਬਾਉਣ ਨੂੰ ਮਜਬੂਰ ਕਰ ਰਹੀ ਹੈ ਸਗੋਂ ਉਹ ਫਰੀਦਾਬਾਦ ਲਈ ਸਾਲ 2016 ਦੀ ਇਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਸੈਕਟਰ-19 ਸਥਿਤ ਡੀ. ਪੀ. ਐੱਸ. ਸਕੂਲ ਵਿਚ 7ਵੀਂ ਕਲਾਸ ਦੀ … Continue reading “‘ਦੰਗਲ’ ਵਿਚ ਬਬੀਤਾ ਦਾ ਕਿਰਦਾਰ ਨਿਭਾਅ ਕੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ‘ਤੇ ਹੋਰ ਦਿੱਤਾ ਜ਼ੋਰ”

ਹਾਲੀਵੁੱਡ ਅਭਿਨੇਤਰੀ ਕੈਰੀ ਫਿਸ਼ਰ ਦਾ ਹੋਇਆ ਦਿਹਾਂਤ

ਲਾਸ ਏਂਜਲਸ— ਹਾਲੀਵੁੱਡ ਦੀਆਂ ਸਭ ਤੋਂ ਸਫਲ ਫਿਲਮਾਂ ‘ਚੋਂ ਇਕ ‘ਸਟਾਰ ਵਾਰਸ’ ‘ਚ ਪ੍ਰਿੰਸੇਸ ਲੀਆ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਕੈਰੀ ਫਿਸ਼ਰ ਦਾ ਦਿਹਾਂਤ ਹੋ ਗਿਆ। ਉਹ 60 ਸਾਲ ਦੀ ਸੀ। ਫਿਸ਼ਰ ਦੇ ਪਰਿਵਾਰ ਦੇ ਬੁਲਾਰੇ ਸਿਮੋਨ ਹਾਲਸ ਨੇ ਉਨ੍ਹਾਂ ਦੀ ਬੇਟੀ ਬਿਲੀ ਲਾਰਡ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਕਿ ਬੀਤੇ ਮੰਗਲਵਾਰ ਉਨ੍ਹਾਂ ਦਾ … Continue reading “ਹਾਲੀਵੁੱਡ ਅਭਿਨੇਤਰੀ ਕੈਰੀ ਫਿਸ਼ਰ ਦਾ ਹੋਇਆ ਦਿਹਾਂਤ”

ਅਨੁਸ਼ਕਾ ਨਾਲ ਆਪਣੀ ਮੰਗਣੀ ਨੂੰ ਲੈ ਕੇ ਕੋਹਲੀ ਨੇ ਤੋੜੀ ਚੁੱਪੀ!!

ਨਵੀਂ ਦਿੱਲੀ— ਬੀਤੇ ਦਿਨ ਭਾਰਤੀ ਕ੍ਰਿਕਟਰ ਅਤੇ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਮੰਗਣੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਖ਼ਬਰ ਸੀ ਕਿ ਬੁੱਧਵਾਰ ਰਾਤ ਨੂੰ ਹਰੀਦੁਆਰ ਦੇ ਕੋਲ ਦੋਵੇਂ ਆਪਣੇ ਗੁਰੂ ਦੇ ਇੱਥੋਂ ਆਸ਼ੀਰਵਾਦ ਲੈਂਦੇ ਦਿਖੇ ਸਨ ਜਿਸ ਤੋਂ ਬਾਅਦ ਇਨ੍ਹਾਂ ਦੋਹਾਂ ਦੀ ਮੰਗਣੀ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ … Continue reading “ਅਨੁਸ਼ਕਾ ਨਾਲ ਆਪਣੀ ਮੰਗਣੀ ਨੂੰ ਲੈ ਕੇ ਕੋਹਲੀ ਨੇ ਤੋੜੀ ਚੁੱਪੀ!!”

ਗੋਆ ‘ਚ ਨਵਾਂ ਸਾਲ ਮਨਾਵੇਗੀ : ਪ੍ਰਿਯੰਕਾ ਚੋਪੜਾ

ਮੁੰਬਈ— ਬਾਲੀਵੁੱਡ ਤੋਂ ਹਾਲੀਵੁੱਡ ‘ਚ ਤਹਿਲਕਾ ਮਚਾਉਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਅਜੇ ਭਾਰਤ ‘ਚ ਹੀ ਹੈ ਅਤੇ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਨਾਲ ਗੋਆ ‘ਚ ਨਵਾਂ ਸਾਲ ਮਨਾਵੇਗੀ। ਸੂਤਰਾਂ ਮੁਤਾਬਕ, ਨਿਊਯਾਰਕ ‘ਚ ਆਪਣੇ ਟੀ. ਵੀ. ਸ਼ੋਅ ‘ਕਵਾਂਟਿਕੋ’ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ‘ਚ ਰੁੱਝੀ ਰਹੀ। 34 ਸਾਲਾਂ ਦੀ ਅਭਿਨੇਤਰੀ ਆਪਣੇ ਪਿਆਰੇ ਦੋਸਤਾਂ ਨਾਲ … Continue reading “ਗੋਆ ‘ਚ ਨਵਾਂ ਸਾਲ ਮਨਾਵੇਗੀ : ਪ੍ਰਿਯੰਕਾ ਚੋਪੜਾ”

‘ਠਗਸ ਆਫ ਹਿੰਦੋਸਤਾਨ’ ‘ਚ ਕੰਮ ਨਹੀਂ ਕਰ ਰਹੀ : ਵਾਣੀ ਕਪੂਰ

ਮੁੰਬਈ— ਬਾਲੀਵੁੱਡ ਅਭਿਨੇਤਰੀ ਵਾਣੀ ਕਪੂਰ ਨੇ ਅਮਿਤਾਭ ਬੱਚਨ ਅਤੇ ਆਮਿਰ ਖਾਨ ਦੀ ਆਉਣ ਵਾਲੀ ਫਿਲਮ ‘ਠਗਸ ਆਫ ਹਿੰਦੋਸਤਾਨ’ ਲਈ ਪ੍ਰਸਤਾਵ ਮਿਲਣ ਦੀਅੰ ਸਾਰੀਆਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਹੈ। ਫਿਲਮ ‘ਧੂਮ 3’ ਦੇ ਨਿਰਦੇਸ਼ਕ ਵਿਜੈ ਕ੍ਰਿਸ਼ਨਾ ਆਚਾਰੀਆ : ਵਿਕਟਰ ਦੀ ਇਸ ਫਿਲਮ ‘ਚ ਆਮਿਰ ਅਤੇ ਅਮਿਤਾਭ ਪਹਿਲੀ ਵਾਰ ਵੱਡੇ ਪਰਦੇ ‘ਤੇ ਇਕਠੇ ਨਜ਼ਰ ਆਉਣਗੇ। ਫਿਲਮ … Continue reading “‘ਠਗਸ ਆਫ ਹਿੰਦੋਸਤਾਨ’ ‘ਚ ਕੰਮ ਨਹੀਂ ਕਰ ਰਹੀ : ਵਾਣੀ ਕਪੂਰ”

ਜੋਹਾਨਸਬਰਗ ਦੇ ਕੈਸੀਨੋ ‘ਚ ਸ਼ੂਟਿੰਗ ਕਰਨਗੇ ਅਮਿਤਾਭ

ਮੁੰਬਈ— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਆਪਣੀ ਆਉਣ ਵਾਲੀ ਫਿਲਮ ‘ਆਂਖੇਂ 2’ ਦੀ ਸ਼ੂਟਿੰਗ ਜੋਹਾਨਸਬਰਗ ਦੇ ਕੈਸੀਨੋ ‘ਚ ਕਰਨਗੇ। ਬਾਲੀਵੁੱਡ ਫਿਲਮਕਾਰ ਗੌਰਾਂਗ ਦੋਸ਼ੀ ਆਪਣੀ ਸੁਪਰਹਿੱਟ ਫਿਲਮ ‘ਆਂਖੇਂ’ ਦਾ ਸੀਕਵਲ ਬਣਾ ਰਿਹਾ ਹੈ। ਇਸ ਫਿਲਮ ‘ਚ ਅਮਿਤਾਭ ਬੱਚਨ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਫਿਲਮ ‘ਆਂਖੇਂ-2’ ਦੀ ਸ਼ੂਟਿੰਗ ਅਗਲੇ ਸਾਲ ਫਰਵਰੀ ‘ਚ ਮੁੰਬਈ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ … Continue reading “ਜੋਹਾਨਸਬਰਗ ਦੇ ਕੈਸੀਨੋ ‘ਚ ਸ਼ੂਟਿੰਗ ਕਰਨਗੇ ਅਮਿਤਾਭ”

2016 ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਟੀ. ਵੀ. ਕਲਾਕਾਰ ਬਣੇ ਕਪਿਲ ਸ਼ਰਮਾ

ਮੁੰਬਈ— ਕਾਮੇਡੀ ਕਿੰਗ ਕਪਿਲ ਸ਼ਰਮਾ 2016 ਦੇ ਸਭ ਤੋਂ ਮਹਿੰਗੇ ਟੀ. ਵੀ. ਕਲਾਕਾਰ ਹਨ। ਕਪਿਲ ਹਰ ਐਪੀਸੋਡ ਦੇ ਕਰੀਬ 70 ਤੋਂ 80 ਲੱਖ ਰੁਪਏ ਲੈਂਦੇ ਹਨ। ਕਪਿਲ ਤੋਂ ਬਾਅਦ ਸੁਨੀਲ ਗਰੋਵਰ ਇਸ ਲਿਸਟ ‘ਚ ਆਉਂਦੇ ਹਨ। ਉਹ ਹਰ ਐਪੀਸੋਡ ਦੇ 10 ਤੋਂ 12 ਲੱਖ ਰੁਪਏ ਲੈਂਦੇ ਹਨ। ਕਪਿਲ ਸ਼ਰਮਾ ਪਿਛਲੇ ਸਾਲ ਵੀ ਸਭ ਤੋਂ ਵੱਧ … Continue reading “2016 ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਟੀ. ਵੀ. ਕਲਾਕਾਰ ਬਣੇ ਕਪਿਲ ਸ਼ਰਮਾ”

‘ਰਈਸ’ ਅਤੇ ‘ਕਾਬਿਲ’ ‘ਚ ਆਇਆ ਇਕ ਨਵਾਂ ਟਵਿਸਟ

ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਰਈਸ’ ਅਤੇ ਰਿਤਿਕ ਰੋਸ਼ਨ ਦੀ ਫਿਲਮ ‘ਕਾਬਿਲ’ ਅਗਲੇ ਸਾਲ 2017 ‘ਚ ਰਿਲੀਜ਼ ਹੋਣ ਵਾਲੀਆਂ ਸਨ ਪਰ ਹੁਣ ਇਨ੍ਹਾਂ ਦੋਵਾਂ ਫਿਲਮਾਂ ‘ਚ ਇਕ ਨਵਾਂ ਟਵਿਸਟ ਆ ਗਿਆ ਹੈ। ਕਹਾਣੀ ਫਿਲਮ ਦੀ ਨਹੀਂ ਸਗੋਂ ਫਿਲਮ ਦੀ ਰਿਲੀਜ਼ ਡੇਟ ਦੀ ਹੈ, ਜੋ ਹੁਣ ਫਿਰ ਤੋਂ ਬਦਲ ਦਿੱਤੀ ਗਈ ਹੈ। … Continue reading “‘ਰਈਸ’ ਅਤੇ ‘ਕਾਬਿਲ’ ‘ਚ ਆਇਆ ਇਕ ਨਵਾਂ ਟਵਿਸਟ”

ਸਵਰਾ ਭਾਸਕਰ ਹੁਣ ਸਕ੍ਰਿਪਟ ਲਿਖਣ ਦੀ ਕਰ ਰਹੀ ਹੈ ਕੋਸ਼ਿਸ਼

ਮੁੰਬਈ—ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਦੱਸਿਆ ਕਿ ਫਿਲਮ ਨਰਦੇਸ਼ਿਕ ਬਣਨ ਦੀ ਕੋਈ ਯੋਜਨਾ ਨਹੀਂ ਹੈ ਪਰ ਉਹ ਫਿਲਮ ਦੀ ਕਹਾਣੀ ‘ਤੇ ਕੰਮ ਕਰ ਰਹੀ ਹੈ, ਜਿਸ ‘ਚ ਉਹ ਖੁਦ ਐਕਟਿੰਗ ਕਰਨਾ ਚਾਹੁੰਦੀ ਹੈ। ਸਵਰਾ ਨੇ ਹਾਲ ਹੀ ‘ਚ ਗੱਲਬਾਤ ਕਰਦੇ ਕਿਹਾ, ”ਫਿਲਮ ਨਿਰਦੇਸ਼ਨ ਦੀ ਕੋਈ ਯੋਜਨਾ ਨਹੀਂ ਹੈ ਪਰ ਮੈਂ ਕਹਾਣੀ ਲਿਖ ਰਹੀ ਹੈ। ਫਿਲਮ ‘ਤਨੂੰ ਵੇਡਜ਼ … Continue reading “ਸਵਰਾ ਭਾਸਕਰ ਹੁਣ ਸਕ੍ਰਿਪਟ ਲਿਖਣ ਦੀ ਕਰ ਰਹੀ ਹੈ ਕੋਸ਼ਿਸ਼”